ਬਾਲ ਹੱਕਾਂ ਦਾ ਸਿਰਮੌਰ ਪਹਿਰੇਦਾਰ: ਕੈਲਾਸ਼ ਸਤਿਆਰਥੀ

ਅਸ਼ਵਨੀ ਚਤਰਥ ਫੋਨ:+91-6284220595 ਬੱਚਿਆਂ ਨੂੰ ਜਬਰਨ ਮਜ਼ਦੂਰੀ ਦੇ ਚੁੰਗਲ ਵਿੱਚੋਂ ਬਚਾਅ ਕੇ ਉਨ੍ਹਾਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕੈਲਾਸ਼ ਸਤਿਆਰਥੀ ਅਜਿਹੀ ਭਾਰਤੀ ਸ਼ਖ਼ਸੀਅਤ ਹਨ, ਜੋ ਹੁਣ ਤੱਕ 90 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਬਾਲ ਮਜ਼ਦੂਰੀ, ਗੁਲਾਮੀ ਅਤੇ ਬਾਲ ਤਸਕਰੀ ਵਰਗੇ ਨਰਕ ਭਰੇ ਜੀਵਨ ਤੋਂ ਮੁਕਤ ਕਰਵਾ ਚੁੱਕੇ ਹਨ। ‘ਬਚਪਨ […]

Continue Reading

ਮੁਸਾਫ਼ਿਰ ਹੈਂ ਹਮ ਭੀ, ਮੁਸਾਫ਼ਿਰ ਹੋ ਤੁਮ ਭੀ…

ਨਹੀਂ ਰਹੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ ਪੰਜਾਬੀ ਪਰਵਾਜ਼ ਬਿਊਰੋ “ਲੋਗ ਟੂਟ ਟੂਟ ਜਾਤੇ ਹੈਂ ਇਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ…” ਉਰਦੂ ਸ਼ਾਇਰੀ ਦੀ ਦੁਨੀਆ ਵਿੱਚ ਇਹ ਸਿਰਫ਼ ਇੱਕ ਸ਼ੇਅਰ ਨਹੀਂ, ਸਗੋਂ ਸਾਡੇ ਸਮੇਂ ਦੀ ਸਾਂਝੀ ਯਾਦ ਦਾ ਹਿੱਸਾ ਬਣ ਚੁੱਕਾ ਹੈ। ਇਹ ਸ਼ੇਅਰ ਲਿਖਣ ਵਾਲੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ ਹੁਣ […]

Continue Reading

ਬਸ਼ੀਰ ਬਦਰ ਦਾ ਪਿੰਡ: ‘…ਜੋ ਛੱਡ ਦਿੱਤਾ ਫਿਰ ਉਸਨੂੰ ਮੁੜ ਕੇ ਨਹੀਂ ਵੇਖਿਆ!’

ਕ੍ਰਿਸ਼ਨ ਪ੍ਰਤਾਪ ਸਿੰਘ (ਫੈਜ਼ਾਬਾਦ ਵਿੱਚ ਰਹਿੰਦੇ ਸੀਨੀਅਰ ਪੱਤਰਕਾਰ) ਮਹਿਬੂਬ ਕਾ ਘਰ ਹੋ ਕਿ ਬਜ਼ੁਰਗੋਂ ਕੀ ਜ਼ਮੀਨੇਂ ਜੋ ਛੋੜ ਦਿਆ ਫਿਰ ਉਸ ਕੋ ਮੁੜ ਕਰ ਨਹੀਂ ਦੇਖਾ।

Continue Reading

ਵਾਤਾਵਰਨ ਸੁਧਾਰ ਲਹਿਰ ਦਾ ਨੌਜਵਾਨ ਚਿਹਰਾ ‘ਗਰੇਟਾ ਥਨਬਰਗ’

ਅਸ਼ਵਨੀ ਚਤਰਥ ਫੋਨ:+91-6284220595 ਦੁਨੀਆ ਉੱਤੇ ਅਜਿਹੇ ਲੋਕਾਂ ਦੀਆਂ ਵਿਰਲੀਆਂ ਹੀ ਉਦਾਹਰਨਾਂ ਮਿਲਦੀਆਂ ਹਨ, ਜੋ ਨਿੱਕੀ ਉਮਰੇ ਆਪਣੇ ਕੀਤੇ ਮਹਾਨ ਕੰਮਾਂ ਕਰਕੇ ਦੂਜੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣਦੇ ਹਨ। ਅਜਿਹੀ ਹੀ ਇੱਕ ਵਿਲੱਖਣ ਮਿਸਾਲ ਹੈ ਵਾਤਾਵਰਨ ਦੇ ਖੇਤਰ ’ਚ ਕੰਮ ਕਰ ਰਹੀ ਸਵੀਡਨ ਦੀ 21 ਸਾਲ ਦੀ ਲੜਕੀ ਗਰੇਟਾ ਥਨਬਰਗ ਦੀ। ਉਸ ਨੇ ਵਾਤਾਵਰਨ ਵਿੱਚ ਆ ਰਹੇ […]

Continue Reading

20ਵੀਂ ਸਦੀ ਦੇ ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਪੰਜਾਬੀ

ਡਾ. ਰਛਪਾਲ ਸਿੰਘ ਬਾਜਵਾ ਫੋਨ: 630-303-8330 20ਵੀਂ ਸਦੀ ਪੰਜਾਬ ਵਿੱਚ ਮਹਾਨ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦਾ ਸਮਾਂ ਸੀ। ਪੰਜਾਬ ਨੇ 1849 ਤੋਂ ਬ੍ਰਿਟਿਸ਼ ਬਸਤੀਵਾਦੀ ਰਾਜ, ਆਜ਼ਾਦੀ ਸੰਗਰਾਮ, 1947 ਦੀ ਵੰਡ, ਪਰਵਾਸ, ਆਧੁਨਿਕੀਕਰਨ ਅਤੇ ਤੇਜ਼ ਆਰਥਿਕ ਵਿਕਾਸ ਦਾ ਅਨੁਭਵ ਕੀਤਾ ਹੈ। ਇਨ੍ਹਾਂ ਮੁਸ਼ਕਲਾਂ ਅਤੇ ਬਦਲਦੇ ਸਮੇਂ ਦੌਰਾਨ ਬਹੁਤ ਸਾਰੇ ਲੇਖਕਾਂ, ਕਵੀਆਂ, ਚਿੰਤਕਾਂ ਅਤੇ ਵਿਦਵਾਨਾਂ […]

Continue Reading

ਗਣਿਤਕ ਗਣਨਾਵਾਂ ਵਿੱਚ ਕੰਪਿਊਟਰ ਨੂੰ ਮਾਤ ਦੇਣ ਵਾਲੀ ਹਸਤੀ ਸੀ ਸ਼ਕੁੰਤਲਾ ਦੇਵੀ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਭਾਰਤ ਦਾ ਗਣਿਤ ਦੇ ਖੇਤਰ ਵਿੱਚ ਯੋਗਦਾਨ ਲਾਮਿਸਾਲ ਹੈ। ਭਾਰਤ ਨੇ ਦੁਨੀਆਂ ਨੂੰ ਨਾ ਕੇਵਲ ‘ਜ਼ੀਰੋ’ ਭਾਵ ਸਿਫ਼ਰ ਅਤੇ ‘ਦਸ਼ਮਲਵ ਪ੍ਰਣਾਲੀ’ ਦੀ ਕਾਢ ਨੂੰ ਜਨਮ ਦੇਣ ਵਾਲੀ ‘ਸਥਾਨਕ ਮੁੱਲ ਪ੍ਰਣਾਲੀ’ ਦੀਆਂ ਕਾਢਾਂ ਦੇ ਕੇ ਗਣਿਤ ਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ […]

Continue Reading

ਮੁਗਲ ਰਿਕਾਰਡਾਂ, ਫ਼ਾਰਸੀ ਇਤਿਹਾਸ, ਬ੍ਰਿਟਿਸ਼ ਪੁਰਾਲੇਖਾਂ ਅਤੇ ਵਿਦਵਤਾਪੂਰਨ ਇਤਿਹਾਸ ਵਿੱਚ ਸਿੱਖ ਬਹਾਦਰੀ ਦੇ ਬਿਰਤਾਂਤ

*ਪੰਦਰਵੀਂ ਸਦੀ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਸਿੱਖਾਂ ਦਾ ਇਤਿਹਾਸ ਸ਼ਕਤੀਸ਼ਾਲੀ ਸਾਮਰਾਜਾਂ ਦੇ ਵਿਰੁੱਧ ਹਿੰਮਤ, ਕੁਰਬਾਨੀ ਅਤੇ ਵਿਰੋਧ ਦੇ ਬਿਰਤਾਂਤਾਂ ਨਾਲ ਭਰਿਆ ਹੋਇਆ ਹੈ…।

Continue Reading

ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ

ਗੁਰਭਜਨ ਗਿੱਲ (ਪ੍ਰੋ.) ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ, ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ। ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਮਿਉਨਿਸਟ ਪਾਰਟੀ `ਚ ਸ਼ਾਮਲ ਹੋਏ। ਪਾਰਟੀ ਨੀਤੀਆਂ ਨਾਲ ਅਸਹਿਮਤੀ ਕਾਰਨ ਤੇਜਾ ਸਿੰਘ ਸੁਤੰਤਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਲਾਲ ਕਮਿਉਨਿਸਟ ਪਾਰਟੀ ਬਣਾ ਲਈ। ਸਾਰੇ ਸਾਥੀ ਮੁੜ […]

Continue Reading

ਦਾਸਤਾਨਿ-ਸ਼ਹਾਦਤ ਚਾਰ ਸਾਹਿਬਜ਼ਾਦੇ

ਛੋਟੀ ਉਮਰ ਦੀ ਵੱਡੀ ਦਾਸਤਾਨ ਡਾ. ਜਸਬੀਰ ਸਿੰਘ ਸਰਨਾ ਗੁਰੂ ਗੋਬਿੰਦ ਸਿੰਘ ਜੀ ਇਨਕਲਾਬ ਦੀ ਸਾਕਾਰ ਮੂਰਤ, ਸਮੁੱਚੇ ਸੰਸਾਰ ਦਾ ਨੂਰ, ਤੇਜੱਸਵੀ ਹੁਸੀਨ ਆਤਮਾ, ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ, ਨਿਡਰਤਾ, ਚੜ੍ਹਦੀ ਕਲਾ, ਸੰਸਾਰ ਦੇ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਉਨ੍ਹਾਂ ਸਾਰਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ, ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼ ਪਾਸ਼ […]

Continue Reading

“ਗੁਰੁ ਲਾਧੋ ਰੇ” ਵਾਲੇ ਬਾਬਾ ਮੱਖਣ ਸ਼ਾਹ

ਡਾ. ਆਸਾ ਸਿੰਘ ਘੁੰਮਣ, ਨਡਾਲਾ (ਕਪੂਰਥਲਾ) ਫੋਨ:+91-9779853245 ਮਾਰਚ 1964 ਵਿੱਚ ਜਦ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਖੇ ਚੇਚਕ ਦੀ ਬਿਮਾਰੀ ਨਾਲ ਨਿਢਾਲ ਹੋ ਗਏ ਤਾਂ ਆਲੇ-ਦੁਆਲੇ ਦੇ ਜ਼ਿੰਮੇਵਾਰ ਸਿੱਖਾਂ ਨੇ ਚਿੰਤਤ ਹੋ ਕੇ ਅਨਹੋਣੀ ਹੋ ਜਾਣ ਦੀ ਸੂਰਤ ਵਿੱਚ ਅਗਲੇ ਗੁਰੂ ਬਾਰੇ ਜਾਨਣਾ ਚਾਹਿਆ। ਗੁਰੂ ਜੀ ਨੇ ਸਭ ਦੀ ਸਲਾਹ ਨਾਲ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ […]

Continue Reading