‘ਬਣੋ ਸੂਰਜ ਜਾਂ ਜੁਗਨੂੰ ਹੀ ਬਣੋ, ਚੀਰੋ ਹਨੇਰਾ’
ਸੁਸ਼ੀਲ ਦੁਸਾਂਝ ਮੁਹੱਬਤ ਦੇ ਅਰਥ ਬਹੁਤ ਵਸੀਹ ਨੇ ਮੈਂ ਮੁਹੱਬਤ ਕਰਦਾਂ ਹਾਂ ਜ਼ਿੰਦਗੀ ਨੂੰ ਮੇਰੇ ਲਈ ਮੁਹੱਬਤ ‘ਜ਼ਿੰਦਗੀ’ ਹੈ ਤੇ ਜ਼ਿੰਦਗੀ ‘ਮੁਹੱਬਤ’ ਹੈ।
Continue Readingਸੁਸ਼ੀਲ ਦੁਸਾਂਝ ਮੁਹੱਬਤ ਦੇ ਅਰਥ ਬਹੁਤ ਵਸੀਹ ਨੇ ਮੈਂ ਮੁਹੱਬਤ ਕਰਦਾਂ ਹਾਂ ਜ਼ਿੰਦਗੀ ਨੂੰ ਮੇਰੇ ਲਈ ਮੁਹੱਬਤ ‘ਜ਼ਿੰਦਗੀ’ ਹੈ ਤੇ ਜ਼ਿੰਦਗੀ ‘ਮੁਹੱਬਤ’ ਹੈ।
Continue Readingਤਰਲੋਚਨ ਸਿੰਘ ਭੱਟੀ ਫੋਨ: +91-9876502607 ਹਾਲੀਆਂ ਸਾਲਾਂ ਵਿੱਚ ਪੰਜਾਬ ਨੇ ਕਈ ਵਾਰੀ ਗੰਭੀਰ ਹੜ੍ਹਾਂ ਦਾ ਸਾਹਮਣਾ ਕੀਤਾ ਹੈ, ਖਾਸ ਤੌਰ `ਤੇ 2023 ਅਤੇ 2025 ਵਿੱਚ। ਬਿਆਸ, ਸਤਲੁਜ, ਰਾਵੀ ਦਰਿਆਵਾਂ ਵਿੱਚ ਪਾਣੀ ਵਧਣ ਨਾਲ ਅਤੇ ਭਾਰੀ ਮੀਂਹ ਪੈਣ ਕਾਰਨ ਸਰਹੱਦੀ ਇਲਾਕਿਆਂ ਤੇ ਹੋਰ ਜ਼ਿਲਿ੍ਹਆਂ ਵਿੱਚ ਵੱਡੇ ਪੱਧਰ `ਤੇ ਨੁਕਸਾਨ ਹੋਇਆ ਹੈ। ਪੌਂਗ, ਭਾਖੜਾ ਅਤੇ ਰਣਜੀਤ ਸਾਗਰ […]
Continue Reading1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੀ ਮਾਰ ਝੱਲੀ ਹੈ, ਉਗ ਉਨ੍ਹਾਂ ਦੇ ਜ਼ਹਿਨ ਵਿੱਚ ਤਾਜ਼ਾ ਹੈ। ਉਦੋਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਕੀ ਜ਼ਮੀਨ/ਜਾਇਦਾਦ, ਕੀ ਮਾਲ-ਡੰਗਰ ਤੇ ਕੀ ਰਿਸ਼ਤੇ-ਨਾਤੇ! ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ […]
Continue Readingਅਨੁਵਾਦਿਤ ਕਹਾਣੀ ਸਿਆਣੇ ਕਹਿੰਦੇ ਹਨ ਕਿ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਇਹ ਜਦੋਂ ਵੱਜਦੀ ਹੈ, ਪਤਾ ਵੱਜਣ ਵਾਲੇ ਨੂੰ ਉਦੋਂ ਹੀ ਲੱਗਦਾ ਹੈ! ਤਾਹੀਂਓ ਸਿਆਣੇ ਨਸੀਹਤਾਂ ਕਰਦੇ ਹੁੰਦੇ ਹਨ ਕਿ ‘ਮੰਦਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਆਪਣੇ ਆਪ ਨੂੰ ਉਚ ਜਾਂ ਖਾਸ ਸਮਝਦੇ ਲੋਕਾਂ ਦਾ ਹੰਕਾਰ ਵੀ ਰੱਬ ਪਲ ਵਿੱਚ ਤੋੜ ਦਿੰਦਾ ਹੈ। […]
Continue Readingਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਇਹ ਵੀ ਸੱਚਾਈ ਹੈ ਕਿ ਪੰਜਾਬੀਆਂ ਨਾਲ ਵਿਦੇਸ਼ਾਂ ਵਿੱਚ ਵੀ ਅਨੇਕਾਂ ਵਾਰ ਵਿਤਕਰੇ ਦਾ ਵਰਤਾਰਾ ਵਾਪਰਦਾ ਰਿਹਾ ਹੈ, ਭਾਵੇਂ ਕਿਸੇ ਹੀ ਰੂਪ ਵਿੱਚ ਸਹੀ! ਇਸ ਦੀ ਇੱਕ ਮਿਸਾਲ ਇਹ ਹੈ ਕਿ […]
Continue Reading*ਮਹਿੰਗਾ ਪੈ ਸਕਦਾ ਕਾਂਗਰਸੀ ਆਗੂਆਂ ਦਾ ਇਹ ਆਪਸੀ ਕਲੇਸ਼ *ਬਿਹਾਰ ਵਿੱਚ ਰਾਹੁਲ ਤੇ ਤੇਜੱਸਵੀ ਦੀ ਮੁਹਿੰਮ ਨੇ ਜ਼ੋਰ ਫੜਿਆ ਪੰਜਾਬੀ ਪਰਵਾਜ਼ ਬਿਊਰੋ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਪੰਜਾਬ ਦੇ ਕਾਂਗਰਸੀ ਆਗੂਆਂ ਅੰਦਰਲੀ ਫੁੱਟ ਨੂੰ ਕਿਸੇ ਤਰ੍ਹਾਂ ਮੇਟਣ ਦਾ ਯਤਨ ਕਰ ਰਹੀ ਹੈ, ਪਰ ਫਿਰ ਵੀ ਇਹ ਮਸਲਾ ਹਾਲ ਦੀ ਘੜੀ ਹੱਲ ਹੁੰਦਾ ਵਿਖਾਈ ਨਹੀਂ ਦੇ […]
Continue Readingਪੰਜਾਬੀ ਪਰਵਾਜ਼ ਬਿਊਰੋ ਪਾਣੀ ਦੀ ਪਰਲੋ ਕੀ ਹੁੰਦੀ ਹੈ, ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਆਲੇ-ਦੁਆਲੇ ਵੱਸੇ 150 ਪਿੰਡ ਇਸ ਨੂੰ ਚੰਗੀ ਤਰ੍ਹਾਂ ਵੇਖ ਰਹੇ ਹਨ। ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਇਨ੍ਹਾਂ ਪਿੰਡਾਂ ਦਾ ਇੱਕ ਲੱਖ ਏਕੜ ਤੋਂ ਵੱਧ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ ਅਤੇ ਸਾਉਣੀ ਦੀ ਫਸਲ ਲਗਪਗ […]
Continue Reading*ਅਸਲ ਮਾਮਲਾ ਪੰਜਾਬ ਦੇ ਗੈਰ-ਕਾਸ਼ਤਕਾਰੀ ਤਬਕਿਆਂ ਤੱਕ ਰਸਾਈ ਦਾ *2027 ਦੀ ਚੋਣ ਬੇਹੱਦ ਮਹੱਤਵਪੂਰਨ ਹੋਈ ਜਸਵੀਰ ਸਿੰਘ ਮਾਂਗਟ ਪੰਜਾਬ ਵਿੱਚੋਂ ਕਿਸਾਨੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਅਗਵਾਈ ਦੇਣ ਵਾਲੀ ਸਿਆਸਤ ਅਤੇ ਕਾਂਗਰਸ ਦਾ ਮੁਕੰਮਲ ਸਫਾਇਆ ਕਰਨ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਹੁੰਚ ਬੇਹੱਦ ਸਰਗਰਮ ਹੋ ਗਈ ਹੈ। ਭਾਜਪਾ ਨੇ ਇਸ ਪਾਸੇ ਵੱਲ ਤਕੜਾ ਹੱਲਾ ਬੋਲ […]
Continue Reading*ਉਤਸ਼ਾਹੀ ਰਿਹਾ ਲੌਂਗੋਵਾਲ ਸਮਾਗਮ ‘ਤੇ ਨਵੇਂ ਦਲ ਦਾ ਇਕੱਠ *ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਤੋਂ ਲੋਕਾਂ ਨੂੰ ਉਮੀਦ ਜਸਵੀਰ ਸਿੰਘ ਸ਼ੀਰੀ ਅਕਾਲੀ ਦਲ (ਬਾਦਲ) ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਇਮ ਹੋਏ ਨਵੇਂ ਅਕਾਲੀ ਦਲ ਵਿਚਕਾਰ ਭੇੜ ਅਤੇ ਬਾਕੀ ਪੰਥਕ ਜਥੇਬੰਦੀਆਂ ਨਾਲ ਸਹਿਯੋਗ ਜਾਂ ਸੁਮੇਲ ਦੇ ਮੌਕੇ, ਭਵਿੱਖ ਦੀਆਂ ਸੰਭਾਵਨਾਵਾਂ ਬਣ ਗਏ ਹਨ। ਇਹ […]
Continue Readingਮਨੁੱਖੀ ਜ਼ਿੰਦਗੀਆਂ ਦੀ ਕਹਾਣੀ *ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ *ਗਾਜ਼ਾ ਦਾ ਅਕਾਲ ਮਨੁੱਖਤਾ ਦੀ ਅਸਫਲਤਾ ਦੇ ਨਿਆਈਂ ਹੈ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਦੇ ਮੁਖੀ ਅਤੇ ਐਮਰਜੈਂਸੀ ਰਾਹਤ ਮੁਖੀ ਟੌਮ ਫਲੈਚਰ ਨੇ ਗਾਜ਼ਾ ਵਿੱਚ ਚੱਲ ਰਹੇ ਅਕਾਲ ਨੂੰ ‘ਸੰਸਾਰ ਦਾ ਅਕਾਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਟ […]
Continue Reading