ਮੰਦੇ ਰੁਖ਼ ਵਾਪਰ ਰਹੀਆਂ ਘਟਨਾਵਾਂ ਨੇ ਪੰਜਾਬ ਸਰਕਾਰ ਘੇਰੀ

*ਸੰਗਰੂਰ ਜ਼ਿਲ੍ਹੇ ਵਿੱਚ ਵਾਪਰੀ ਇੱਕ ਖੁਦਕਸ਼ੀ ਨੇ ਪਾਇਆ ਨਵਾਂ ਸਿਆਪਾ ਜਸਵੀਰ ਸਿੰਘ ਸ਼ੀਰੀ ਪੰਜਾਬ ਵਿੱਚ ਵਾਪਰ ਰਹੀਆਂ ਕੁਝ ਘਟਨਾਵਾਂ ਅਤੇ ਦੁਰਘਟਨਾਵਾਂ ਹੁਣ ਅਗਲੇ ਸਾਲ ਦੇ ਮੁੱਢ ਵਿੱਚ ਹੋਣ ਵਾਲੀਆਂ ਚੋਣਾਂ ਦੀ ਦਿਸ਼ਾ ਵਿੱਚ ਤੁਰ ਪਈਆਂ ਹਨ। ਪੰਜਾਬ ਵਿੱਚ ਹੋਣ ਵਾਲਾ ਕੋਈ ਭ੍ਰਿਸ਼ਟਾਚਾਰ, ਕਈ ਖੁਦਕੁਸ਼ੀ ਜਾਂ ਕੋਈ ਹਾਦਸਾ ਆਦਿ, ਸਾਰੇ ਕੁਝ ਦਾ ਸਿਆਸੀਕਰਣ ਹੋਣ ਲੱਗਾ ਹੈ। […]

Continue Reading

ਚੱਲ ਵਸਿਆ ਬੋਸਨੀਆ ਦਾ ਬੁੱਚੜ

*ਸਰਬੀਆ ਦੇ ਬੇਲਗਰੇਡ ਵਿੱਚ ਫੌਜੀ ਸਨਮਾਨਾਂ ਨਾਲ ਦਫਨ *ਬੋਸਨੀਆਈ ਅਤੇ ਕਰੋਸ਼ੀਅਨ ਲੋਕਾਂ ਦੇ ਕਤਲੇਆਮ ਲਈ ਸੀ ਜ਼ਿੰਮੇਵਾਰ ਪੰਜਾਬੀ ਪਰਵਾਜ਼ ਬਿਊਰੋ ਯੂਰਪੀਅਨ ਯੂਨੀਅਨ ਅਤੇ ਕੁਝ ਹੋਰ ਮੁਲਕਾਂ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਸਰਬੀਆ ਦੀ ਮੌਜੂਦਾ ਸਰਕਾਰ ਨੇ ਆਪਣੇ ਇੱਕ ਸਾਬਕਾ ਆਗੂ ਅਤੇ ਫੌਜੀ ਜਰਨੈਲ ਰੈਟਕੋ ਮਿਲਾਡਿਕ ਨੂੰ ਸ਼ਾਹੀ ਢੰਗ ਨਾਲ ਆਖਰੀ ਅਲਵਿਦਾ ਆਖੀ ਹੈ। […]

Continue Reading

ਅਮਰੀਕਾ-ਇਰਾਨ ਜੰਗ ਮੁੜ ਛਿੜੀ

*ਇਰਾਨ ਵੱਲੋਂ ਅਮਰੀਕਾ ਦੇ ਦੋ ਯੁੱਧ ਪੋਤਾਂ ‘ਤੇ ਹਮਲੇ *ਅਮਰੀਕਾ ਨੇ ਇਰਾਨ ਦੇ ਤੇਲ ਟੈਂਕਰ ਉਡਾਏ ਪੰਜਾਬੀ ਪਰਵਾਜ਼ ਬਿਊਰੋ ਕੁਝ ਦਿਨਾਂ ਲਈ ਦਬਣ ਤੋਂ ਬਾਅਦ ਇਰਾਨ-ਅਮਰੀਕਾ ਜੰਗ ਇੱਕ ਵਾਰ ਫਿਰ ਭੜਕ ਪਈ ਹੈ। ਲੱਗਦਾ ਹੈ, ਇਰਾਨ ਦਾ ਆਪਣੀ ਆਰਥਿਕ ਘੇਰਾਬੰਦੀ ਖਿਲਾਫ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ। ਅਮਰੀਕਾ ਵੱਲੋਂ ਇਰਾਨ ਵਿੱਚ ਕੀਤੇ ਗਏ ਹਮਲਿਆਂ […]

Continue Reading

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ‘ਤੇ ਵਿਵਾਦ ਭਖਿਆ

*ਪੰਜਾਬ ਸਰਕਾਰ ਵੱਲੋਂ ਨਿਯੁਕਤੀ ਦਾ ਵਿਰੋਧ *ਕਾਂਗਰਸ ਨਿਯੁਕਤੀ ਦੇ ਪੱਖ ਵਿੱਚ ਡਟੀ ਜਸਵੀਰ ਸਿੰਘ ਮਾਂਗਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਵੱਡਾ ਵਿਵਾਦ ਸਾਹਮਣੇ ਆਇਆ ਹੈ। ਸ੍ਰੀ ਮਿਸ਼ਰਾ ਬੀਤੇ ਕੁਝ ਸਮੇਂ ਤੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਕੰਮ ਕਰ […]

Continue Reading

ਰਾਜਨੀਤਿਕ ਤੇ ਪ੍ਰਸ਼ਾਸਨਿਕ ਨਿਘਾਰ ਦੀਆਂ ਸੱਭੇ ਹੱਦਾਂ ਪਾਰ

ਮੋਹਨਜੀਤ ‘ਤੇ ਪੁਲਿਸ ਤਸ਼ੱਦਦ ਪੰਜਾਬੀ ਪਰਵਾਜ਼ ਬਿਊਰੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਇੱਕ ਨੌਜਵਾਨ ਮੋਹਨਜੀਤ ਸਿੰਘ ‘ਤੇ ਇੱਕ ਮਾਮੂਲੀ ਰੋਸ ਵਿਖਾਵੇ ਕਾਰਨ ਕੀਤੇ ਗਏ ਤਸ਼ੱਦਦ ਨੇ ਇਹ ਵਿਖਾ ਦਿੱਤਾ ਹੈ ਕਿ ਪੰਜਾਬ ਹਾਲੇ ਪੁਲਿਸ ਰਾਜ ਵਾਲੀਆਂ ਰਵਾਇਤਾਂ ਨੂੰ ਸਾਂਭ-ਪਾਲ ਕੇ ਰੱਖ ਰਿਹਾ ਹੈ। ਨੌਜਵਾਨ ‘ਤੇ ਕੀਤਾ ਗਿਆ ਤਸ਼ੱਦਦ ਖਾੜਕੂਵਾਦ ਵੇਲੇ ਪੰਜਾਬ ਦੇ ਨੌਜਵਾਨਾਂ ‘ਤੇ […]

Continue Reading

ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਾ: ਜਦੋਂ ਅੱਧਾ ਜੇਲ੍ਹ ਤੰਤਰ ਹੀ ਇਲਾਜ ਦੀ ਲੋੜ ਵਿੱਚ ਹੋਵੇ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਬਹਿਸ ਆਮ ਤੌਰ ’ਤੇ ਪਿੰਡਾਂ, ਸ਼ਹਿਰਾਂ, ਸਰਹੱਦੀ ਇਲਾਕਿਆਂ, ਨੌਜਵਾਨਾਂ ਅਤੇ ਨਸ਼ਾ ਤਸਕਰੀ ਤੱਕ ਸੀਮਤ ਰਹਿੰਦੀ ਹੈ। ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਾਹਮਣੇ ਆਏ ਤਾਜ਼ਾ ਅੰਕੜਿਆਂ ਨੇ ਇਸ ਸਮੱਸਿਆ ਦਾ ਇੱਕ ਹੋਰ ਵੀ ਗੰਭੀਰ ਚਿਹਰਾ ਸਾਹਮਣੇ ਲਿਆਂਦਾ ਹੈ- ਉਹ ਇਹ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ […]

Continue Reading

ਡੇਰੇ, ਦਰਬਾਰ ਅਤੇ ਵੋਟਾਂ: ਪੰਜਾਬ ਦੀ ਸਿਆਸਤ ਫਿਰ ਕਿਹੜੇ ਦਰ ’ਤੇ ਖੜ੍ਹੀ ਹੈ?

ਸੁਸ਼ੀਲ ਦੁਸਾਂਝ ਫੋਨ:+91-9888799870 ਪੰਜਾਬ ਦੀ ਸਿਆਸਤ ਵਿੱਚ ਚੋਣਾਂ ਨੇੜੇ ਆਉਣ ਤਾਂ ਕੁਝ ਦਰਵਾਜ਼ੇ ਅਚਾਨਕ ਖੁੱਲ੍ਹ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਦਰਵਾਜ਼ੇ ਪਾਰਟੀ ਦਫ਼ਤਰਾਂ ਦੇ ਹੁੰਦੇ ਹਨ ਅਤੇ ਕੁਝ ਡੇਰਿਆਂ ਦੇ। 2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਨਾਲ ਪੰਜਾਬ ਦੇ ਸਿਆਸੀ ਆਗੂਆਂ ਦੇ ਡੇਰਿਆਂ ਵੱਲ ਗੇੜੇ ਵਧਣ ਲੱਗੇ ਹਨ। ਕੋਈ ਸੰਤਾਂ ਤੋਂ ਅਸ਼ੀਰਵਾਦ ਲੈ ਰਿਹਾ […]

Continue Reading

ਕੈਨੇਡਾ ਵਿੱਚ ਅਗਸਤ ਦੌਰਾਨ 41,000 ਤੋਂ ਵੱਧ ਨੌਕਰੀਆਂ ਖੁੱਸੀਆਂ

*ਰੁਜ਼ਗਾਰ ਵਿੱਚ ਆਈ ਗਿਰਾਵਟ; ਮਾਹਿਰਾਂ ਨੇ ਨੌਕਰੀਆਂ ਵਧਣ ਦਾ ਲਾਇਆ ਸੀ ਅਨੁਮਾਨ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਵਿੱਚ ਅਗਸਤ ਦੌਰਾਨ 41,700 ਨੌਕਰੀਆਂ ਖੁੱਸੀਆਂ ਹਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ’ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.4% ’ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿੱਚ ਇਹ ਪੇਸ਼ੀਨਗੋਈ ਕੀਤੀ ਗਈ […]

Continue Reading

ਲੇਕ ਅਮੈਰਿਕਾ: ਨਾਂ ਬਦਲਿਆ, ਪਾਣੀ ਨਹੀਂ

ਵਰਿੰਦਰ ਜੋਸ਼ੀ ਕਈ ਵਾਰ ਕਿਸੇ ਦੇਸ਼ ਦੀ ਸਿਆਸਤ ਦਾ ਰੁਖ਼ ਸਮਝਣ ਲਈ ਉਸ ਦੀਆਂ ਵੱਡੀਆਂ ਨੀਤੀਆਂ ਪੜ੍ਹਨ ਦੀ ਲੋੜ ਨਹੀਂ ਪੈਂਦੀ। ਕਈ ਵਾਰ ਇੱਕ ਨਾਂ ਹੀ ਕਾਫ਼ੀ ਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੇਕ ਓਂਟਾਰੀਓ ਦਾ ਨਾਂ ਅਮਰੀਕਾ ਦੀ ਸਰਕਾਰੀ ਵਰਤੋਂ ਵਿੱਚ ‘ਲੇਕ ਅਮਰੀਕਾ’ ਕਰਨ ਦਾ ਫ਼ੈਸਲਾ ਵੀ ਕੁਝ ਅਜਿਹਾ ਹੀ ਹੈ।

Continue Reading

ਅਮਰੀਕਾ ਵਿੱਚ ਵੋਟਰ ਸੂਚੀਆਂ ਦੀ ਜਾਂਚ ਨਾਲ ਭਾਰਤੀ ਮੂਲ ਦੇ ਵੋਟਰਾਂ ’ਚ ਚਿੰਤਾ

*ਟਰੰਪ ਪ੍ਰਸ਼ਾਸਨ ਵੱਲੋਂ ਨਾਗਰਿਕਤਾ ਦੀ ਪੁਸ਼ਟੀ ਲਈ ਸਰਕਾਰੀ ਡੇਟਾਬੇਸਾਂ ਦੀ ਵਰਤੋਂ *ਲੱਖਾਂ ਵੋਟਰਾਂ ਦੇ ਰਿਕਾਰਡ ਮੁੜ ਜਾਂਚ ਦੇ ਘੇਰੇ ’ਚ ਆਉਣ ਦੀ ਸੰਭਾਵਨਾ

Continue Reading