ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

*ਵੱਡੀ ਬਹੁਮਤਿ ਨਾਲ ਜਿੱਤੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਲਈ ਚੋਣ *ਸਵਾਰ ਸਕਦੇ ਹਨ ਕੈਨੇਡੀਅਨ ਆਰਥਕਤਾ ਦਾ ਮੂੰਹ-ਮੱਥਾ ਜਸਵੀਰ ਸਿੰਘ ਸ਼ੀਰੀ ਇੰਗਲੈਂਡ ਅਤੇ ਕੈਨੇਡਾ ਦੀਆਂ ਕੇਂਦਰੀ ਬੈਂਕਾਂ ਦਾ ਗਵਰਨਰ ਰਹਿਣ ਵਾਲਾ ਮਾਰਕ ਕਾਰਨੀ ਹੁਣ ਕੈਨੇਡਾ ਦੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਜਿੱਤ ਗਿਆ ਹੈ। ਆਉਂਦੇ ਦਿਨਾਂ ਵਿੱਚ ਉਸ ਨੇ ਖੱਬਾ ਝੁਕਾ ਰੱਖਣ ਵਾਲੇ ਜਸਟਿਨ ਟਰੂਡੋ […]

Continue Reading

ਹਵਾ ਪ੍ਰਦੂਸ਼ਣ ਵਿੱਚ ਹਿੰਦੁਸਤਾਨ ਦੀ ਝੰਡੀ

*ਮੌਸਮੀ ਤਬਦਲੀਆਂ ਮਨੁੱਖੀ ਜਾਨਾਂ ਦਾ ਖੋਅ ਬਣੀਆਂ *ਗਲੇਸ਼ੀਅਰ ਟੁੱਟਣ ਕਾਰਨ ਉੱਤਰ ਖੰਡ ‘ਚ ਅੱਠ ਕਾਮਿਆਂ ਦੀ ਮੌਤ ਜਸਵੀਰ ਸਿੰਘ ਮਾਂਗਟ ਝੰਡੀਆਂ ਗੱਡਣ ਅਤੇ ਪੁੱਟਣ ਦਾ ਰਿਵਾਜ਼ ਪੰਜਾਬ ਦੇ ਕੁਸ਼ਤੀ ਅਖਾੜਿਆਂ ਦੀ ਕਦੀ ਸ਼ਾਨ ਹੁੰਦਾ ਸੀ। ਹੁਣ ਨਾ ਉਹੋ ਜਿਹੇ ਪਹਿਲਵਾਨ ਰਹੇ ਹਨ ਅਤੇ ਨਾ ਹੀ ਦੇਸੀ ਕੁਸ਼ਤੀਆਂ ਦੇ ਇਹ ਅਖਾੜੇ। ਬਹੁਤੀ ਦੂਰ ਨਹੀਂ, 1977-78 ਦੇ […]

Continue Reading

ਜਥੇਦਾਰ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਹਲਚਲ ਮੱਚੀ

*ਮਜੀਠੀਆ, ਲੌਂਗੋਵਾਲ ਤੇ ਸ਼ਰਨਜੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਵਿਰੋਧ ਵਿੱਚ ਆਏ *ਅਕਾਲੀ ਧੜਿਆਂ ਵਿੱਚ ਫੁੱਟ ਸਿਰੇ ਲੱਗਣ ਦੇ ਆਸਾਰ ਪੰਜਾਬੀ ਪਰਵਾਜ਼ ਬਿਊਰੋ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਅੰਦਰੂਨੀ ਰੱਫੜ ਖੜ੍ਹਾ ਹੋ ਗਿਆ ਹੈ। ਪਾਰਟੀ ਲੱਗਪਗ ਦੁਫਾੜ ਹੋ ਗਈ […]

Continue Reading

ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਬੁਲਡੋਜ਼ਰ ਮੁਹਿੰਮ

*ਮਾਮਲਾ ਹਾਈਕੋਰਟ ਵਿੱਚ ਪੁੱਜਾ *ਐਫ.ਬੀ.ਆਈ. ਨੂੰ ਲੋੜੀਂਦਾ ਸਮਗਲਰ ਸ਼ੌਨ ਭਿੰਡਰ ਗ੍ਰਿਫਤਾਰ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਸਰਕਾਰ ਨੇ ਬੀਤੇ ਮਹੀਨੇ ਦੇ ਅੰਤਲੇ ਦਿਨਾਂ ਤੋਂ ਨਸ਼ੇ ਵਿਰੁਧ ਮੁਹਿੰਮ ਭਖਾ ਰੱਖੀ ਹੈ। ਇਸ ਤਹਿਤ ਹੋ ਰਹੀਆਂ ਕਾਰਵਾਈਆਂ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕੁਝ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਵੀ ਫੇਰਿਆ ਗਿਆ ਹੈ। ਇਸ ਕਾਰਨ ਕੁਝ ਲੋਕ […]

Continue Reading

ਭਾਰਤੀ ਕ੍ਰਿਕਟ ਟੀਮ ਨੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਜਿੱਤਿਆ

*ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਇਆ ਫਾਈਨਲ ਮੈਚ *ਕ੍ਰਿਕਟ ਟੀਮ ਦੀ ਜਿੱਤ ‘ਤੇ ਹਿੰਦੁਸਤਾਨ ‘ਚ ਜਸ਼ਨ ਵਰਗਾ ਮਾਹੌਲ

Continue Reading

ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਭਾਰਤੀ ਸੱਤਾ ਪ੍ਰਬੰਧ ਵੱਲੋਂ ਗੁਰਮੁਖੀ ਲਿਪੀ ਦੇ ਵਿਰੋਧ ਦਾ ਸਿਧਾਂਤਕ ਵਿਸ਼ਲੇਸ਼ਣ

ਭਾਰਤੀ ਸੱਤਾ ਪ੍ਰਬੰਧ ਵੱਲੋਂ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਗੁਰਮੁਖੀ ਲਿਪੀ ਦੇ ਵਿਰੋਧ ਵਿੱਚ ਅਪਣਾਈ ਗਈ ਨੀਤੀ ਦਾ ਉਘੇ ਚਿੰਤਕ ਡਾ. ਜਸਵੀਰ ਸਿੰਘ ਨੇ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਜ਼ਿਕਰ ਹੈ ਕਿ ਬਹੁਕੌਮੀ ਅਤੇ ਬਹੁਭਾਸ਼ਾਈ ਰਾਜਾਂ ਦੇ ਖਾਤਮੇ ਨੇ ਵੱਖ-ਵੱਖ ਭਾਸ਼ਾਈ ਸਮੂਹਾਂ ਨੂੰ ਇੱਕੋ ਕੇਂਦਰੀ ਤਾਕਤ ਅਧੀਨ ਰਹਿਣ ਲਈ ਮਜਬੂਰ ਕਰ ਦਿੱਤਾ। ਇਸੇ ਸੰਦਰਭ […]

Continue Reading

ਗੁਰਦੁਆਰਿਆਂ `ਤੇ ਕਬਜ਼ੇ ਦਾ ਬਿਰਤਾਂਤ

ਸਾਕਾ ਨਨਕਾਣਾ ਸਾਹਿਬ (3): ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਉਸ ‘ਗੁਨਾਹ’ ਦਾ ਅਹਿਸਾਸ ਕਿਉਂ ਨਹੀਂ ਮਰਦਾ!

ਦੁੱਖੜੇ ਬਟਵਾਰੇ ਦੇ… ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੇ ਦੁੱਖ ਪਿੰਡੇ ਜਾਂ ਮਨ `ਤੇ ਹੰਢਾਏ ਹਨ, ਉਸ ਨਾਲ ਜੁੜੀਆਂ ਯਾਦਾਂ ਅਤੇ ਯਾਦਾਂ ਵਿੱਚੋਂ ਉਠਦੀਆਂ ਚੀਸਾਂ ਦਾ ਦਰਦ ਉਹ ਹੀ ਕਿਆਸ ਸਕਦੇ ਹਨ। ਸਾਂਝੇ ਪੰਜਾਬ ਦੇ ਪੰਜਾਬੀਆਂ ਨੂੰ ਹਾਲੇ ਵੀ ਵਿਛੋੜੇ ਦਾ ਹੇਰਵਾ ਹੈ; ਹਾਲੇ ਵੀ ਉਨ੍ਹਾਂ ਦੇ ਧੁਰ ਅੰਦਰ ਮਜ਼ਹਬੀ ਸਾਂਝਾਂ, ਇਤਫਾਕ ਤੇ ਭਲੇ […]

Continue Reading

ਪਟਿਆਲਵੀ ਪਹਿਲਵਾਨੀ ਪਰਿਵਾਰ ਦਾ ਵਾਰਸ ਪਲਵਿੰਦਰ ਚੀਮਾ

ਖਿਡਾਰੀ ਪੰਜ-ਆਬ ਦੇ (38) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਹਿਲਵਾਨ ਪਲਵਿੰਦਰ ਚੀਮਾ ਦੇ ਜੀਵਨ ਦਾ ਸੰਖੇਪ ਵੇਰਵਾ […]

Continue Reading

ਗਾਥਾ ਨਵਾਂ ਸ਼ਹਿਰ

ਪਿੰਡ ਵਸਿਆ-23 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading