ਦੋ ਸੱਭਿਆਚਾਰਾਂ ਦੀ ਸਾਂਝ ਪ੍ਰਗਟਾਉਂਦੇ ਹਨ ਅਰਜਨਟੀਨਾ ਵਿੱਚ ਵੱਸਦੇ ਪੰਜਾਬੀ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇਸੇ ਤਰ੍ਹਾਂ ਅਰਜਨਟੀਨਾ ਵਿੱਚ ਵੱਸਦੇ ਪੰਜਾਬੀਆਂ ਨੇ ਦੋ ਸੱਭਿਆਚਾਰਾਂ ਦੀ ਸਾਂਝ ਪ੍ਰਗਟਾਉਂਦਿਆਂ ਆਪਣੀ ਥਾਂ ਬਣਾਈ ਹੈ। ਇਹ ਵੀ ਮਾਣ ਵਾਲੀ ਗੱਲ ਹੈ ਕਿ ਕਿਸੇ ਵੇਲੇ ਇੱਥੋਂ ਦੇ ‘ਸਾਲਟਾ’ ਨਾਂ ਦੇ ਨਗਰ ਵਿੱਚ […]

Continue Reading

ਮਕਬੂਜ਼ਾ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਸੰਕਟ

*ਭੁੱਖ, ਹਨੇਰਾ ਅਤੇ ਦਮਨ ਦੀ ਜ਼ਿੰਦਗੀ *ਗਰੀਬ ਪਰਿਵਾਰਾਂ ਦੀ ਥਾਲੀ ਵਿੱਚੋਂ ਰੋਟੀ ਗਾਇਬ ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਅਕਸਰ ਪਾਕਿਸਤਾਨ ਸਰਕਾਰ ਵੱਲੋਂ ‘ਜੰਨਤ’ ਦਾ ਨਾਂ ਦਿੱਤਾ ਜਾਂਦਾ ਹੈ, ਪਰ ਇਸ ਜੰਨਤ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨਰਕ ਵਰਗੀ ਹੋ ਚੁੱਕੀ ਹੈ। ਭੁੱਖ, ਹਨੇਰਾ, ਅਨਿਆਂ ਅਤੇ ਸੈਨਿਕ ਦਮਨ ਨੇ ਪੀ.ਓ.ਕੇ. […]

Continue Reading

ਭਾਰਤੀ ਸਿਆਸਤ: ਵੋਟ-ਵੋਟ, ਚੋਰ-ਚੋਰ ਦੀ ਖੇਡ!

ਸੋਨੀਆ ਯਾਦਵ ਅਨੁਵਾਦ: ਪੰਜਾਬੀ ਪਰਵਾਜ਼ ਬਿਊਰੋ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਬਿਹਾਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ ਕੀਤੀ ਹੈ। ਇਹ ਯਾਤਰਾ ਰਾਹੁਲ ਗਾਂਧੀ ਦੇ ਤਾਜ਼ਾ ਇਲਜ਼ਾਮਾਂ ਨਾਲ ਜੁੜੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ‘ਵੋਟ ਚੋਰੀ’ […]

Continue Reading

ਆਖ਼ਰ ਕਿੱਥੇ ਗਾਇਬ ਹੋ ਜਾਂਦੇ ਨੇ ਹਜ਼ਾਰਾਂ ਲੋਕ!

ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਜੋਨਲ ਇੰਟੀਗ੍ਰੇਟਿਡ ਪੁਲਿਸ ਨੈੱਟਵਰਕ (ਜਿਪਨੈੱਟ) ਦੇ ਅੰਕੜਿਆਂ ਅਨੁਸਾਰ ਦਿੱਲੀ ਤੋਂ ਲਗਭਗ 8000 ਲੋਕ ਲਪਤਾ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਣਤੀ ਪਹਿਲੀ ਜਨਵਰੀ ਤੋਂ 23 ਜੁਲਾਈ ਤੱਕ ਦੀ ਹੈ।

Continue Reading

ਕਿੱਸਾ ਪ੍ਰਾਚੀਨ ਨਗਰ ‘ਅਲਾਵਲਪੁਰ’ ਦਾ

‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, […]

Continue Reading

ਦੋ ਭਰਾਵਾਂ ਦੀ ਕਹਾਣੀ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ; ਤੇ ਕੁਝ ਅਜਿਹੇ ਵੀ ਸਨ, ਜੋ ਆਪਣਾ ਜੱਦੀ ਪਿੰਡ ਛੱਡ ਨਾ ਸਕੇ। ਦੋ ਭਰਾਵਾਂ ਦੀ ਇਸ ਕਹਾਣੀ ਵਿੱਚ ਇੱਕ ਦਾ ਹਾਲ ਇਹੋ ਜਿਹਾ […]

Continue Reading

ਸੋਚ ਵਿੱਚ ਉਡਾਣ ਭਰਨ ਵਾਲੀਆਂ ਸੋਚਾਂ

ਪ੍ਰਿੰਸੀਪਲ ਵਿਜੈ ਕੁਮਾਰ 98726 27136 ਉੱਚੀਆਂ, ਸੱਚੀਆਂ ਅਤੇ ਡੂੰਘੀਆਂ ਸੋਚਾਂ ਰੱਖਣ ਵਾਲੇ ਲੋਕਾਂ ਦੇ ਵਿਚਾਰ ਇਤਿਹਾਸ ਬਣ ਜਾਂਦੇ ਹਨ। ਉਨ੍ਹਾਂ ਦੇ ਵਿਚਾਰ ਪੁਸਤਕਾਂ ਅਤੇ ਦਸਤਾਵੇਜ਼ਾਂ `ਚ ਸਾਂਭੇ ਜਾਂਦੇ ਹਨ। ਦੁਨੀਆ ਭਰ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ, ਪੜ੍ਹਿਆ ਤੇ ਅਮਲ `ਚ ਲਿਆਇਆ ਜਾਂਦਾ ਹੈ। ਉਹ ਆਪਣੇ ਅਨਮੋਲ ਵਿਚਾਰਾਂ ਕਾਰਨ ਆਮ ਤੋਂ ਖ਼ਾਸ ਬਣ ਜਾਂਦੇ ਹਨ। […]

Continue Reading

ਸੇਵਾ-ਸੂਰਮਗਤੀ ਦਾ ਸਿਖ਼ਰ: ਭਗਤ ਪੂਰਨ ਸਿੰਘ

ਜੀਅਹੁ ਨਿਰਮਲ ਬਾਹਰਹੁ ਨਿਰਮਲ, ਸੇਵਾ-ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖਸੀਅਤ ਭਗਤ ਪੂਰਨ ਸਿੰਘ ਬਾਰੇ ਜੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਭਗਤ ਜੀ ਨੇ ਆਪਣਾ ਆਪਾ ਦੁਖੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਸੀ, ਅਜਿਹੀ ਅਵਸਥਾ ਨੂੰ ਪਹੁੰਚਿਆ ਹੋਇਆ ਵਿਅਕਤੀ ਹੀ ਉਨ੍ਹਾਂ ਦੀ ਰਹੱਸਮਈ ਜੀਵਨ-ਕਹਾਣੀ ਨੂੰ ਵਿਅਕਤ ਕਰ ਸਕਦਾ ਹੈ।

Continue Reading

ਟਰੰਪ ਤੇ ਪੂਤਿਨ ਵਿਚਕਾਰ ਮਿਲਣੀ `ਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ

*ਪੰਦਰਾਂ ਨੂੰ ਅਲਾਸਕਾ ‘ਚ ਹੋਵੇਗੀ ਮਿਲਣੀ *ਯੂਰਪੀ ਮੁਲਕਾਂ ਵੱਲੋਂ ਯੇਲੰਸਕੀ ਨੂੰ ਵਾਰਤਾ ਵਿੱਚ ਸ਼ਾਮਲ ਕਰਨ ਦੀ ਮੰਗ *ਅਮਰੀਕੀ ਰਾਸ਼ਟਰਪਤੀ ਨੂੰ ਸਾਰਥਕ ਸਿੱਟਿਆਂ ਦੀ ਆਸ -ਜਸਵੀਰ ਸਿੰਘ ਸ਼ੀਰੀ ਅੰਟਾਰਟਿਕਾ ਨਾਲ ਖਹਿੰਦੇ ਇੱਕ ਅਮਰੀਕੀ ਰਾਜ ਅਲਾਸਕਾ ਵਿੱਚ ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀਆਂ ਵਿਚਾਲੇ ਯੂਕਰੇਨ ਜੰਗ ਰੋਕਣ ਨੂੰ ਲੈ ਕੇ 15 ਅਗਸਤ ਨੂੰ ਹੋਣ ਜਾ ਰਹੀ ਗੱਲਬਾਤ ‘ਤੇ […]

Continue Reading

ਗਿਆਨੀ ਹਰਪ੍ਰੀਤ ਸਿੰਘ ਨੇ ਸਾਂਭੀ ਨਵੇਂ ਅਕਾਲੀ ਦਲ ਦੀ ਲੀਡਰਸ਼ਿੱਪ

*ਅੰਮ੍ਰਿਤਸਰ ਵਿੱਚ ਹੋਵੇਗਾ ਨਵੇਂ ਅਕਾਲੀ ਦਲ ਦਾ ਮੁੱਖ ਟਿਕਾਣਾ *ਸਰਬ ਸੰਮਤੀ ਨਾਲ ਹੋਈ ਨਵੇਂ ਪ੍ਰਧਾਨ ਦੀ ਚੋਣ ਜਸਵੀਰ ਸਿੰਘ ਸ਼ੀਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਰੋਸ਼ਨੀ ਵਿੱਚ ਕਾਇਮ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਆਪਣੀ ਭਰਤੀ ਪ੍ਰਕਿਰਿਆ ਪੂਰੀ ਕਰ ਲਏ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੂਲਾ ਸਿੰਘ […]

Continue Reading