ਸਰਪ੍ਰੀਤ ਸਿੰਘ ਕਰੇਗਾ ਫੀਫਾ ਵਿਸ਼ਵ ਕੱਪ-2026 `ਚ ਨਿਊਜ਼ੀਲੈਂਡ ਟੀਮ ਦੀ ਨੁਮਾਇੰਦਗੀ

ਪੰਜਾਬੀ ਆ ਗਏ ਓਏ! *ਜਰਮਨੀ ਦੇ ਬਾਇਰਨ ਮਿਓਨਿਖ ਕਲੱਬ ਵੱਲੋਂ ਸਰਪ੍ਰੀਤ ਨਾਲ ਮਿਲੀਅਨ ਡਾਲਰ ਦੀ ਡੀਲ ਸੁਖਵਿੰਦਰਜੀਤ ਸਿੰਘ ਮਨੌਲੀ ਫੋਨ:+91-94171-2993 ਪੰਜਾਬੀ ਆ ਗਏ ਓਏ! ਸੰਸਾਰ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਸਿੰਘ ਦੁਸਾਂਝ ਦੇ ਇਨ੍ਹਾਂ ਬੋਲਾਂ ’ਤੇ ਪੰਜਾਬੀ ਮੂਲ ਦਾ ਫੁਟਬਾਲਰ ਸਰਪ੍ਰੀਤ ਸਿੰਘ ਸੇਰਗਿੱਲ ਉਦੋਂ ਖਰਾ ਉਤਰੇਗਾ, ਜਦੋਂ ਉਹ ਫੀਫਾ ਵਿਸ਼ਵ ਕੱਪ-2026 ’ਚ ਨਿਊਜ਼ੀਲੈਂਡ ਦੀ ਫੁਟਬਾਲ ਟੀਮ […]

Continue Reading

ਅਜੋਕੀ ਸਿਆਸਤ: ਬਿਰਤੀ, ਬਿਰਤਾਂਤ ਅਤੇ ਬਖੇੜੇ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ:+91-9463062603 ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡੀ ਜਾਂਦੀ ਸਿਆਸਤ ਦੀ ਖੇਡ ਉੱਪਰ ਇੱਕ ਸਰਸਰੀ ਜਿਹੀ ਨਜ਼ਰ ਮਾਰਦਿਆਂ ਇੱਕ ਵਰਤਾਰਾ ਬੜੇ ਹੀ ਸਹਿਜ ਰੂਪ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਸਿਆਸਤ ਦੇ ਗਲਿਆਰਿਆਂ ਵਿੱਚ ਸਰਗਰਮ ਧਿਰਾਂ ਦੀ ਜਿਹੋ ਜਿਹੀ ਬਿਰਤੀ ਹੋਵੇਗੀ, ਉਸ […]

Continue Reading

ਕੈਨੇਡਾ ਵਿੱਚ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਵਿੱਚ ਕਟੌਤੀ

*ਪੰਜਾਬ ਵਿੱਚ ਵਿਦੇਸ਼ ਪਰਵਾਸ ਦਾ ਘਟਦਾ ਰੁਝਾਨ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਸ ਦੀ ਗਿਣਤੀ ਵਿੱਚ ਕਾਫੀ ਕਟੌਤੀ ਕੀਤੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ੀ੍ਰਛਛ) ਦੇ ਅੰਕੜਿਆਂ ਅਨੁਸਾਰ 2025 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸਿਰਫ 30,640 ਸਟੱਡੀ ਪਰਮਿਟ ਜਾਰੀ ਕੀਤੇ ਗਏ, ਜੋ 2024 […]

Continue Reading

ਜਾਪਾਨ `ਤੇ ਪਰਮਾਣੂ ਹਮਲੇ ਦੇ 80 ਸਾਲ ਬਾਅਦ ਵੀ ਆਪਣਿਆਂ ਦੀ ਭਾਲ

ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਨੇ ਅੱਜ ਤੋਂ ਅੱਸੀ ਸਾਲ ਪਹਿਲਾਂ, 1945 ਵਿੱਚ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ `ਤੇ ਪਰਮਾਣੂ ਬੰਬ ਸੁੱਟੇ ਸਨ। ਇਹ ਹਮਲੇ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਘਟਨਾਵਾਂ ਵਿੱਚੋਂ ਇੱਕ ਸਨ। ਅੱਸੀ ਸਾਲ ਬੀਤਣ ਦੇ ਬਾਵਜੂਦ ਇਨ੍ਹਾਂ ਸ਼ਹਿਰਾਂ ਦੇ ਨਿਵਾਸੀ ਅਜੇ ਵੀ ਆਪਣੇ ਪਿਆਰਿਆਂ ਦੇ ਅਵਸ਼ੇਸ਼ਾਂ ਦੀ ਭਾਲ ਵਿੱਚ ਹਨ। ਹੀਰੋਸ਼ੀਮਾ […]

Continue Reading

ਇੰਡੋਨੇਸ਼ੀਆ ਵਿਖੇ ਵੱਖ-ਵੱਖ ਕਿੱਤਿਆਂ ਰਾਹੀਂ ਕਿਰਤ ਕਰਨ ’ਚ ਰੁੱਝੇ ਹਨ ਪੰਜਾਬੀ

ਇੰਡੋਨੇਸ਼ੀਆ ਵਿਖੇ ਵੱਖ-ਵੱਖ ਕਿੱਤਿਆਂ ’ਚ ਰੁੱਝੇ ਹਨ ਪੰਜਾਬੀ ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇੰਜ ਹੀ ਇੰਡੋਨੇਸ਼ੀਆ ਵਿਖੇ ਪੰਜਾਬੀ ਵੱਖ-ਵੱਖ ਕਿੱਤਿਆਂ ਰਾਹੀਂ ਕਿਰਤ ਕਰਨ ’ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਧਾਰਮਿਕ ਖੇਤਰ ਸਣੇ ਖੇਡਾਂ ਅਤੇ ਸਿਆਸਤ ਵਿੱਚ […]

Continue Reading

ਸਹਾਰਾ ਮਾਰੂਥਲ ਦੀ ਹੋਣੀ

ਰੇਤ ਦੇ ਟਿੱਬਿਆਂ, ਪਥਰੀਲੇ ਮੈਦਾਨਾਂ, ਚੱਟਾਨਾਂ ਨਾਲ ਭਰਪੂਰ ਪਠਾਰ ਅਸ਼ਵਨੀ ਚਤਰਥ ਫੋਨ: +91-6284220595 ਸਹਾਰਾ ਮਾਰੂਥਲ ਸੰਸਾਰ ਦਾ ਸਭ ਤੋਂ ਵੱਡਾ ਗਰਮ ਰੇਗਿਸਤਾਨ ਹੈ। ਕਰੀਬ 90 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਇਸ ਮਾਰੂਥਲ ਦਾ ਪੌਣ–ਪਾਣੀ ਮਨੁੱਖੀ ਰਹਿਣ ਸਹਿਣ ਲਈ ਮੁਸ਼ਕਲਾਂ ਭਰਿਆ ਹੀ ਨਹੀਂ ਸਗੋਂ ਨਾਗਵਾਰ ਵੀ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਅਫ਼ਰੀਕਾ ਮਹਾਂਦੀਪ ਦੇ ਕੁੱਲ ਰਕਬੇ […]

Continue Reading

ਹਠੂਰ: ਇੱਕ ਪ੍ਰਚੀਨ ਨਗਰ

ਪਿੰਡ ਵਸਿਆ-29 ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ […]

Continue Reading

ਆਈ.ਪੀ.ਸੀ. ਨੇ ਗਾਜ਼ਾ ਵਿੱਚ ਕਾਲ ਵਰਗੇ ਹਾਲਾਤ ਦੀ ਪੁਸ਼ਟੀ ਕੀਤੀ

*ਅਨਟੋਨੀਓ ਗੁਟਰੇਜ ਵੱਲੋਂ ਵੱਖਰੇ ਫਲਿਸਤੀਨੀ ਰਾਜ ਦੀ ਵਕਾਲਤ *ਹਰ ਤੀਜਾ ਫਲਿਸਤੀਨੀ ਗੰਭੀਰ ਭੁੱਖਮਰੀ ਦਾ ਸ਼ਿਕਾਰ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਦੀ ਖੁਰਾਕ ਸੁਰੱਖਿਆ ਬਾਰੇ ਮੁਨੀਟਰਿੰਗ ਕਰਨ ਵਾਲੀ ਸੰਸਥਾ ‘ਇੰਟੈਗਰੇਟਿਡ ਫੂਡ ਸਿਕਿਉਰਿਟੀ ਫੇਜ਼ ਕਲਾਸੀਫਿਕੇਸ਼ਨ (ਆਈ.ਪੀ.ਸੀ.) ਨੇ ਸਾਫ ਕਰ ਦਿੱਤਾ ਹੈ ਕਿ ਗਾਜ਼ਾ ਵਿੱਚ ਕਾਲ ਪੈਣ (ਫੈਮਾਈਨ) ਵਰਗੇ ਹਾਲਤ ਬਣਦੇ ਜਾ ਰਹੇ ਹਨ; ਜਦਕਿ ਇਜ਼ਰਾਇਲ ਵੱਲੋਂ ਫਲਿਸਤੀਨ […]

Continue Reading

ਗਾਜ਼ਾ ਵਿੱਚ ਹੁਣ ਭੁੱਖਮਰੀ ਨਾਲ ਮੌਤਾਂ

ਖੁਰਾਕ ਖੁਣੋਂ ਸੁੱਕ ਕੇ ਕਰੰਗ ਹੋਏ ਹਜ਼ਾਰਾਂ ਫਲਿਸਤੀਨੀ ਬੱਚੇ *ਭੱਖਮਰੀ ਵਾਲੇ ਹਾਲਾਤ ਤੋਂ ਮੁੱਕਰੇ ਨੇਤਨਯਾਹੂ ਪੰਜਾਬੀ ਪਰਵਾਜ਼ ਬਿਊਰੋ ਕਤਰ ਦੀ ਵਿਚੋਲਗੀ ਨਾਲ ਅਮਰੀਕੀ ਦੂਤ ਵਿਟਕੋਫ ਦੀ ਅਗਵਾਈ ਵਾਲੇ ਵਫਦ ਅਤੇ ਹਮਾਸ ਵਿਚਕਾਰ ਗਾਜ਼ਾ ਵਿੱਚ ਜੰਗਬੰਦੀ ਲਈ ਚੱਲ ਰਹੀ ਗੱਲਬਾਤ ਟੁੱਟ ਚੁੱਕੀ ਹੈ। ਇਸ ਲਈ ਇੱਥੇ ਇਜ਼ਰਾਇਲੀ ਫੌਜ ਅਤੇ ਹਮਾਸ ਵਿਚਕਾਰ ਕਲੇਸ਼ ਜਾਰੀ ਹੈ; ਪਰ ਹਾਲਤ […]

Continue Reading

ਓਪਰੇਸ਼ਨ ਸਿੰਧੂਰ ਦੇ ਮੁੱਦੇ ‘ਤੇ ਪਾਰਲੀਮੈਂਟ ਵਿੱਚ ਬਹਿਸ ਮੁਕੰਮਲ

*ਹਵਾਈ ਸੈਨਾ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਫਿਰ ਨਹੀਂ ਦਿੱਤੀ ਸਰਕਾਰ ਨੇ *ਭਾਰਤ ਨੇ ਜੰਗ ਨਹੀਂ ਛੇੜੀ, ਸਿਰਫ ਸੰਕੇਤਕ ਹਮਲਾ ਕੀਤਾ-ਰਾਜਨਾਥ ਪੰਜਾਬੀ ਪਰਵਾਜ਼ ਬਿਊਰੋ ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਤਿੰਨ ਦਿਨ ਤੱਕ ਚੱਲੀਆਂ ਝੜਪਾਂ ਨੂੰ ਭਾਰਤ ਵੱਲੋਂ ਓਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ; ਜਦਕਿ ਪਾਕਿਸਤਾਨ ਇਸ ਨੂੰ […]

Continue Reading