‘ਪੰਜਾਬੀ ਪਰਵਾਜ਼’ ਨੇ ਭਰੀ ਇੱਕ ਹੋਰ ਪਰਵਾਜ਼

*ਪੱਤਰਕਾਰੀ ਦੇ ਮਕਸਦ, ਅਖਬਾਰਾਂ ਦੇ ਇਤਿਹਾਸ ਅਤੇ ਇਸ ਦੀਆਂ ਕਦਰਾਂ-ਕੀਮਤਾਂ ਬਾਰੇ ਭਾਵਪੂਰਤ ਤਕਰੀਰ *ਪੰਜਾਬੀਆਂ ਦੀ ਪਰਵਾਸ ਤੇ ਪਰਵਾਜ਼ ਦੇ ਸੰਦਰਭ ਵਿੱਚ ਸਾਂਝ ਅਤੇ ਬੋਲੀ ਨਾਲ ਜੁੜੀਆਂ ਤਰਜੀਹਾਂ ਉਤੇ ਚਰਚਾ ਸ਼ਿਕਾਗੋ: ਅਖਬਾਰ ‘ਪੰਜਾਬੀ ਪਰਵਾਜ਼’ ਨੇ ਆਪਣੀ ਦੂਜੀ ਵਰ੍ਹੇਗੰਢ ਮਨਾਉਂਦਿਆਂ ਇੱਕ ਹੋਰ ਪਰਵਾਜ਼ ਭਰੀ ਹੈ। ਪੱਤਰਕਾਰੀ ਦੇ ਖੇਤਰ ਵਿੱਚ ਇਹ ਪਰਵਾਜ਼ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਭਰੀ […]

Continue Reading

ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨ ਰੋਹ ਵਧਣ ਲੱਗਾ

*ਸਰਕਾਰ ਇਸ ਨੀਤੀ ਨੂੰ ਲਾਗੂ ਕਰਨ ਲਈ ਬਜਿੱਦ *ਸਾਰੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਆਈਆਂ ਜਸਵੀਰ ਸਿੰਘ ਮਾਂਗਟ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਦਾ ਵੱਡੀ ਪੱਧਰ ‘ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਤਕਰੀਬਨ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਨੀਤੀ ਦੇ ਵਿਰੋਧ ਵਿੱਚ ਆ ਗਈਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ […]

Continue Reading

ਅਮਰੀਕਾ ਵਿੱਚ ਗਨ ਕਲਚਰ: ਤੱਥ, ਅੰਕੜੇ ਅਤੇ ਸਮਾਜਿਕ ਪ੍ਰਭਾਵ

*ਮੈਨਹਟਨ ਦੀ ਹਾਈ-ਪ੍ਰੋਫਾਈਲ ਦਫਤਰੀ ਇਮਾਰਤ ਵਿੱਚ ਗੋਲੀਬਾਰੀ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਹਥਿਆਰਾਂ ਦਾ ਸੱਭਿਆਚਾਰ, ਜਿਸ ਨੂੰ ‘ਗਨ ਕਲਚਰ’ ਵਜੋਂ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਦੀ ਸੰਵਿਧਾਨ ਦੀ ਦੂਜੀ ਸੋਧ ਦੁਆਰਾ ਸਮਰਥਿਤ ਹੈ, ਜੋ ਨਾਗਰਿਕਾਂ ਨੂੰ ਸਵੈ-ਰੱਖਿਆ, ਸ਼ਿਕਾਰ ਅਤੇ ਮਨੋਰੰਜਨ ਲਈ ਹਥਿਆਰ ਰੱਖਣ ਦੀ ਆਜ਼ਾਦੀ ਦਿੰਦੀ ਹੈ। ਇਹ ਸੱਭਿਆਚਾਰ ਅਮਰੀਕੀ ਸਮਾਜ ਦੀਆਂ ਜੜ੍ਹਾਂ ਵਿੱਚ ਡੂੰਘਾ […]

Continue Reading

ਕੈਨੇਡਾ ਨੇ ਬਦਲੇ ਨਿਯਮ: ਪੰਜਾਬੀਆਂ `ਤੇ ਪਵੇਗਾ ਸਭ ਤੋਂ ਵੱਧ ਅਸਰ

*ਮਾਤਾ-ਪਿਤਾ ਦੀ ਪੀ.ਆਰ. ਲਈ ਹੁਣ ਘੱਟੋ-ਘੱਟ ਆਮਦਨ ਵਿੱਚ ਤਬਦੀਲੀ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਸਰਕਾਰ ਨੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਜਾਂ ਪੜਦਾਦਾ-ਪੜਦਾਦੀ ਨੂੰ ਸਥਾਈ ਨਿਵਾਸ (ਪੀ.ਆਰ.) ਦੇਣ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਮੂਲ ਦੇ ਪਰਵਾਸੀਆਂ `ਤੇ ਪਵੇਗਾ। ਸੁਪਰ ਵੀਜ਼ਾ ਦੇ ਜ਼ਰੀਏ ਪਰਵਾਸੀਆਂ ਦੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਪੜਦਾਦਾ-ਪੜਦਾਦੀ ਕੈਨੇਡਾ ਵਿੱਚ […]

Continue Reading

ਭਾਰਤ ਅਤੇ ਬਰਤਾਨੀਆ ਵਿਚਾਲੇ ਵਿਸ਼ਾਲ ਵਪਾਰ ਸਮਝੌਤਾ

*ਖੇਤੀ ਖੇਤਰ ਨੂੰ ਭਾਰਤ ਨੇ ਸੁਰੱਖਿਅਤ ਰੱਖਿਆ *ਜੱਗੀ ਜੌਹਲ ਦਾ ਮਾਮਲਾ ਉੱਠਿਆ? ਪੰਜਾਬੀ ਪਰਵਾਜ਼ ਬਿਊਰੋ ਸਾਢੇ ਤਿੰਨ ਸਾਲ ਲੰਮੀ ਗੱਲਬਾਤ ਤੋਂ ਬਾਅਦ ਆਖਿਰ ਇੰਗਲੈਂਡ ਅਤੇ ਭਾਰਤ ਵਿਚਾਲੇ ਇਤਿਹਾਸਕ ਵਪਾਰ ਸਮਝੌਤਾ ਹੋ ਗਿਆ ਹੈ। ਇਸ ਦਾ ਐਲਾਨ ਬੀਤੀ 24 ਜੁਲਾਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਾਂਝੇ […]

Continue Reading

ਮਿੱਟੀ ਦਾ ਭਾਂਡਾ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੇ ਲੋਕਾਂ ’ਚੋਂ ਇੱਕ ਦੀ ਕਹਾਣੀ ਇੱਥੇ ਬਿਆਨ ਹੈ, ਜੋ ਵਿਛੋੜੇ ਪਿੱਛੋਂ ਤਾਉਮਰ ਆਪਣੇ ਜਿਗਰੀ ਯਾਰ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਰਿਹਾ। ਸੱਚੀ-ਸੁੱਚੀ ਸਾਂਝ […]

Continue Reading

ਸਿਆਸਤ: ‘ਆਪ’ ਦੀ ਅੰਦਰੂਨੀ ਖਿੱਚੋਤਾਣ ਅਤੇ ਰਣਨੀਤੀ

*ਸਿਆਸੀ ਪਿੱਚ `ਤੇ ਹਿੱਟ ਵਿਕਟ ਤੋਂ ਬਚਣ ਦੀ ਕੋਸ਼ਿਸ਼ ਪੰਜਾਬੀ ਪਰਵਾਜ਼ ਬਿਊਰੋ ਆਮ ਆਦਮੀ ਪਾਰਟੀ (ਆਪ) ਸਿਆਸੀ ਪਿੱਚ `ਤੇ ਹਿੱਟ ਵਿਕਟ ਦੀ ਸਥਿਤੀ ਤੋਂ ਬਚਣ ਲਈ ਪੂਰੀ ਤਰ੍ਹਾਂ ਸੁਚੇਤ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦਾ ਮੁੱਖ ਜ਼ੋਰ ਆਪਣੇ ਨੇਤਾਵਾਂ ਅਤੇ ਵਰਕਰਾਂ ਨੂੰ ਇਕਜੁੱਟ ਰੱਖਣ `ਤੇ ਹੈ। ਖਰੜ ਦੀ […]

Continue Reading

ਪੀ.ਆਰ.ਟੀ.ਸੀ. ਵਿੱਚ ਵਿੱਤੀ ਸੰਕਟ: ਮੁਫਤ ਬੱਸ ਸਫਰ ਬਣਿਆ ਗਲੇ ਦੀ ਹੱਡੀ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਜੋ ਕਿ ਪੰਜਾਬ ਦੀ ਜਨਤਾ ਲਈ ਜਨਤਕ ਆਵਾਜਾਈ ਦਾ ਮੁੱਖ ਸਾਧਨ ਹੈ, ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੀ ਮੁਫਤ ਬੱਸ ਸਫਰ ਸਕੀਮ, ਜੋ ਖਾਸ ਤੌਰ `ਤੇ ਔਰਤਾਂ ਲਈ ਸ਼ੁਰੂ ਕੀਤੀ ਗਈ ਸੀ, ਪੀ.ਆਰ.ਟੀ.ਸੀ. ਲਈ ਵਿੱਤੀ ਬੋਝ ਬਣ ਗਈ ਹੈ। ਇਸ ਸਕੀਮ […]

Continue Reading

ਸ਼ਿਕਾਗੋ ਵਿੱਚ ਪਈ ਪੀ.ਏ.ਓ. ਦੇ ਤੀਆਂ ਦੇ ਮੇਲੇ ਦੀ ਧਮਕ

*ਰੁਪਿੰਦਰ ਹਾਂਡਾ ਨੇ ਸਟੇਜ ਸੰਭਾਲਦਿਆਂ ਹੀ ਮੇਲਣਾਂ ਨੂੰ ਨੱਚਣ ਲਾਇਆ *ਪਹਿਨ-ਪੱਚਰ ਕੇ ਆਈਆਂ ਬੀਬੀਆਂ ਨੇ ਮੇਲੇ ਨੂੰ ਦਿੱਤਾ ਤ੍ਰਿੰਜਣ ਦਾ ਰੂਪ ਅਨੁਰੀਤ ਕੌਰ ਢਿੱਲੋਂ ਸ਼ਿਕਾਗੋ: ਤੀਆਂ ਦਾ ਮੇਲਾ ਬੀਬੀਆਂ `ਚ ਤ੍ਰਿੰਜਣਾਂ ਦਾ ਚਾਅ-ਉਤਸ਼ਾਹ ਲੈ ਆਉਂਦਾ ਹੈ, ਤੇ ਉਨ੍ਹਾਂ ਨੂੰ ਸਜਣ-ਸੰਵਰਨ ਦਾ ਮੌਕਾ ਮਿਲ ਜਾਂਦਾ ਹੈ। ਕੁੜੀਆਂ ਦੇ ਚਾਵਾਂ-ਮੁਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜ਼ਮਾਨੀ ਕਰਨ […]

Continue Reading

ਖਤਰਨਾਕ ਬੰਦਾ ਅਤੇ ਬ੍ਰਹਿਮੰਡ

ਹਨਦੀਪ ਸਿੰਘ ਸੰਧੂ ‘ਸਭ ਤੋਂ ਖਤਰਨਾਕ ਉਹ ਬੰਦਾ ਹੁੰਦਾ, ਜਿਹਨੇ ਬੱਸ ਇੱਕ ਹੀ ਕਿਤਾਬ ਪੜ੍ਹੀ ਹੋਵੇ।’ ਇਹ ਹਵਾਲਾ ਕਾਮਰੇਡਾਂ ਨੇ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘੜਿਆ ਸੀ। ਮਤਲਬ ਕਿ ਜਿਹੜੇ ਬੰਦੇ ਨੇ ਸਿਰਫ ਇੱਕੋ ਕਿਤਾਬ ਜਿਵੇਂ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ, ਹਿੰਦੂ ਨੇ ਗੀਤਾ, ਮੁਸਲਮਾਨ ਨੇ ਕੁਰਾਨ ਤੇ ਈਸਾਈ ਨੇ ਬਾਈਬਲ ਪੜ੍ਹੀ ਹੋਵੇ, ਉਹ […]

Continue Reading