ਆਤਮ-ਬੋਧ ਦੀ ਉਡਾਣ: ਹਨੇਰੇ ਤੋਂ ਚਾਨਣ ਤੱਕ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਜਗਿਆਸੂ ਨੇ ਬੜੇ ਸ਼ਰਧਾਪੂਰਵਕ ਢੰਗ ਨਾਲ ਰਿਸ਼ੀਵਰ ਅੱਗੇ ਅਰਜ਼ੋਈ ਕੀਤੀ ਕਿ ਉਹ ਉਸ ਨੂੰ ਜੀਵਨ ਦੇ ਡੂੰਘੇ ਰਹੱਸਾਂ ਨੂੰ ਸਮਝਣ ਦੀ ਕੋਈ ਜੁਗਤ ਦੱਸਣ ਦੀ ਕਿਰਪਾਲਤਾ ਕਰਨ। ਰਿਸ਼ੀਵਰ ਮੁਸਕਰਾਏ ਅਤੇ ਬੋਲੇ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ। ਜਗਿਆਸੂ ਇਹ ਵਾਕ ਸੁਣ ਕੇ ਹੈਰਾਨ ਹੋਇਆ ਅਤੇ ਉਸ ਨੇ ਰਿਸ਼ੀਵਰ ਨੂੰ ਖੁੱਲ੍ਹ […]

Continue Reading

ਖੁਫ਼ੀਆਂ ਯੋਜਨਾਵਾਂ ਅਤੇ ਜੰਗਾਂ ਵਿੱਚ ਡਰੋਨ ਦੀ ਵਰਤੋਂ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਡਰੋਨ, ਜਿਨ੍ਹਾਂ ਨੂੰ ਮਾਨਵ ਰਹਿਤ ਹਵਾਈ ਵਾਹਨ ਵੀ ਕਿਹਾ ਜਾਂਦਾ ਹੈ, ਨੇ ਆਧੁਨਿਕ ਖੁਫ਼ੀਆ ਅਤੇ ਜੰਗੀ ਰਣਨੀਤੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਤਕਨੀਕ ਸੈਨਿਕ ਅਤੇ ਖੁਫ਼ੀਆ ਏਜੰਸੀਆਂ ਲਈ ਇੱਕ ਮਹੱਤਵਪੂਰਨ ਸਾਧਨ ਬਣ ਗਈ ਹੈ। ਡਰੋਨ ਦੀ ਸਭ ਤੋਂ ਵੱਡੀ ਵਰਤੋਂ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਵਿੱਚ ਹੁੰਦੀ ਹੈ। ਇਹ […]

Continue Reading

ਰਾਮਪੁਰ ਲਿਖਾਰੀਆਂ ਜ਼ਿਲ੍ਹਾ ਲੁਧਿਆਣਾ

ਪਿੰਡ ਵਸਿਆ ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ […]

Continue Reading

ਮੌਸਮੀ ਵਰਤਾਰਿਆਂ ਦਾ ਕਾਵਿਕ ਸਿਖ਼ਰ ਹੈ ਸਾਉਣ ਮਹੀਨਾ

ਡਾ. ਆਸਾ ਸਿੰਘ ਘੁੰਮਣ ਨਡਾਲਾ (ਕਪੂਰਥਲਾ) ਫੋਨ: +91-9779853245 ਹਾੜ ਮਹੀਨੇ ਦੀ ਅਤਿ ਦੀ ਗਰਮੀ, ਤਪਦੀਆਂ ਦੁਪਹਿਰਾਂ ਅਤੇ ਲੂਹ ਸੁਟਦੀਆਂ ਗਰਮ ਹਵਾਵਾਂ ਤੋਂ ਬਾਅਦ ਜਦ ਸਾਉਣ ਆਉਂਦਾ ਹੈ ਤਾਂ ਪੰਜਾਬੀ ਇਸ ਨੂੰ ਘੁੱਟਵੀਂ ਗਲਵੱਕੜੀ ਪਾ ਕੇ ਮਿਲਦੇ ਹਨ। ਸਾਉਣ ਇੱਕ ਮਹੀਨੇ ਦਾ ਨਾਂ ਨਹੀਂ, ਸਗੋਂ ਇਹ ਇੱਕ ਮਿੱਠੀ-ਪਿਆਰੀ, ਸੁਆਦਲੀ ਰੁੱਤ ਦਾ ਨਾਂ ਹੈ। ਪੰਜਾਬੀ ਸਾਹਿਤ ਅਤੇ […]

Continue Reading

ਪੰਜਾਬ ਅਸੈਂਬਲੀ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿਲ ‘ਤੇ ਬਹਿਸ

*ਬਿੱਲ ਪਾਸ ਕਰਨ ਤੋਂ ਪਹਿਲਾਂ ਸਰਕਾਰ ਜਨਤਕ ਚਰਚਾ ਕਰਵਾਉਣ ਲਈ ਤਿਆਰ *ਆਮ ਆਦਮੀ ਪਾਰਟੀ ਆਗੂ ਅਤੇ ਕਾਂਗਰਸੀ ਹੋਏ ਮਿਹਣੋ-ਮੇਹਣੀ ਪੰਜਾਬੀ ਪਰਵਾਜ਼ ਬਿਊਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਇੱਕ ਬਿੱਲ ਦਾ ਖਰੜਾ ਮੰਗਲਵਾਰ ਨੂੰ ਪੇਸ਼ ਕੀਤਾ ਗਿਆ। ਕੁਝ ਕੁ ਦਿਨ […]

Continue Reading

ਰਾਹ ਵਿੱਚ ਬੈਠੀ ‘ਹੋਣੀ’ ਤੰਬੂ ਤਾਣ ਕੇ: ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ‘ਚ ਮੌਤ

ਪੰਜਾਬੀ ਪਰਵਾਜ਼ ਬਿਊਰੋ ਮਸ਼ਹੂਰ ਸੀਨੀਅਰ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਨਹੀਂ ਰਹੇ। ਉਨ੍ਹਾਂ ਨੂੰ ਬੀਤੇ ਸੋਮਵਾਰ ਆਪਣੇ ਪਿੰਡ ਦੇ ਨੇੜੇ ਹੀ ਜੀ.ਟੀ. ਰੋਡ ਤੋਂ ਪਿੰਡ ਵੱਲ ਸੜਕ ਮੁੜਦਿਆਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਰਾਹਗੀਰਾਂ ਵੱਲੋਂ ਉਨ੍ਹਾਂ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾਅ ਨਾ ਸਕੇ। ਫੌਜਾ […]

Continue Reading

ਪੰਜਾਬ ਸਿਆਸਤ: ਰੋਹੀਆਂ ਵਿੱਚ ਉਡਦੇ ਖਾਲੀ ਲਿਫਾਫੇ

ਜਸਵੀਰ ਸਿੰਘ ਸ਼ੀਰੀ ਪੰਜਾਬ ਦੀ ਸਿਆਸਤ ਬਾਰੇ ਖ਼ਬਰਾਂ ਪੜ੍ਹਨ ਜਾਂ ਇਹਦੇ ਬਾਰੇ ਕੁਮੈਂਟਰੀ ਵਗੈਰਾ ਸੁਣਨ ਨੂੰ ਪੰਜਾਬ ਦੇ ਮੁੰਡਿਆਂ ਦਾ ਦਿਲ ਨਹੀਂ ਕਰਦਾ। ਪੰਜਾਬ ਦੀ ਜਵਾਨੀਂ ਇਨ੍ਹਾਂ ਖ਼ਬਰਾਂ ਤੋਂ ਕੰਨੀ ਕਤਰਾਉਂਦੀ ਹੈ। ਕੁਝ ਦਿਨ ਪਹਿਲਾਂ ਏਥੇ ਬਰੈਂਪਟਨ (ਕੈਨੇਡਾ) ਵਿੱਚ ਪੜ੍ਹਾਈ ਕਰਨ ਆਏ ਮੁੰਡਿਆਂ ਨਾਲ ਮਿਲਣ ਦਾ ਮੌਕਾ ਮਿਲਿਆ। ਪੰਜਾਬ ਦੀ ਸਿਆਸਤ ਦੀ ਗੱਲ ਤੋਰਨ ਦਾ […]

Continue Reading

ਜੰਗੀ ਮਾਹੌਲ ਨੇ ਹਥਿਆਰਾਂ ਦੀ ਦੌੜ ਤੇਜ਼ ਕੀਤੀ

*ਕਈ ਹੋਰ ਮੁਲਕ ਪ੍ਰਮਾਣੂ ਹਥਿਆਰਾਂ ਬਾਰੇ ਸੋਚਣ ਲੱਗੇ *ਇੰਗਲੈਂਡ ਦਾ ਸਾਮਰਾਜੀ ਹੈਂਗਓਵਰ ਜਾਰੀ ਜਸਵੀਰ ਸਿੰਘ ਮਾਂਗਟ ਮੱਧ ਪੂਰਬ ਵਿੱਚ ਇਜ਼ਰਾਇਲ ਅਤੇ ਇਰਾਨ ਵਿਚਕਾਰ ਜੰਗ ਭਾਵੇਂ ਥਮ੍ਹ ਗਈ ਹੈ, ਪਰ ਇਨ੍ਹਾਂ ਦੋਹਾਂ ਮੁਲਕਾਂ ਵਿਚਾਲੇ ਹੋਈ 12 ਦਿਨਾਂ ਦੀ ਜੰਗ ਨੇ ਇਸ ਖ਼ੇਤਰ ਵਿੱਚ ਹਥਿਆਰਾਂ ਦੀ ਦੌੜ ਨੂੰ ਤੇਜ਼ ਕਰ ਦਿੱਤਾ ਹੈ। ਖਾਸ ਕਰਕੇ ਇਰਾਨ ਆਪਣੇ-ਆਪ ਨੂੰ […]

Continue Reading

ਬਿਹਾਰ ਵੋਟਰ ਸੂਚੀ ਸੋਧਣ ਦੀ ਮੁਹਿੰਮ ਵਿਵਾਦ ਦਾ ਵਿਸ਼ਾ ਬਣੀ

ਪੰਜਾਬੀ ਪਰਵਾਜ਼ ਬਿਊਰੋ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਸੁਧਾਈ ਲਈ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਮੁਹਿੰਮ ਦਾ ਮਾਮਲਾ ਸੱਤਾਧਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਸਿਆਸੀ ਪਾਰਟੀਆਂ ਵਿਚਕਾਰ ਵਿਵਾਦ ਦਾ ਵੱਡਾ ਮੁੱਦਾ ਬਣ ਗਿਆ ਹੈ। ਬਿਹਾਰ ਵਿੱਚ ਵੋਟਰ ਸੂਚੀ ਦੀ ਸੁਧਾਈ ਦਾ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਇੱਕ ਵਿਸ਼ੇਸ਼ ਬੈਂਚ ਦੇ ਵਿਚਾਰ […]

Continue Reading

ਕਦੋਂ ਲੱਗੇਗਾ ਤਣ-ਪੱਤਣ ਪੰਜਾਬ ਦੇ ਪਾਣੀਆਂ ਦਾ ਮੁੱਦਾ!

ਸਿਆਸੀ ਦਾਅਵੇ, ਕਾਨੂੰਨੀ ਸਥਿਤੀ ਅਤੇ ਤੱਥ ਸੁਸ਼ੀਲ ਦੁਸਾਂਝ ਫੋਨ: +91-9888799870 ਪੰਜਾਬ ਦੇ ਪਾਣੀਆਂ ਦਾ ਮੁੱਦਾ ਦਹਾਕਿਆਂ ਤੋਂ ਸਿਆਸੀ, ਕਾਨੂੰਨੀ ਅਤੇ ਸਮਾਜਕ ਬਹਿਸ ਦਾ ਕੇਂਦਰ ਰਿਹਾ ਹੈ। ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ, ਧਰਤੀ ਹੇਠਲੇ ਪਾਣੀ ਦਾ ਬੇਤਹਾਸ਼ਾ ਸੋਸ਼ਣ, ਗੁਆਂਢੀ ਸੂਬਿਆਂ ਨਾਲ ਪਾਣੀ ਦੀ ਵੰਡ ਅਤੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਵਰਗੇ ਮੁੱਦਿਆਂ ਨੇ ਪੰਜਾਬ ਦੀ ਸਥਿਤੀ ਨੂੰ […]

Continue Reading