ਗੁਰਦੁਆਰਾ ਪੈਲਾਟਾਈਨ `ਚ ਸੇਵਾਦਾਰਾਂ ਨੇ ਉਤਸ਼ਾਹ ਨਾਲ ਸੇਵਾ ਕੀਤੀ

ਸੇਵਾ ਕਰਤ ਹੋਇ ਨਿਹਕਾਮੀ… ਕੁਲਜੀਤ ਦਿਆਲਪੁਰੀ ਸ਼ਿਕਾਗੋ: ਸਿੱਖ ਧਰਮ ਵਿੱਚ ਸੇਵਾ ਦੇ ਸੰਕਲਪ ਦਾ ਆਪਣਾ ਸਿਧਾਂਤ ਹੈ ਅਤੇ ਹੱਥੀਂ ਕੀਤੀ ਸੇਵਾ ਦੀ ਖਾਸ ਥਾਂ ਹੈ। ਇਹ ਸਚਮੁੱਚ ਇੱਕ ਨਿਸ਼ਕਾਮ ਸਾਧਨਾ ਹੈ, ਜਿਸਦਾ ਮਨੁੱਖਤਾ ਦੇ ਕਲਿਆਣ ਵਿੱਚ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਸੰਸਾਰ ਦੇ ਲਗਭਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਸੇਵਾ ਦੀ ਗੱਲ ਹੋਈ ਮਿਲ […]

Continue Reading

ਜਥੇਦਾਰਾਂ ਦੇ ‘ਪਦਵੀ-ਰੁਤਬੇ’ ਅਤੇ ‘ਸੰਗਤੀ’ ਸਿਧਾਂਤ

ਕਿਸ਼ਤ ਦੂਜੀ ਅਕਾਲ ਤਖ਼ਤ ਸਾਹਿਬ ਦਾ ਧਿਆਨ ਧਰਦਿਆਂ… *ਸਿੱਖ ਸਿਧਾਂਤਕ ਪਰਪੱਕਤਾ ਅਤੇ ਪੰਥ ਪ੍ਰਸਤੀ ਪ੍ਰਥਮ ਹੋਵੇ ਅਕਾਲ ਤਖਤ ਸਾਹਿਬ ਦੇ ਸਿਧਾਂਤਕੀ ਮਾਡਲ ਦੇ ਸੰਦਰਭ ਵਿੱਚ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਸੂਖਮ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ-ਪ੍ਰਸਾਰਨ ਤੇ ਅਮਲ `ਚ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਸਮੇਂ ਸਮੇਂ ‘ਸੰਸਥਾਵਾਂ’ ਦੀ ਸਿਰਜਣਾ ਕੀਤੀ; ਪਰ ਜਿਸ ਤਰ੍ਹਾਂ ਨਿੱਜੀ […]

Continue Reading

92 ਸਾਲ ਦੇ ਰਾਸ਼ਟਰਪਤੀ ਵੱਲੋਂ ਮੁੜ ਚੋਣ ਲੜਨ ਸਬੰਧੀ ਬਹਿਸ ਛਿੜੀ

*ਪੌਲ ਬੀਆ ਵੱਲੋਂ 8ਵੀਂ ਵਾਰ ਕੁਰਸੀ `ਤੇ ਬੈਠਣ ਦੀ ਤਿਆਰੀ ਕੈਮਰੂਨ ਦੇ 92 ਸਾਲਾ ਰਾਸ਼ਟਰਪਤੀ ਪੌਲ ਬੀਆ ਦੀ ਉਮਰ ਨੂੰ ਵੇਖਦੇ ਹੋਏ, ਰਾਸ਼ਟਰਪਤੀ ਦੀ ਸਿਹਤ ਅਤੇ ਸ਼ਾਸਨ ਕਰਨ ਦੀ ਸਮਰੱਥਾ ਦੇਸ਼ ਵਿੱਚ ਬਹਿਸ ਦਾ ਵਿਸ਼ਾ ਬਣ ਗਈ ਹੈ। ਰਾਸ਼ਟਰਪਤੀ ਪੌਲ ਬੀਆ ਇੱਕ ਵਾਰ ਫਿਰ ਚੋਣਾਂ ਵਿੱਚ ਖੜ੍ਹਨ ਜਾ ਰਹੇ ਹਨ। ਸੋਮਵਾਰ, 14 ਜੁਲਾਈ ਨੂੰ ਪੌਲ […]

Continue Reading

ਬਾਬਾ ਸੇਵਾ ਸਿੰਘ ਨੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ

*ਗੁਰਦੁਆਰਾ ਪੈਲਾਟਾਈਨ ਦੇ ਕਾਰ ਸੇਵਕਾਂ ਨੂੰ ਵਧ-ਚੜ੍ਹ ਕੇ ਸੇਵਾ ਕਰਨ ਲਈ ਪ੍ਰੇਰਿਆ ਸ਼ਿਕਾਗੋ: ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਪਿਛਲੇ ਦਿਨੀਂ ਗੁਰਦੁਆਰਾ ਪੈਲਾਟਾਈਨ ਵਿੱਚ ਆਏ। ਇੱਥੇ ਪਹੁੰਚਣ `ਤੇ ਸ. ਸਤਨਾਮ ਸਿੰਘ ਔਲਖ, ਸ. ਤਰਲੋਚਨ ਸਿੰਘ ਮੁਲਤਾਨੀ, ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਲਖਵਿੰਦਰ ਸਿੰਘ ਅਤੇ ਹੋਰ ਸੰਗਤਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ […]

Continue Reading

ਜਿਨ੍ਹਾਂ ਦੇ ਹੌਸਲੇ ਅੱਗੇ ਸਮੱਸਿਆਵਾਂ ਹਾਰ ਗਈਆਂ…

ਸਮਾਜ ਲਈ ਪ੍ਰੇਰਨਾ-ਸਰੋਤ ਬਣਿਆ ਨੋਲੈਂਡ ਅਰਬਾਘ ਅਸ਼ਵਨੀ ਚਤਰਥ ਫੋਨ: +91-6284220595 ਕਈ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਕੁਝ ਸ਼ਖ਼ਸੀਅਤਾਂ ਵੇਖਣ–ਸੁਣਨ ਨੂੰ ਮਿਲਦੀਆਂ ਹਨ, ਜੋ ਸਮੁੱਚੀ ਦੁਨੀਆ ਲਈ ਪ੍ਰੇਰਨਾ-ਸਰੋਤ ਹੋ ਨਿਬੜਦੀਆਂ ਹਨ। ਨਿਕ ਵੂਜੀਸਿਕ ਅਜਿਹੀ ਹੀ ਇੱਕ ਸ਼ਖ਼ਸੀਅਤ ਹੈ, ਜੋ ਦੁਨੀਆ ਦੇ ਕਰੋੜਾਂ ਲੋਕਾਂ, ਖ਼ਾਸ ਕਰਕੇ ਅਪਾਹਜਾਂ ਲਈ ਪ੍ਰੇਰਨਾ-ਸਰੋਤ ਬਣਿਆ ਹੋਇਆ ਹੈ। ਉਹ ਜਨਮ ਤੋਂ ਹੀ ਇੱਕ ਅਜਿਹੀ […]

Continue Reading

‘ਏਕ ਗ੍ਰੰਥ-ਏਕ ਪੰਥ` ਸੇਵਾ ਜਾਂ ਸਾਜ਼ਿਸ਼?

ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਰੁਤਬੇ ਨੂੰ ਦਰਜਾ ਦੇਣ ਜਾਂ ਦੋਹਾਂ ਗ੍ਰੰਥਾਂ ਦੀ ਬਾਣੀ ਨੂੰ ਰਲਗੱਡ ਕਰਨ ਬਾਬਤ ਦੁਬਿਧਾ ਹੈ, ਇਸ ਸਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖੋ-ਵੱਖਰੋ ਮੱਤ ਹਨ। ਇਹ ਲਿਖਤ ਲੇਖਕ ਦੇ ਨਿੱਜੀ ਵਿਚਾਰ ਤਾਂ ਹੋ ਸਕਦੇ ਹਨ ਅਤੇ ਇਸ ਨਾਲ ਪਾਠਕਾਂ/ਸੰਗਤ ਦਾ ਇੱਕ ਹਿੱਸਾ ਸਹਿਮਤ/ਅਸਹਿਮਤ ਹੋ ਸਕਦਾ ਹੈ। […]

Continue Reading

ਪੰਜਾਬੀ ਸੂਬਾ ਐਜੀਟੇਸ਼ਨ ਦਾ ਇਤਿਹਾਸ ਸੱਚਰ-ਨਹਿਰੂ ਤੱਕ ਹੀ ਮਹਿਦੂਦ ਕਿਉ?

*1955 ਵਿੱਚ ਦਰਬਾਰ ਸਾਹਿਬ `ਤੇ ਪੁਲਿਸ ਹਮਲੇ ਦੀ ਯਾਦ ਮਨਾਉਣ ਦਾ ਮਾਮਲਾ* *ਜਨਸੰਘ ਉਰਫ ਬੀ.ਜੇ.ਪੀ. ਦਾ ਰੋਲ ਇਸ ਇਤਿਹਾਸ `ਚੋਂ ਮਨਫੀ ਕਿਉਂ ਹੋਵੇ? ਗੁਰਪ੍ਰੀਤ ਸਿੰਘ ਮੰਡਿਆਣੀ ਦਰਬਾਰ ਸਾਹਿਬ `ਤੇ 4 ਜੁਲਾਈ 1955 ਨੂੰ ਕੀਤੇ ਗਏ ਪੁਲਿਸ ਹਮਲੇ ਨੂੰ ਚੇਤੇ ਕਰਨ ਲਈ 4 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ […]

Continue Reading

ਕ੍ਰਿਕਟ ਦਾ ਕਿੰਗ ਵਿਰਾਟ ਕੋਹਲੀ

ਪੰਜਾਬੀ ਖਿਡਾਰੀ ਪੰਜ ਦਰਿਆਵਾਂ ਦੇ ਖਿੱਤੇ ਤੱਕ ਸੀਮਤ ਨਹੀਂ, ਪੰਜਾਬੀਅਤ ਸੱਤ ਸਮੁੰਦਰ ਪਾਰ ਤੱਕ ਫੈਲੀ ਹੋਈ ਹੈ। ਭਾਰਤ-ਪਾਕਿਸਤਾਨ ਵਿਚਾਲੇ ਪੰਜਾਬਾਂ ਤੋਂ ਬਾਹਰ ਵੀ ਪੰਜਾਬੀ ਵਸੇ ਹੋਏ ਹਨ। ਭਾਰਤ ਵਿੱਚ ਦਿੱਲੀ, ਮੁੰਬਈ, ਕੋਲਕਾਤਾ ਸਮੇਤ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਪੰਜਾਬੀ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦਾ ਪਿਛੋਕੜ ਪੰਜ ਦਰਿਆਵਾਂ ਦੀ ਧਰਤੀ ਦਾ ਹੈ। ਇਸ ਕਾਲਮ ਵਿੱਚ ਅਗਾਂਹ […]

Continue Reading

ਮੋਰਾਂ ਸਰਕਾਰ: ਕੰਜਰੀ ਤੋਂ ਮਹਾਰਾਣੀ ਦਾ ਸਫ਼ਰ

ਸੰਤੋਖ ਸਿੰਘ ਮੰਡੇਰ ਮੋਰਾਂ ਸਰਕਾਰ, ਇੱਕ ਨੱਚਣ ਵਾਲੀ ਕੰਜਰੀ ਭਰ ਜੁਆਨ ਤੇ ਨਿਹਾਇਤ ਅੱਤ ਦੀ ਹੁਸੀਨ ਮੁਸਲਮਾਨ ਕੁੜੀ ਸੀ, ਜੋ ਸ਼ੇਰੇ ਪੰਜਾਬ ਲਾਹੌਰ ਖਾਲਸਾ ਦਰਬਾਰ ਦੇ ਇੱਕ ਅੱਖ ਵਾਲੇ ਤੇ ਛੋਟੇ ਕੱਦ ਦੇ ਭਰ ਜੁਆਨ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਖੁੱਭ ਗਈ ਸੀ| ਮੋਰਾਂ, ਜੋ ਬਹੁਤ ਵਾਦ-ਵਿਵਾਦ ਤੇ ਵਿਰੋਧ ਦੇ ਬਾਵਜੂਦ ਉਸ […]

Continue Reading

ਆਬਾਦੀ ਵਾਲੇ ਦੇਸ਼ਾਂ ਦੀ ਸੂਚੀ `ਚ ਭਾਰਤ ਸਿਖਰ `ਤੇ

ਲੰਘੀ 11 ਜੁਲਾਈ ਨੂੰ ਦੁਨੀਆ ਭਰ ਵਿੱਚ ‘ਵਿਸ਼ਵ ਜਨਸੰਖਿਆ ਦਿਵਸ’ ਮਨਾਇਆ ਗਿਆ। ਭਾਰਤ ਸਾਲ 2025 ਦੇ ਅੰਤ ਤੱਕ ਅੰਦਾਜ਼ਨ 1.46 ਅਰਬ ਲੋਕਾਂ ਦੀ ਆਬਾਦੀ ਨਾਲ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ। ਹਾਲਾਂਕਿ, ਦੇਸ਼ ਦੀ ਕੁੱਲ ਪ੍ਰਜਨਨ ਦਰ 2.1 ਤੋਂ ਘਟ ਕੇ 1.9 ਰਹਿ ਗਈ ਹੈ। ਜੇਕਰ ਸਾਰੀ ਦੁਨੀਆ ਦੀ ਜਨਸੰਖਿਆ ਦੀ ਗੱਲ ਕਰੀਏ […]

Continue Reading