ਸਿੱਖ ਧਰਮ ਦੀ ਚੰਗੀ ਸਮਝ ਰੱਖਦਾ ਹੈ ਸਵੀਡਨ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਕਿਸੇ ਵੇਲੇ ਕਾਫੀ ਰਹੀ ਹੈ; ਹਾਲਾਂਕਿ ਇਹ ਰੁਝਾਨ ਹੁਣ ਕਾਫੀ ਘਟ ਗਿਆ ਹੈ, ਪਰ ਸਵੀਡਿਸ਼ ਟੈਲੀਫ਼ੋਨ ਡਾਇਰੈਕਟਰੀ ਵਿੱਚ ਵੀ ਕਦੇ ਸਿੱਖਾਂ […]

Continue Reading

ਜਦੋਂ ਪਾਕਿਸਤਾਨੋਂ ਮਕਾਣ ਆਈ!

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਉਦੋਂ ਐਸੀ ਹਨੇਰੀ ਵਗੀ ਕਿ ਧਰਮ ਦੇ ਨਾਂ ਹੇਠ ਬੰਦਾ ਹੀ ਬੰਦੇ ਉਤੇ ਜ਼ੁਲਮ ਢਾਹੁਣ ਲੱਗ ਪਿਆ ਸੀ, ਬਹੁਤੇ ਨੌਜਵਾਨ ਤਾਂ ਵਹਿਸ਼ੀ ਹੋਏ ਪਏ ਸੀ ਉਦੋਂ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਅਜਿਹੇ ਵੀ ਸਨ, ਜਿਨ੍ਹਾਂ ਨੂੰ ਏਧਰਲਿਆਂ ਨੇ ਓਧਰਲੇ ਪਾਰ ਸੁਰੱਖਿਅਤ ਪਹੁੰਚਾਇਆ; ਜਿਨ੍ਹਾਂ ਭਾਈਚਾਰਕ ਸਾਂਝ […]

Continue Reading

ਸਿਫ਼ਤੀ ਦਾ ਘਰ: ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ

*ਸਰਕਾਰੀ, ਸਿਆਸੀ ਤੇ ਪ੍ਰਬੰਧਕੀ ਸਮੱਸਿਆਵਾਂ ਕਾਰਨ ਸਮਾਰਟ ਸਿਟੀ ਪ੍ਰਭਾਵਤ ਤਰਲੋਚਨ ਸਿੰਘ ਭੱਟੀ ਫੋਨ:+91-9876502607 ਸਮਾਰਟ ਸਿਟੀ ਅੰਮ੍ਰਿਤਸਰ ਭਾਰਤ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਅਧੀਨ ਚੁਣੇ ਗਏ ਪੰਜਾਬ ਦੇ ਤਿੰਨ ਸ਼ਹਿਰਾਂ (ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ) ਵਿੱਚੋਂ ਇੱਕ ਹੈ। ਅੰਮ੍ਰਿਤਸਰ ਨੂੰ 20 ਸਤੰਬਰ 2016 ਨੂੰ ਸਮਾਰਟ ਸਿਟੀ ਮਿਸ਼ਨ ਦੀ ਤੀਜੀ ਸੂਚੀ ਵਿੱਚ 27 ਸ਼ਹਿਰਾਂ ਦੇ ਨਾਲ ਸ਼ਾਮਲ ਕੀਤਾ […]

Continue Reading

ਸਮੇਂ ਦੇ ਚਰਖੜਿਆਂ `ਤੇ ਘੁੰਮਦੀ ਜ਼ਿੰਦਗੀ

ਸਮੇਂ ਨੇ ਇੱਕ ਨਾ ਮੰਨੀ… ਨਿੰਮਾ ਡੱਲੇਵਾਲ ਵਕਤ ਭਾਵ ਸਮੇਂ ਦੇ ਤਿੰਨ ਵੱਖ ਵੱਖ ਰੂਪ ਹਨ- ਭੂਤ ਕਾਲ, ਵਰਤਮਾਨ ਅਤੇ ਭਵਿੱਖ। ਦੁਨੀਆਂ ਵਿੱਚ ਵਿਚਰ ਰਹੇ ਇਨਸਾਨ ਨਾਲ ਗੂੜ੍ਹੇ ਸਬੰਧ ਰੱਖਣ ਵਾਲੇ ਸਮੇਂ ਦੇ ਤਿੰਨ ਰੰਗ ਮਨੁੱਖ ਦੀ ਜ਼ਿੰਦਗੀ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਦੇ ਹਨ। ਧਰਤੀ ਉਤੇ ਆਏ ਹਰ ਇੱਕ ਨੂੰ ਵਕਤ ਦੇ ਇਨ੍ਹਾਂ ਤਿੰਨਾਂ […]

Continue Reading

ਰਸੋਈ ਦਾ ਟੂਣਾ ਤੋੜਦਿਆਂ

ਨੀਤੂ, ਫੋਨ:+91-9463046219 ਇਕ ਦਿਨ ਇਕ ਦੋਸਤ ਕਹਿਣ ਲੱਗਾ, “ਨੀਤੂ, ਮੈਂ ਤੇਰੀ ਰਸੋਈ ਦੇਖਣੀ ਹੈ, ਜੋ ਤੇਰੀ ਕਵਿਤਾ ਵਿਚ ਵਾਰ-ਵਾਰ ਆਉਂਦੀ ਹੈ।” ਮੈਂ ਸੋਚਦੀ ਹਾਂ ਉਹ ਮੇਰੀ ਰਸੋਈ ਕਿਵੇਂ ਦੇਖੂ? ਕੀ ਰਸੋਈ ਇਸ ‘ਘਰ’ ਨਾਂ ਦੀ ਇਮਾਰਤ ਦਾ ਇਕ ਹਿੱਸਾ ਮਾਤਰ ਹੈ? ਫਿਰ ਤਾਂ ਹਰ ਘਰ ਵਿਚ ਰਸੋਈ ਦੇ ਅਰਥ ਵੱਖਰੇ ਹੁੰਦੇ ਹੋਣਗੇ। ਜੇਕਰ ਰਸੋਈ ਇਸ […]

Continue Reading

‘ਪੰਜਾਬੀ ਪਰਵਾਜ਼ ਨਾਈਟ-2025’ ਦੇ ਸੰਦਰਭ ਵਿੱਚ…

ਕੁਲਜੀਤ ਦਿਆਲਪੁਰੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਮਰੱਥਾ ਮੁਤਾਬਕ ‘ਪੰਜਾਬੀ ਪਰਵਾਜ਼’ ਆਪਣੇ ਸਫਰ ਉਤੇ ਹੈ। ਇਸ ਦੇ ਦੋ ਸਾਲ ਮੁਕੰਮਲ ਹੋਣ ਅਤੇ ਇਸ ਵੱਲੋਂ ਪੰਜਾਬੀ ਭਾਈਚਾਰੇ ਵਿੱਚ ਆਪਣੀ ਥਾਂ ਬਣਾ ਲੈਣ ਦੀ ਖੁਸ਼ੀ ਤੇ ਮਾਣ ਵਜੋਂ ਭਾਈਚਾਰੇ ਦੇ ਹੀ ਸਹਿਯੋਗ ਨਾਲ ਆਉਂਦੀ 19 ਜੁਲਾਈ, ਸਨਿਚਰਵਾਰ ਨੂੰ ਦੂਜੀ ‘ਪੰਜਾਬੀ ਪਰਵਾਜ਼ ਨਾਈਟ’ ਮਨਾਈ ਜਾ ਰਹੀ ਹੈ। […]

Continue Reading

ਰੂਸ ਤੇ ਯੂਕਰੇਨ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ `ਤੇ ਪਾਣੀ ਫਿਰਿਆ

ਪੰਜਾਬੀ ਪਰਵਾਜ਼ ਬਿਊਰੋ ਰੂਸ ਵੱਲੋਂ ਯੂਕਰੇਨ `ਤੇ ਵੱਡਾ ਹਵਾਈ ਹਮਲਾ ਕੀਤੇ ਜਾਣ ਨਾਲ ਇਸ ਜੰਗ ਨੂੰ ਖ਼ਤਮ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ `ਤੇ ਪਾਣੀ ਫਿਰ ਗਿਆ ਹੈ। ਇਸ ਹਮਲੇ ਵਿੱਚ ਮਾਸਕੋ ਵਾਰ-ਵਾਰ ਵਰਤੇ ਗਏ ਹਥਿਆਰਾਂ ਦੀ ਗਿਣਤੀ ਲਈ ਨਵੇਂ ਟੀਚੇ ਸਥਾਪਤ ਕਰ ਰਿਹਾ ਹੈ। ਇਸ ਹਮਲੇ ਪਿੱਛੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਸ਼ਲ ਮੀਡੀਆ […]

Continue Reading

ਸਿੱਖ ਤਖਤਾਂ ਦੇ ਜਥੇਦਾਰਾਂ ਦਾ ਅਦਾਲਤਾਂ ਵਲ ਰੁਖ ਜਾਇਜ਼?

*ਗਿਆਨੀ ਰਘਬੀਰ ਸਿੰਘ ਨੇ ਹਾਈਕੋਰਟ ਵਿੱਚੋਂ ਪਟੀਸ਼ਨ ਵਾਪਸ ਲਈ *ਮਾਮਲਾ ਹੈਡ ਗ੍ਰੰਥੀ ਦੇ ਅਹੁਦੇ ਤੋਂ ਜਬਰੀ ਮੁਕਤੀ ਦਾ ਜਸਵੀਰ ਸਿੰਘ ਸ਼ੀਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚਲੇ ਗਏ ਸਨ। […]

Continue Reading

ਇਰਾਨ-ਇਜ਼ਰਾਇਲ ਜੰਗ ਦੇ ਪ੍ਰਭਾਵ

*ਬਹੁ-ਧਰੁਵੀ ਸੰਸਾਰ ਪੱਕੇ ਪੈਰੀਂ ਹੋਣ ਲੱਗਾ? ਪੰਜਾਬੀ ਪਰਵਾਜ਼ ਬਿਊਰੋ ਇਰਾਨ ਅਤੇ ਇਜ਼ਰਾਇਲ ਵਿਚਕਾਰ 12 ਦਿਨਾਂ ਤੱਕ ਚੱਲੀ ਜੰਗ ਨੇ ਸੰਸਾਰ ਸਿਆਸਤ ਦੇ ਸਮੀਕਰਣ ਪ੍ਰਭਾਵਸ਼ਾਲੀ ਢੰਗ ਨਾਲ ਬਦਲ ਦਿੱਤੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿੱਛੇ ਜਿਹੇ 3-4 ਦਿਨ ਚੱਲੀ ਜੰਗ ਨਾਲ ਸੰਸਾਰ ਦੀ ਫੌਜੀ ਅਤੇ ਸਿਆਸੀ ਹਕੀਕਤ ਵਿੱਚ ਜਿਸ ਬਦਲਾਅ ਦੇ ਸੰਕੇਤ ਮਿਲਣੇ ਸ਼ੁਰੂ ਹੋਏ ਸਨ, […]

Continue Reading

ਉਪਰੇਸ਼ਨ ਸਿੰਧੂਰ ਦੌਰਾਨ ਗਿਰਾਏ ਗਏ ਲੜਾਕੂ ਜਹਾਜ਼ਾਂ ਬਾਰੇ ਬਹਿਸ ਜਾਰੀ

*ਵਿਰੋਧੀ ਪਾਰਟੀਆਂ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਏ ਜਾਣ ਦੀ ਮੰਗ *ਨੇਵੀ ਦੇ ਕੈਪਟਨ ਅਨੁਸਾਰ ‘ਕੁਝ’ ਭਾਰਤੀ ਜਹਾਜ਼ ਨੁਕਸਨੇ ਗਏ ਪੰਜਾਬੀ ਪਰਵਾਜ਼ ਬਿਊਰੋ ਭਾਰਤ ਵੱਲੋਂ ਬੀਤੇ ਮਹੀਨੇ ਪਾਕਿਸਤਾਨ ਵਿੱਚ ਮੌਜੂਦ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਕੀਤੇ ਗਏ ਉਪਰੇਸ਼ਨ ਸਿੰਧੂਰ `ਤੇ ਵਿਵਾਦ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਹਾਲ ਹੀ ਵਿੱਚ ਇੰਡੋਨੇਸ਼ੀਆ ਦੀ ਇੱਕ ਯੂਨੀਵਰਸਿਟੀ ਦੇ […]

Continue Reading