ਅਸਲ ਸਿੱਖ ਪ੍ਰਤੀਨਿਧਤਾ ਨੂੰ ਪਾਸੇ ਧੱਕਣ ਦੇ ਯਤਨ

*ਮਜੀਠੀਆ ਦੀ ਗ੍ਰਿਫਤਾਰੀ ਪਿੱਛੇ ਕੰਮ ਕਰਦੀ ਸਿਆਸਤ *ਕਾਂਗਰਸ ਸੰਘ ਵਾਲੀ ਸਿਆਸੀ ਲਾਗ ਤੋਂ ਖਹਿੜਾ ਛੁਡਾ ਸਕੇਗੀ? ਜਸਵੀਰ ਸਿੰਘ ਮਾਂਗਟ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਦਿਆਂ ਹੀ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਨੱਪਣਾ ਸ਼ੁਰੂ ਕਰ ਦਿੱਤਾ ਹੈ। ਇਸ ਜ਼ਿਮਨੀ ਚੋਣ ਵਿੱਚ ਅਕਾਲੀ ਦਲ, ਭਾਜਪਾ ਤੋਂ ਵੀ ਪਿੱਛੇ ਰਿਹਾ ਹੈ ਅਤੇ ਅੱਠ ਹਜ਼ਾਰ […]

Continue Reading

ਨਵੇਂ ਅਕਾਲੀ ਦਲ ਨੂੰ ਉਡੀਕ ਰਿਹਾ ਪੰਜਾਬ ਦਾ ਸਿਆਸੀ ਪਿੜ

*ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਦਾ ਸਿਆਸੀ ਦ੍ਰਿਸ਼* ਪੰਜਾਬੀ ਪਰਵਾਜ਼ ਬਿਊਰੋ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਨੇ ਪੰਜਾਬ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਸ਼ੀਸ਼ੇ ਵਾਂਗ ਸਾਫ ਕਰ ਦਿੱਤੀ ਹੈ। ਜਿੱਥੋਂ ਤੱਕ ਰਾਜ ਕਰ ਰਹੀ ਪਾਰਟੀ ਵੱਲੋਂ ਸੱਤਾ ਦੀ ਦੁਰਵਰਤੋਂ ਦਾ ਸਵਾਲ ਹੈ, ਅਜਿਹਾ ਤਾਕਤ `ਚ ਹੋਣ ਵੇਲੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਕਰਦੀਆਂ ਹਨ। ਜੇ […]

Continue Reading

ਸਰਵ ਉੱਚ ਸੰਸਥਾ, ਪੰਚ-ਪ੍ਰਧਾਨੀ ਸਿਧਾਂਤ ਅਤੇ ਜਥੇਦਾਰ

ਅਕਾਲ ਤਖ਼ਤ ਸਾਹਿਬ ਦਾ ਧਿਆਨ ਧਰਦਿਆਂ… ਕਿੰਜ ਕਾਇਮ ਰਹੇ ਸਿੱਖੀ ਸੋਚ, ਸਿਧਾਂਤ ਦੀ ਸਰਦਾਰੀ? ਅਕਾਲ ਤਖਤ ਸਾਹਿਬ ਦੇ ਸਿਧਾਂਤਕੀ ਮਾਡਲ ਦੇ ਸੰਦਰਭ ਵਿੱਚ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਸੂਖਮ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ-ਪ੍ਰਸਾਰਨ ਤੇ ਅਮਲ `ਚ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਸਮੇਂ ਸਮੇਂ ‘ਸੰਸਥਾਵਾਂ’ ਦੀ ਸਿਰਜਣਾ ਕੀਤੀ; ਪਰ ਜਿਸ ਤਰ੍ਹਾਂ ਨਿੱਜੀ ਸਿਆਸਤ ਜਾਂ […]

Continue Reading

ਬੀ.ਬੀ.ਐਮ.ਬੀ. ਵੱਲੋਂ ਪੰਜਾਬ ਨਾਲ ਧੱਕੇਸ਼ਾਹੀ ਦਾ ਮਾਮਲਾ

*ਪੰਜਾਬ ਬੀ.ਬੀ.ਐਮ.ਬੀ. ਨੂੰ ਕਾਇਮ ਕਰਨ ਵਾਲੀ ਦਫ਼ਾ 79 ਨੂੰ ਸਿੱਧਾ ਹੋਵੇ ਗੁਰਪ੍ਰੀਤ ਸਿੰਘ ਮੰਡਿਅਣੀ ਫੋਨ: +91-8872664000 ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਨੂੰ ਖਤਮ ਕਰਾਉਣ ਲਈ ਪੰਜਾਬ ਨੂੰ ਕਾਨੂੰਨੀ ਚਾਰਾਜੋਈ ਦੇ ਰਾਹ ਪੈਣਾ ਚਾਹੀਦਾ ਹੈ। 1966 ਵਾਲੇ ਪੰਜਾਬ ਪੁਨਰਗਠਨ ਐਕਟ ਦੀ ਦਫ਼ਾ 79 ਦੇ ਤਹਿਤ ਬੀ.ਬੀ.ਐਮ.ਬੀ. ਕਾਇਮ ਹੋਇਆ ਹੈ। ਇਹ ਦਫ਼ਾ 79 ਸੰਵਿਧਾਨ ਦੀ ਉਲ਼ੰਘਣਾ ਕਰਕੇ […]

Continue Reading

ਵਿਲੱਖਣ ਪ੍ਰਤਿਭਾ ਦਾ ਧਾਰਨੀ ਹੈ ‘ਪਾਰਸੀ ਸਮਾਜ’

ਅਸ਼ਵਨੀ ਚਤਰਥ ਫੋਨੋ: +91-6284220595 ਸੱਤਵੀਂ ਸਦੀ ਵਿੱਚ ਅਰਬ ਲੋਕਾਂ ਵੱਲੋਂ ਇਰਾਨ (ਜਾਂ ਪਰਸ਼ੀਆ) ਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦਾ ਇੱਕ ਵਰਗ ਭਾਰਤੀ ਉੱਪ ਮਹਾਂਦੀਪ ਵੱਲ ਆ ਗਿਆ ਸੀ। ਉਨ੍ਹਾਂ ਦਾ ਇਹ ਪਰਵਾਸ ਅੱਠਵੀਂ ਤੋਂ ਦਸਵੀਂ ਸਦੀ ਦੌਰਾਨ ਹੋਇਆ ਸੀ। ਇਨ੍ਹਾਂ ਲੋਕਾਂ ਨੂੰ ਪਾਰਸੀ (ਪਰਸ਼ੀਆ ਤੋਂ ਬਣਿਆ ਪਾਰਸੀ) ਕਿਹਾ ਜਾਂਦਾ ਹੈ। […]

Continue Reading

ਖੇਡਾਂ ਤੇ ਕਲਾ ਨੂੰ ਬਚਾ ਕੇ ਰੱਖੋ…

ਭਾਰਤ-ਪਾਕਿਸਤਾਨ ਵਿਚਾਲੇ ਚੱਲਦੇ ਤਣਾਅ ਦਰਮਿਆਨ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰ ਜੀ-3’ ਨੂੰ ਲੈ ਕੇ ਵਿਵਾਦ ਬਣ ਗਏ ਹਨ। ਇਹ ਫਿਲਮ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਹੋਏ ਵਿਵਾਦ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ, ਪਰ ਵੱਖ-ਵੱਖ ਪਾਕਿਸਤਾਨੀ ਸੈਂਸਰ ਬੋਰਡਾਂ- ਸਿੰਧ, ਪੰਜਾਬ ਅਤੇ ਸੰਘੀ ਰਾਜਧਾਨੀ ਨੇ ਰਿਲੀਜ਼ ਲਈ ਹਰੀ ਝੰਡੀ […]

Continue Reading

ਹਮੀਦ ਦਾ ਬਦਲਾ!

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ, ਤੇ ਜਿਨ੍ਹਾਂ ਨੇ ਇਸ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਈ ਹੈ, ਉਸ ਦਾ ਹਿਸਾਬ ਕੌਣ ਕਰ ਸਕਦੈ? ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਲੇਖਾ-ਜੋਖਾ ਕਰਨਾ ਬਹੁਤ ਮੁਸ਼ਕਿਲ ਹੈ! ਪਿੰਡਾਂ ਵਿੱਚ ਸਭ ਮਜ਼ਹਬਾਂ ਦੇ ਲੋਕ ਆਪਸੀ ਵਿਤਕਰੇ ਤੋਂ ਦੂਰ ਸਹਿਚਾਰੇ ਨਾਲ ਨਾਲ ਰਹਿੰਦੇ ਸਨ।

Continue Reading

ਕਦੇ ਭਦਰ ਸੈਨ ਦੀ ਰਾਜਧਾਨੀ ਸੀ, ਭਦੌੜ

ਪਿੰਡ ਵਸਿਆ-27 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਮਾਂ ਦੇ ਸਿਰ ’ਤੇ ਐਸ਼ਾਂ ਹੁੰਦੀਆਂ, ਪਿਉ ਦੇ ਸਿਰ ’ਤੇ ਰਾਜ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਸਾਨੂੰ ਜਨਮ ਦੇਣ ਵਾਲੇ ਮਾਪਿਆਂ ਨੇ ਸਾਨੂੰ ਪਾਲਣ ਹਿੱਤ, ਸਾਡੇ ਸੁਫ਼ਨੇ ਪੂਰੇ ਕਰਨ ਹਿੱਤ ਆਪਣੀਆਂ ਕਈ ਖ਼ਾਹਿਸ਼ਾਂ ਦੀ ਬਲੀ ਦੇ ਦਿੱਤੀ ਹੁੰਦੀ ਹੈ ਤੇ ਸਦਾ ਸਾਡੀ ਖ਼ੈਰ ਹੀ ਮੰਗੀ ਹੁੰਦੀ ਹੈ। ਸਾਡਾ ਸਭ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਬਿਰਧ ਹੋ ਚੁਕੇ ਮਾਪਿਆਂ ਲਈ […]

Continue Reading

ਬੋਇੰਗ-787 ਡ੍ਰੀਮਲਾਈਨਰ ਸਵਾਲਾਂ ਦੇ ਘੇਰੇ `ਚ ਕਿਉਂ?

*ਕਦੇ ਜਹਾਜ਼ਾਂ ਵਿੱਚੋਂ ‘ਸਭ ਤੋਂ ਸੁਰੱਖਿਅਤ’ ਮੰਨਿਆ ਜਾਂਦਾ ਸੀ… ਥੀਓ ਲੈਗੇਟ ਅੰਤਰਰਾਸ਼ਟਰੀ ਬਿਜ਼ਨਸ ਪੱਤਰਕਾਰ ਏਅਰ ਇੰਡੀਆ ਦਾ ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਉਹ ਬੋਇੰਗ ਦੇ ਸਭ ਤੋਂ ਹਾਲੀਆ ਅਤੇ ਚਰਚਿਤ ਜਹਾਜ਼ਾਂ ਵਿੱਚੋਂ ਇੱਕ ਸੀ। ਹੁਣ ਤੱਕ ਇਸਨੂੰ ਬੋਇੰਗ ਦੇ ਸਭ ਤੋਂ ਸੁਰੱਖਿਅਤ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਜਾਂਚਕਰਤਾਵਾਂ ਨੇ ਫਲਾਈਟ ਰਿਕਾਰਡਰ ਡੇਟਾ ਤਾਂ […]

Continue Reading