ਸਿੰਧੂ ਜਲ ਸਮਝੌਤਾ : ਪਰਮਾਨੈਂਟ ਕੋਰਟ ਆਫ਼ ਆਰਬਿਟ੍ਰੇਸ਼ਨ ਦਾ ਫ਼ੈਸਲਾ

*ਪਾਕਿਸਤਾਨ ਦੇ ਹੱਕ ਵਿੱਚ ਫ਼ੈਸਲਾ, ਭਾਰਤ `ਤੇ ਕੀ ਅਸਰ ਹੋਵੇਗਾ? *ਭਾਰਤ ਨੇ ਪਿਛਲੇ ਸਾਲ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ *ਵਿਸ਼ਵ ਬੈਂਕ ਨੇ 1960 ਦੇ ਸਿੰਧੂ ਜਲ ਸਮਝੌਤੇ ਨੂੰ ਤਿਆਰ ਕਰਵਾਉਣ ਅਤੇ ਉਸ `ਤੇ ਦਸਤਖ਼ਤ ਕਰਵਾਉਣ ਵਿੱਚ ਵਿਚੋਲਗੀ ਕੀਤੀ ਸੀ

Continue Reading

ਰੋਮ ਹਵਾਈ ਅੱਡੇ ਦਾ ਮਸ਼ਹੂਰ ਮਿਊਜ਼ੀਅਮ

ਡਾ. ਅਨਿਲ ਧੀਰ ਰੋਮ ਦਾ ਲਿਓਨਾਰਡੋ ਦਾ ਵਿੰਚੀ-ਫਿਊਮਚੀਨੋ ਹਵਾਈ ਅੱਡਾ ਸਿਰਫ ਇਟਲੀ ਦਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਹੀ ਨਹੀਂ, ਸਗੋਂ ਇਹ ਪ੍ਰਾਚੀਨ ਰੋਮਨ ਸੱਭਿਆਚਾਰ ਨਾਲ ਵੀ ਡੂੰਘਾ ਸੰਬੰਧ ਰੱਖਦਾ ਹੈ। ਹਵਾਈ ਅੱਡੇ ਦੇ ਨੇੜੇ ਸਥਿਤ ਫਿਊਮੀਚੀਨੋ ਰੋਮਨ ਸ਼ਿੱਪਸ ਮਿਊਜ਼ੀਅਮ ਸਭ ਤੋਂ ਮਹੱਤਵਪੂਰਨ ਰੋਮਨ ਜਹਾਜ਼ ਅਜਾਇਬਘਰਾਂ ਵਿੱਚੋਂ ਇੱਕ ਹੈ। ਇੱਥੇ ਸੰਭਾਲੇ ਗਏ ਜਹਾਜ਼ ਕਰੀਬ […]

Continue Reading

ਦੁਨੀਆ ਦਾ ਨਕਸ਼ਾ ਸਹੀ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਮਤਾ ਪਾਸ

*ਇੱਕ ਦੇ ਮੁਕਾਬਲੇ 164 ਵੋਟਾਂ ਨਾਲ ਮਤਾ ਪਾਸ *ਭਾਰਤ ਵੱਲੋਂ ਸਮਰਥਨ, ਅਮਰੀਕਾ ਵੱਲੋਂ ਵਿਰੋਧ *ਛੇ ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਹੀ ਨਹੀਂ ਲਿਆ

Continue Reading

ਬਾਹਰੀ ਹਮਲਿਆਂ ਤੋਂ ਨਿਸ਼ਚਿੰਤਤਾ, ਆਪਸੀ ਝਗੜਿਆਂ ਵਿੱਚ ਵਾਧਾ

ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਪੇਸ਼ […]

Continue Reading

ਪੰਜਾਬ ਵਿਚ ਬਿਜਲੀ ਸੰਕਟ: ਹਨੇਰਾ ਸਿਰਫ਼ ਪੰਜਾਬ ਵਿੱਚ ਨਹੀਂ ਹੁੰਦਾ

*ਕੋਲੇ ਅਤੇ ਥਰਮਲ ਪਲਾਂਟਾਂ ਤੋਂ ਪਰੇ ਇਹ ਪੰਜਾਬ ਦੀ ਅਰਥਵਿਵਸਥਾ, ਕਿਸਾਨੀ ਅਤੇ ਪਰਵਾਸੀ ਪੰਜਾਬੀਆਂ ਦੀਆਂ ਜੜ੍ਹਾਂ ਨਾਲ ਜੁੜਿਆ ਸਵਾਲ ਹੈ ਪੰਜਾਬੀ ਪਰਵਾਜ਼ ਬਿਊਰੋ ਸ਼ਿਕਾਗੋ ਦੀ ਕਿਸੇ ਸ਼ਾਮ ਨੂੰ ਬੈਠਾ ਪੰਜਾਬੀ ਜਦੋਂ ਪੰਜਾਬ ਆਪਣੇ ਪਿੰਡ ਫ਼ੋਨ ਕਰਦਾ ਹੈ ਤਾਂ ਉਹ ਅਕਸਰ ਇਹ ਨਹੀਂ ਪੁੱਛਦਾ ਕਿ ਬਿਜਲੀ ਕਿੰਨੇ ਮੈਗਾਵਾਟ ਬਣੀ। ਉਹ ਪੁੱਛਦਾ ਹੈ- “ਬਿਜਲੀ ਆ ਰਹੀ ਹੈ?” […]

Continue Reading

ਕੈਪਟਨ ਦੀ ਬੇਚੈਨੀ: ਭਾਜਪਾ ਵਿੱਚ ਅਸਹਿਮਤੀ ਜਾਂ ਕਾਂਗਰਸ ਵੱਲ ਵਾਪਸੀ ਦੀ ਤਿਆਰੀ?

ਕਮਲ ਦੁਸਾਂਝ ਫੋਨ:+91-9888799871 ਪੰਜਾਬ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਇੱਕ ਖਾਨੇ ਵਿੱਚ ਬੰਦ ਕਰਨਾ ਸੌਖਾ ਨਹੀਂ। ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਨ, ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੇ ਬਿਆਨਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਕੈਪਟਨ ਭਾਜਪਾ ਵਿੱਚ ਆਪਣੀ ਥਾਂ ਨੂੰ ਲੈ ਕੇ ਬੇਚੈਨ ਹਨ ਜਾਂ ਕਾਂਗਰਸ […]

Continue Reading

ਯੂਰਪੀ ਦੇਸ਼ਾਂ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਹੋਰ ਦੇਸ਼ ਵਿੱਚ ਭੇਜਣ ਦੀ ਯੋਜਨਾ ‘ਤੇ ਸਹਿਮਤੀ

ਯੂਰਪੀਅਨ ਯੂਨੀਅਨ (ਈ.ਯੂ.) ਦੇ ਪੰਜ ਮੁੱਖ ਦੇਸ਼ਾਂ- ਡੈਨਮਾਰਕ, ਜਰਮਨੀ, ਆਸਟਰੀਆ, ਨੀਦਰਲੈਂਡ ਅਤੇ ਗਰੀਸ ਨੇ ਯੂਰਪੀ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਵਿੱਚ ‘ਰਿਟਰਨ ਹੱਬ’ (ਪਰਵਾਸੀਆਂ ਨੂੰ ਰੱਖਣ ਵਾਲੇ) ਸਥਾਪਤ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਹਾਲ ਹੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਇਹ ਦੇਸ਼ ਉਨ੍ਹਾਂ ਸ਼ਰਨਾਰਥੀਆਂ ਅਤੇ ਪਰਵਾਸੀਆਂ […]

Continue Reading

ਸੋਮਵਾਰ ਸਵੇਰ ਦੀ ਬੇਚੈਨੀ ਅਤੇ ਸ਼ੁੱਕਰਵਾਰ ਸ਼ਾਮ ਦੀ ਖੁਸ਼ੀ

ਡਾ. ਰਛਪਾਲ ਸਿੰਘ ਬਾਜਵਾ ਫੋਨ: 630-303-8330 “ਮੰਡੇ ਮੌਰਨਿੰਗ ਸਿਕਨੈੱਸ” ਕੋਈ ਡਾਕਟਰੀ ਬਿਮਾਰੀ ਨਹੀਂ, ਸਗੋਂ ਮਨੁੱਖੀ ਮਨ ਦੀ ਇੱਕ ਆਮ ਅਵਸਥਾ ਹੈ। ਇਹ ਉਹ ਥਕਾਵਟ, ਉਦਾਸੀ, ਚਿੰਤਾ ਜਾਂ ਬੇਦਿਲੀ ਹੈ ਜੋ ਕਈ ਲੋਕਾਂ ਨੂੰ ਹਫ਼ਤੇ ਦੀ ਛੁੱਟੀ ਤੋਂ ਬਾਅਦ ਸੋਮਵਾਰ ਸਵੇਰੇ ਕੰਮ ਜਾਂ ਸਕੂਲ ਜਾਣ ਵੇਲੇ ਮਹਿਸੂਸ ਹੁੰਦੀ ਹੈ। ਇਸੇ ਭਾਵਨਾ ਨੂੰ ਆਮ ਤੌਰ ’ਤੇ “ੰੋਨਦਅੇ […]

Continue Reading

ਸਖ਼ਤ ਪਰਵਾਸ ਨੀਤੀ: ਚਿੰਤਾਵਾਂ, ਚੁਣੌਤੀਆਂ ਅਤੇ ਸੰਭਾਵਨਾਵਾਂ

ਪੰਜਾਬੀ ਪਰਵਾਜ਼ ਬਿਊਰੋ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਪਿੱਛੋਂ ਵੀ ਅਮਰੀਕਾ ਦੀ ਪਰਵਾਸ ਨੀਤੀ ਵਿਸ਼ਵ ਪੱਧਰ ਦੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਟਰੰਪ ਨੇ ‘ਅਮਰੀਕਾ ਫਸਟ’ ਨੂੰ ਸਿਰਫ਼ ਇੱਕ ਚੋਣ ਨਾਅਰੇ ਵਜੋਂ ਨਹੀਂ, ਸਗੋਂ ਸਰਕਾਰੀ ਨੀਤੀ ਦੇ ਆਧਾਰ ਵਜੋਂ ਪੇਸ਼ ਕੀਤਾ। ਗ਼ੈਰ-ਕਾਨੂੰਨੀ ਪਰਵਾਸ ਖ਼ਿਲਾਫ਼ ਸਖ਼ਤ ਕਾਰਵਾਈ, ਕਾਨੂੰਨੀ ਪਰਵਾਸ ਦੇ ਨਿਯਮਾਂ ਨੂੰ ਹੋਰ […]

Continue Reading

ਪੱਤਰਕਾਰੀ ਦੇ ਖੇਤਰ ਵਿੱਚ ‘ਪੰਜਾਬੀ ਪਰਵਾਜ਼’ ਦੀ ਇੱਕ ਹੋਰ ਪੁਲਾਂਘ

*ਵਿਲੱਖਣ ਮੜਕ ਨਾਲ ਚੱਲ ਰਹੇ ‘ਪੰਜਾਬੀ ਪਰਵਾਜ਼’ ਦੀ ਭਰਪੂਰ ਸ਼ਲਾਘਾ *ਮਾਂ ਬੋਲੀ ਅਤੇ ਨਵੀਂ ਪੀੜੀ ਦਰਮਿਆਨ ਸੁਹਿਰਦ ਸਾਂਝ ਬਣਾਉਣ ਉਤੇ ਜ਼ੋਰ ਸ਼ਿਕਾਗੋ: ‘ਪੰਜਾਬੀ ਪਰਵਾਜ਼’ ਨੇ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਦਿਆਂ ਤਿੰਨ ਸਾਲਾਂ ਦੇ ਮਾਣਮੱਤੇ ਸਫਰ ਅਤੇ ‘ਜਸ਼ਨ-ਏ-ਪਰਵਾਜ਼’ ਰਾਹੀਂ ਇੱਕ ਹੋਰ ਪੁਲਾਂਘ ਪੁੱਟੀ ਹੈ; ਜਿਸ ਦਾ ਇਹ ਸਪਸ਼ਟ ਪ੍ਰਭਾਵ ਸੀ ਕਿ ਲੋਕ ਪੱਖੀ ਤੇ ਮਿਆਰੀ ਵਿਚਾਰਾਂ […]

Continue Reading