ਸ਼ਿਕਾਗੋ ਕਬੱਡੀ ਮੇਲੇ ਦਾ ਪ੍ਰਸੰਗ: ਅੱਖੀਂ ਡਿੱਠਾ, ਕੰਨੀਂ ਸੁਣਿਆ

ਕੁਲਜੀਤ ਦਿਆਲਪੁਰੀ ਸ਼ਿਕਾਗੋ ਵਿੱਚ ਹੋਇਆ ਕਬੱਡੀ ਮੇਲਾ ਕਿਸੇ ਲਈ ਕਾਮਯਾਬ ਸੀ, ਕਿਸੇ ਲਈ ਠੀਕ-ਠੀਕ; ਕਿਸੇ ਨੂੰ ਇਸ ਮੇਲੇ ਵਿੱਚ ਨਾਮ ਤੇ ਨਾਮਾ ਮਿਲਿਆ, ਕਿਸੇ ਨੂੰ ਨਹੀਂ ਵੀ; ਕਿਸੇ ਲਈ ਇਹ ਮੇਲਾ ਮਹਿਜ ਮਨੋਰੰਜਨ ਦੇ ਸਾਧਨ ਮਾਤਰ ਸੀ, ਜਦਕਿ ਕਿਸੇ ਲਈ ਇਸ ਦੇ ਅਰਥ ਕੁਝ ਹੋਰ ਸਨ। ਭਾਂਤ-ਭਾਂਤ ਦੇ ਰੰਗ ਅਤੇ ਭਾਂਤ-ਭਾਂਤ ਦਾ ਮਾਹੌਲ ਇਸ ਮੇਲੇ […]

Continue Reading

ਚੁਰਾਸੀ ਦੇ ਘੱਲੂਘਾਰੇ ਨੂੰ ਕਿਵੇਂ ਯਾਦ ਕਰੀਏ?

*ਇਸ ਯਾਦ ਨੂੰ ਤਹਿਰੀਕ ਬਣਾਈਏ ਅਤੇ ਆਪਣੀ ਪੀੜ ਨੂੰ ਪ੍ਰੇਰਣਾ ਵਿੱਚ ਬਦਲ ਕੇ ਕੁਝ ਸਾਰਥਕ ਕੰਮ ਕਰੀਏ ਸਿੱਖ ਪੰਥ ਵਿੱਚ ਇਖ਼ਲਾਕ ਤੇ ਇਤਫ਼ਾਕ ਨੂੰ ਲੱਗ ਰਿਹਾ ਖੋਰਾ ਅਤੇ ਸ਼ਹੀਦਾਂ ਪ੍ਰਤੀ ਦਿਖਾਵੇ ਮਾਤਰ ਪ੍ਰਗਟਾਈ ਜਾ ਰਹੀ ਹਮਦਰਦੀ ਨੂੰ ਛੱਟੀਏ ਤਾਂ ਇਹੋ ਕੁਝ ਸਾਫ ਹੋਵੇਗਾ ਕਿ ਹੁਣ ਅਸੀਂ ਵਿਰਾਸਤ ਵਿਸਾਰ ਕੇ, ਬੈਨਰ ਝਾਕੀਆਂ ਅਤੇ ਤਖ਼ਤੀਆਂ ਉਸਾਰਨ ਵਿੱਚ […]

Continue Reading

ਸਿੱਖ ਭਾਈਚਾਰੇ ਦੇ ਰਾਜਨੀਤਿਕ ਵਿਗਾਸ ਵਿੱਚ ਜੰਗਾਂ ਦਾ ਯੋਗਦਾਨ

*ਸਿੱਖ ਸੰਘਰਸ਼ ਲਈ ਜੰਗ ਦੇ ਅਰਥ* ਡਾ. ਜਸਵੀਰ ਸਿੰਘ ਪਿਛਲੀਆਂ ਦੋ ਸਦੀਆਂ ਵਿੱਚ ਜੰਗ ਦੇ ਵਰਤਾਰੇ ਦੀਆਂ ਜੜ੍ਹਾਂ ਮੁੱਖ ਰੂਪ ਵਿੱਚ ਰਾਜ ਦੇ ਸਾਮਰਾਜੀ ਅਤੇ ਨੇਸ਼ਨ ਸਟੇਟ ਰੂਪਾਂ ਦੇ ਪੈਦਾ ਹੋਣ ਤੇ ਪਤਨ ਨਾਲ ਜੁੜ੍ਹੀਆਂ ਹੋਈਆਂ ਹਨ| ਇਹ ਜੰਗਾਂ ਰਾਜ ਦੇ ਸਾਮਰਾਜੀ ਰੂਪ ਦੇ ਨੇਸ਼ਨ ਸਟੇਟ ਵਿੱਚ ਸੰਸਥਾਗਤ ਬਦਲਾਅ ਦੇ ਅਮਲ ਨਾਲ ਵੀ ਸਬੰਧਿਤ ਹਨ। […]

Continue Reading

ਪੰਜਾਬ ਬਣ ਜਾਵੇਗਾ ਰੇਗਿਸਤਾਨ!

ਪੰਜ ਆਬਾਂ ਦੀ ਧਰਤੀ `ਚੋਂ ਮੁੱਕ ਰਿਹਾ ਆਬ *ਪਾਣੀ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ *ਸੰਭਲਣ ਤੇ ਸੁਧਾਰ ਲਈ ਸਾਂਝੇ ਹੰਭਲੇ ਦੀ ਲੋੜ ਇੰਜੀਨੀਅਰ ਸਤਨਾਮ ਸਿੰਘ ਮੱਟੂ ਫੋਨ: +91-9779708257 ਪਾਣੀ ਬਿਨਾ ਧਰਤੀ ਤੇ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖੀ ਸਰੀਰ ਵੀ 80% ਪਾਣੀ ਦਾ ਬਣਿਆ ਹੋਣ ਕਰਕੇ ਇਸਨੂੰ ਵਿਦਵਾਨਾਂ ਨੇ ਪਾਣੀ ਦਾ […]

Continue Reading

ਰਿਵਰਸ ਫਲਿੱਕ ਦਾ ਜਾਦੂਗਰ ਗਗਨ ਅਜੀਤ ਸਿੰਘ

ਖਿਡਾਰੀ ਪੰਜ-ਆਬ ਦੇ (42) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ […]

Continue Reading

ਖੇਤੀ ਅਤਿਵਾਦ: ਕੀ ਫਸਲਾਂ ਦੇ ਖੇਤ ਨਵੇਂ ਜੰਗੀ ਮੈਦਾਨ ਹਨ?

ਡਾ. ਪਰਸ਼ੋਤਮ ਸਿੰਘ ਤਿਆਗੀ, ਫੋਨ: +91-9855446519 ਡਾ. ਸ਼ਾਲੂ ਵਿਆਸ, ਫੋਨ: +91-9996692444 ਲਗਭਗ ਇੱਕ ਮਹੀਨਾ ਪਹਿਲਾਂ ਇਸ ਸਾਲ ਮਈ ਵਿੱਚ ਵਿਸ਼ਵ ਅਧਿਕਾਰੀਆਂ ਨੂੰ ਹੈਰਾਨ ਕਰਨ ਵਾਲੀ ਇੱਕ ਤਾਜ਼ਾ ਘਟਨਾ ਵਿੱਚ ਬੀ.ਬੀ.ਸੀ. ਨਿਊਜ਼ ਨੇ ਰਿਪੋਰਟ ਦਿੱਤੀ ਕਿ ਦੋ ਚੀਨੀ ਨਾਗਰਿਕਾਂ ਨੇ ਅਮਰੀਕੀ ਖੇਤਾਂ ਨੂੰ ਸੰਕਰਮਿਤ ਕਰਨ ਲਈ ਇੱਕ ‘ਸੰਭਾਵੀ ਖੇਤੀਬਾੜੀ ਅਤਿਵਾਦ’ ਜ਼ਹਿਰੀਲੀ ਉੱਲੀ ਦੀ ਤਸਕਰੀ ਕਰਨ ਦੀ […]

Continue Reading

ਕਦੇ ਬੋਧੀਆਂ ਦਾ ਸੰਵਾਦ ਕੇਂਦਰ ਸੀ: ਸੁਲਤਾਨਪੁਰ ਲੋਧੀ

ਪਿੰਡ ਵਸਿਆ-26 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਲੋਕਤੰਤਰ ਨੂੰ ਕੁਚਲ ਰਿਹਾ ਹੈ ਟਰੰਪ ਪ੍ਰਸ਼ਾਸਨ!

ਪੁਸ਼ਪਰੰਜਨ (ਸੀਨੀਅਰ ਪੱਤਰਕਾਰ) ਟਰੰਪ ਦੇ ਪੂਰਵਜਾਂ ਬਾਰੇ ਪਤਾ ਲਗਾਓ। ਉਹ ਸ਼ੁੱਧ ਅਮਰੀਕੀ ਨਹੀਂ ਹਨ। ਫ੍ਰੈਡਰਿਕ ਟਰੰਪ ਡੋਨਾਲਡ ਟਰੰਪ ਦੇ ਦਾਦਾ ਜੀ ਸਨ। ਉਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਜਰਮਨੀ ਦੇ ਰਾਈਨਲੈਂਡ ਖੇਤਰ ਦੇ ਕਾਲਸਟੈਡ ਵਿੱਚ ਹੋਇਆ ਸੀ, ਜੋ ਉਸ ਸਮੇਂ ਬਾਵੇਰੀਆ ਦਾ ਹਿੱਸਾ ਸੀ। ਜਰਮਨ ਹੋਣ ਕਰਕੇ ਫ੍ਰੈਡਰਿਕ ਟਰੰਪ ਨੂੰ ਕੁਝ ਸਾਲਾਂ ਲਈ ਫੌਜ ਵਿੱਚ ਲਾਜ਼ਮੀ […]

Continue Reading

‘ਚੁੱਪ-ਚੁਪੀਤਾ ਤਲਾਕ’ ਦੀ ਵੱਧ ਰਹੀ ਪ੍ਰਵਿਰਤੀ

ਅਸੀਂ ਤੇ ਸਾਡਾ ਸਮਾਜ… ਤਰਲੋਚਨ ਸਿੰਘ ਭੱਟੀ ਫੋਨ: +91-9876502607 ਕਿਹਾ ਜਾਂਦਾ ਹੈ ਕਿ ਵਿਆਹ ਇੱਕ ਬੰਧਨ ਹੈ, ਜੋ ਦੋ ਵਿਅਕਤੀਆਂ ਵਿਚਕਾਰ ਪਿਆਰ, ਵਚਨਬੱਧਤਾ ਅਤੇ ਆਪਸੀ ਸਤਿਕਾਰ ਦਾ ਪਵਿੱਤਰ ਸਬੰਧ ਮੰਨਿਆ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਉੱਪਰ ਵਾਲੇ ਵਲੋਂ ਸਵਰਗ ਵਿੱਚ ਸਥਾਪਤ ਕੀਤੇ ਜਾਂਦੇ ਹਨ ਅਤੇ ਦੁਨੀਆਵੀ ਪੱਧਰ `ਤੇ ਇੱਕ ਜਸ਼ਨ ਵਾਂਗੂ […]

Continue Reading

ਕੌਣ ਲੱਭੇ ਕਾਲ਼ੀ ਹਨੇਰੀ ’ਚ ਗੁਆਚੇ ਬੋਟਾਂ ਦੇ ਸਿਰਨਾਵੇਂ!

ਸ਼ਾਇਦ ਫੁੱਫੀ ਸੌਖੀ ਮਰ ਜਾਏ… ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਬਜ਼ੁਰਗ ਤਾਂ ਆਪਣੇ ‘ਦੇਸ’ ਨੂੰ ਮੁੜ ਦੇਖਣ ਲਈ ਤਰਸਦੇ ਕਬਰਾਂ ’ਚ ਸਮਾ ਗਏ ਹਨ। ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾ ਉਹ ਰੂਹ ਅਤੇ […]

Continue Reading