ਤੰਦਰੁਸਤੀ ਅਤੇ ਖ਼ੂਬਸੂਰਤੀ ਦੀ ਵਿਲਖੱਣ ਮਿਸਾਲ:ਹੁੰਜ਼ਾ ਸਮਾਜ

ਅਸ਼ਵਨੀ ਚਤਰਥ ਫੋਨ:+91-6284220595 ਪਾਕਿਸਤਾਨ ਦੇ ਉੱਤਰੀ ਇਲਾਕੇ ਦੇ ਗਿਲਗਿਤ ਬਾਲਤਿਸਤਾਨ ਖਿੱਤੇ ਵਿੱਚ ਹੁੰਜ਼ਾ ਨਦੀ ਦੇ ਕੰਢੇ ‘ਹੁੰਜ਼ਾ ਘਾਟੀ’ ਇਕ ਬੇਹੱਦ ਖ਼ੂਬਸੂਰਤ ਪਹਾੜੀ ਵਾਦੀ ਹੈ। ਇਸ ਘਾਟੀ ’ਚ ਰਹਿੰਦੇ ‘ਹੁੰਜ਼ਾ’ ਕਬੀਲਾਈ ਲੋਕ ਦੁਨੀਆ ਦੇ ਸਭ ਤੋਂ ਜ਼ਿਆਦਾ ਉਮਰਦਰਾਜ, ਰੋਗਰਹਿਤ–ਸਿਹਤਮੰਦ ਅਤੇ ਬੇਹੱਦ ਖ਼ੂਬਸੂਰਤ ਸ਼ਖਸੀਅਤ ਦੇ ਮਾਲਕ ਹਨ। ਹੁੰਜ਼ਾ ਘਾਟੀ ਸਮੁੰਦਰੀ ਤਲ ਤੋਂ 8000 ਫੁੱਟ ਦੀ ਉਚਾਈ `ਤੇ […]

Continue Reading

ਲਾਹੌਰ ਨਾਲ ਗੱਲਾਂ

ਡਾ. ਆਤਮਜੀਤ ਕਿਸੇ ਟੂਰਿਸਟ ਨੇ ਲਾਹੌਰ ਅਤੇ ਸਮੁੱਚੇ ਲਹਿੰਦੇ ਪੰਜਾਬ ਬਾਰੇ ਬੜੇ ਕੌੜੇ ਬੋਲ ਲਿਖੇ ਹਨ। ਉਹ ਪੁੱਛਦਾ ਹੈ, “ਉੱਥੇ ਖਾਣ-ਪੀਣ ਤੋਂ ਇਲਾਵਾ ਹੋਰ ਹੈ ਕੀ? ਉੱਥੇ ਦੇ ਮੌਲ ਮਜ਼ਾਕ ਹਨ, ਨੌਜਵਾਨਾਂ ਵਾਸਤੇ ਕੁਝ ਵੀ ਨਹੀਂ ਹੈ, ਅਮਰੀਕਾ ਦੇ ਮੁਕਾਬਲੇ ਵਾਲੇ ਪਾਰਕ, ਮਨੋਰੰਜਨ ਦੇ ਸਥਾਨ, ਝੀਲਾਂ ਜਾਂ ਤਲਾਅ ਨਹੀਂ ਹਨ; ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਵੀ […]

Continue Reading

ਮਹਾਰਾਜਾ ਭੁਪਿੰਦਰ ਸਿੰਘ ਦਾ ਯੋਗਦਾਨ ਅਣਗੌਲਿਆ ਕੀਤਾ

ਸਾਕਾ ਨਨਕਾਣਾ ਸਾਹਿਬ (7) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਪੁਰਾਤਨ ਅਤੇ ਅਜੋਕੀ ਕਥਾ ਪਰੰਪਰਾ ਦਾ ਅੰਤਰਾਤਮਿਕ ਭੇਦ

ਦਿਲਜੀਤ ਸਿੰਘ ਬੇਦੀ ਕਥਾ ਸ਼ਬਦ ਦੇ ਸਨਮੁਖ ਹੁੰਦਿਆਂ ਹੀ ਗੁਰਦੁਆਰਾ ਜਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਦਾ ਸਰੂਪ ਜਾਂ ਧਾਰਮਿਕ ਸਮਾਗਮ ਦਾ ਚਿਹਰਾ ਮੂਹਰਾ ਪ੍ਰਗਟ ਹੋ ਜਾਂਦਾ ਹੈ। ਪੁਰਾਤਨ ਸਮੇਂ ਤੋਂ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮੁਖਵਾਕ ਦੀ “ਕਥਾ” ਗਿਆਨੀਆਂ ਵੱਲੋਂ ਕੀਤੀ ਜਾਂਦੀ ਹੈ। ਵੈਸੇ ਵੀ ਕਹਾਣੀ ਨੂੰ ਕਥਾ ਸੰਗਿਆਂ […]

Continue Reading

ਕਬੱਡੀ ਦਾ ਧੱਕੜ ਧਾਵੀ ਹਰਜੀਤ ਬਾਜਾਖਾਨਾ

ਖਿਡਾਰੀ ਪੰਜ-ਆਬ ਦੇ (40) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਜੇ ਕਬੱਡੀ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਅਧੂਰੀ ਲੱਗਦੀ ਹੈ। ਕਬੱਡੀ ਖੇਡ ਜਗਤ ਵਿੱਚ ਕਈ ਨਾਮੀ […]

Continue Reading

ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ

ਅਨੁਰੀਤ ਕੌਰ ਢਿੱਲੋਂ ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਲੰਘੇ ਦਿਨੀਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਖਾਲਸੇ ਦੀ ਵਿਰਾਸਤ ਸਬੰਧੀ ਤਕਰੀਰਾਂ ਕੀਤੀਆਂ ਤੇ ਧਾਰਮਿਕ ਕਵਿਤਾਵਾਂ ਪੜ੍ਹੀਆਂ, ਜਿਨ੍ਹਾਂ ਦੇ ਵਿਸ਼ੇ ਸਨ- ਖੰਡੇ ਬਾਟੇ ਦਾ ਅੰਮ੍ਰਿਤ, ਖਾਲਸਾ ਪੰਥ, ਪੰਜ […]

Continue Reading

ਖੇਤੀਬਾੜੀ ਅਤੇ ਸਾਥੀ ਜਾਨਵਰ

ਡਾ. ਰਛਪਾਲ ਸਿੰਘ ਬਾਜਵਾ (ਸੇਵਾਮੁਕਤ ਪਸ਼ੂਧਨ ਵਿਗਿਆਨੀ ਅਤੇ ਪਸ਼ੂ ਚਿਕਿਤਸਕ) ਦੁਨੀਆ ਦੇ ਸਾਰੇ ਪਸ਼ੂ ਚਿਕਿਤਸਕਾਂ ਨੂੰ ਪੇਸ਼ੇ, ਮਨੁੱਖਤਾ, ਪਸ਼ੂਆਂ ਅਤੇ ਸਾਥੀ ਪਾਲਤੂ ਜਾਨਵਰਾਂ ਦੀ ਸੇਵਾ ਵਿੱਚ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਲਈ ਵਿਸ਼ਵ ਵੈਟਰਨਰੀ ਦਿਵਸ ਦੀਆਂ ਵਧਾਈਆਂ। ਇਸ ਮੌਕੇ `ਤੇ, ਆਓ ਅਸੀਂ “ਕਿਸਾਨ ਦੇ ਰੋਜ਼ਾਨਾ ਜੀਵਨ ਵਿੱਚ ਇੱਕ ਫਾਰਮ ਕੁੱਤੇ” ਦੀ ਭੂਮਿਕਾ ਨੂੰ ਸਵੀਕਾਰ […]

Continue Reading

ਨਿਓਟਿਆਂ-ਨਿਆਸਰਿਆਂ ਦਾ ਪੱਖ ਪੂਰਦੇ ਰਹੇ ਪੋਪ ਫਰਾਂਸਿਸ

*ਦਿਮਾਗ ਅਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ *ਗਾਜ਼ਾ ਜੰਗ ਨੂੰ ਨਸਲਕੁਸ਼ੀ ਕਿਹਾ ਸੀ ਪੋਪ ਫਰਾਂਸਿਸ ਨੇ ਪੰਜਾਬੀ ਪਰਵਾਜ਼ ਬਿਊਰੋ ਕੈਥੋਲਿਕ ਇਸਾਈ ਭਾਈਚਾਰੇ ਦੇ ਧਾਰਮਿਕ ਮੁਖੀ ਪੋਪ ਫਰਾਂਸਿਸ ਚੱਲ ਵੱਸੇ ਹਨ। ਵੈਟੀਕਨ ਦੇ ਕਾਰਡੀਨਲ ਕੇਵਿਨ ਵੱਲੋਂ ਬੀਤੇ ਸੋਮਵਾਰ ਨੂੰ ਟੈਲੀਵਿਜ਼ਨ ਉੱਪਰ ਜਾਰੀ ਕੀਤੀ ਗਏ ਆਪਣੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ, “ਪਿਆਰੇ ਭੈਣੋ ਅਤੇ ਭਰਾਵੋ, […]

Continue Reading

ਅਮਰੀਕਾ ਦੇ ਉੱਪ ਰਾਸ਼ਟਰਪਤੀ ਦਾ ਭਾਰਤ ਦੌਰਾ

*ਦੁਵੱਲੇ ਰਣਨੀਤਿਕ, ਫੌਜੀ ਅਤੇ ਵਪਾਰਕ ਸਹਿਯੋਗ ਅੱਗੇ ਵਧਣ ਦੀ ਪੇਸ਼ਨਗੋਈ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ ‘ਤੇ ਹਨ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਭਾਰਤ ਪੁਜੇ ਹਨ। ਉਨ੍ਹਾਂ ਦੀ ਪਤਨੀ ਭਾਰਤੀ ਮੂਲ ਦੀ ਹੈ। ਉਨ੍ਹਾਂ ਬੀਤੇ ਦਿਨ ਅਕਸ਼ਰਧਾਮ ਮੰਦਰ ਦੇ ਦਰਸ਼ਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਾਲ […]

Continue Reading

ਅਕਾਲੀ ਸਿਆਸਤ ਇਤਿਹਾਸਕ ਚੌਰਾਹੇ ‘ਤੇ

*ਨਵੇਂ ਸਿੱਖ ਸਿਆਸੀ ਗਰੁੱਪਾਂ ਦੇ ਉਭਾਰ ਲਈ ਆਦਰਸ਼ਕ ਮੌਕੇ ਬਣੇ *ਅੰਮ੍ਰਿਤਪਾਲ ਸਿੰਘ ਅਤੇ ਪੰਜ ਮੈਂਬਰੀ ਕਮੇਟੀ ਸਹਿਯੋਗੀ ਹੋ ਸਕਦੇ? ਜਸਵੀਰ ਸਿੰਘ ਸ਼ੀਰੀ ਅਕਾਲੀ ਸਿਆਸਤ ਹਾਲ ਦੀ ਘੜੀ ਜਿਸ ਤਰ੍ਹਾਂ ਬਿਖਰੀ ਹੋਈ ਹੈ, ਉਸ ਵਿੱਚੋਂ ਕਿਸ ਧਿਰ ਦਾ ਭਵਿੱਖ ਵਿੱਚ ਉਭਾਰ ਹੋਵੇਗਾ, ਉਸ ਬਾਰੇ ਹਾਲ ਦੀ ਘੜੀ ਕਿਆਸ ਅਰਾਈਆਂ ਹੀ ਹੋ ਸਕਦੀਆਂ ਹਨ। ਪਿਛਲੀਆਂ ਵਿਧਾਨ ਸਭਾ […]

Continue Reading