ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਜੀਵਨ ਦੇ ਸੰਕੇਤ ਮਿਲੇ

ਪੱਲਬ ਘੋਸ਼ ਵਿਗਿਆਨੀਆਂ ਨੂੰ ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਇੱਕ ਗ੍ਰਹਿ `ਤੇ ਜੀਵਨ ਦੇ ਸਬੂਤ ਮਿਲੇ ਹਨ। ਫਿਲਹਾਲ ਇਹ ਸਬੂਤ ਓਨੇ ਪੱਕੇ ਤਾਂ ਨਹੀਂ ਹਨ, ਪਰ ਇਹ ਆਸ ਜਾਗੀ ਹੈ ਕਿ ਇੱਕ ਤਾਰੇ ਦੁਆਲੇ ਚੱਕਰ ਕੱਟ ਰਹੇ ਇਸ ਗ੍ਰਹਿ `ਤੇ ਜੀਵਨ ਹੋ ਸਕਦਾ ਹੈ। ਕੈਂਬਰਿਜ ਦੇ ਵਿਗਿਆਨੀਆਂ ਦੀ ਇੱਕ ਟੀਮ ਖ2-18ਭ ਗ੍ਰਹਿ (ਗ੍ਰਹਿ ਨੂੰ […]

Continue Reading

ਕੋਹ/ਕੋਸ

ਪਰਮਜੀਤ ਢੀਂਗਰਾ ਫੋਨ: +91-9417358120 ਮਾਪ ਵਜੋਂ ਕੋਸ ਜਾਂ ਕੋਹ ਸ਼ਬਦ ਪ੍ਰਚਲਤ ਹੈ। ਨਿਰੁਕਤ ਕੋਸ਼ ਅਨੁਸਾਰ ਕੋਸ- ਦੂਰੀ ਦੀ ਇੱਕ ਮਿਣਤੀ ਸੰਸ. /ਕਰੋਸਅ/ ਚੀਖ, ਪੁਕਾਰ, ਇਸ ਲਈ ਜਿੰਨੀ ਦੂਰ ਤੱਕ ਚੀਖ ਦੀ ਆਵਾਜ਼ ਜਾ ਸਕੇ, ਦੂਰੀ ਦੀ ਮਿਣਤੀ, ਚਾਰ ਹਜ਼ਾਰ ਹੱਥ ਦੀ ਦੂਰੀ। ਅਰਬੀ-ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ- ਕੋਹ ਭਾਵ ਕੁਰੋਹ, ਕੋਸ ਲਗਪਗ ਦੋ ਮੀਲ ਦਾ ਫਾਸਲਾ। ਇਸ […]

Continue Reading

ਬੱਚੇ ਦੇ ਵਿਕਾਸ ਵਿੱਚ ਉਤਸ਼ਾਹ ਦੀ ਮਹੱਤਤਾ

ਰਵਿੰਦਰ ਸਿੰਘ ਸੋਢੀ, ਕੈਨੇਡਾ ਫੋਨ: 1-604-369-237 ਬੱਚੇ ਦੇ ਸਰਵ ਪੱਖੀ ਵਿਕਾਸ ਲਈ ਜਿੱਥੇ ਬੱਚੇ ਦੀਆਂ ਕੁਦਰਤੀ ਰੁਚੀਆਂ, ਪਰਿਵਾਰਕ ਅਤੇ ਆਲੇ-ਦੁਆਲੇ ਦਾ ਮਾਹੌਲ, ਉਸ ਦੇ ਵਿਦਿਅਕ ਅਦਾਰੇ ਦਾ ਮਾਹੌਲ, ਉਸ ਦੇ ਨਜ਼ਦੀਕੀ ਮਿੱਤਰਾਂ ਦੀ ਸੰਗਤ ਆਦਿ ਪੱਖ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ; ਉਥੇ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ, ਉਸ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ […]

Continue Reading

ਯੁਨਾਈਟਿਡ ਪੰਜਾਬੀਜ਼ ਆਫ ਅਮੈਰਿਕਾ ਨੇ ਮਨਾਏ ਵਿਸਾਖੀ ਦੇ ਜਸ਼ਨ

ਸ਼ਿਕਾਗੋ: ਯੁਨਾਈਟਿਡ ਪੰਜਾਬੀਜ਼ ਆਫ ਅਮੈਰਿਕਾ (ਯੂ.ਪੀ.ਏ.) ਵੱਲੋਂ ਲੰਘੀ 12 ਅਪਰੈਲ ਨੂੰ ਨੇਪਰਵਿਲ ਦੇ ਯੈਲੋ ਬੌਕਸ ਵਿੱਚ ਕਰਵਾਇਆ ਗਿਆ ਵਿਸਾਖੀ ਮੇਲਾ ‘ਰੌਸ਼ਨੀਆਂ, ਸੱਭਿਆਚਾਰ ਤੇ ਐਕਸ਼ਨ’ ਦਾ ਸੁਮੇਲ ਹੋ ਨਿਬੜਿਆ। ਮੇਲੇ ਵਿੱਚ 100 ਤੋਂ ਵੱਧ ਕਲਾਕਾਰਾਂ ਨੇ ਵਿਸਾਖੀ ਦੇ ਜਸ਼ਨ ਮਨਾਏ। ਇਹ ਸਮਾਗਮ ਵਿਸਾਖੀ ਦੇ ਤਿਓਹਾਰ ਨੂੰ ਸਮਰਪਿਤ ਸੀ- ਜੋ ਵਾਢੀ ਦੇ ਮੌਸਮ ਨੂੰ ਦਰਸਾਉਂਦਾ ਹੈ ਅਤੇ […]

Continue Reading

ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ

ਕੌਮਾਂਤਰੀ ਮਾਂ ਬੋਲੀ ਸਬੰਧੀ ਸਮਾਗਮ ਨੂੰ ਚੜ੍ਹਿਆ ਸ਼ਾਇਰਾਨਾ ਰੰਗ ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਅਵੇਸਲੇ ਹੋ ਚੁਕੇ ਹਨ: ਗਿਆਨੀ ਹਰਪ੍ਰੀਤ ਸਿੰਘ ਕੁਲਜੀਤ ਦਿਆਲਪੁਰੀ ਸ਼ਿਕਾਗੋ: ਕੁਝ ਸਥਾਨਕ ਪੰਜਾਬੀ ਸੰਸਥਾਵਾਂ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦਾ ‘ਪੰਜਾਬੀ ਤੇ ਪੰਜਾਬੀਅਤ’ ਦੇ ਰੰਗ ਵਿੱਚ ਰੰਗਿਆ ਜਾਣਾ ‘ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ’ […]

Continue Reading

ਵਕਫ ਬੋਰਡ ਕਾਨੂੰਨ ਵਿੱਚ ਨਵੀਂਆਂ ਸੋਧਾਂ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ

*ਨਵੀਆਂ ਸੋਧਾਂ ਗੈਰ-ਸੰਵਿਧਾਨਕ: ਕਾਂਗਰਸ, ਓਵੇਸੀ *ਵਕਫ ਸੋਧਾਂ ਔਰਤਾਂ, ਪੱਛੜੇ ਮੁਸਲਮਾਨਾਂ ਅਤੇ ਗਰੀਬਾਂ ਦੇ ਹੱਕ ਵਿੱਚ: ਮੋਦੀ ਜਸਵੀਰ ਸਿੰਘ ਮਾਂਗਟ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ 27 ਘੰਟੇ ਲੰਬੀ ਚੱਲੀ ਬਹਿਸ ਤੋਂ ਬਾਅਦ ਵਕਫ ਬੋਰਡ ਸੰਬੰਧੀ ਕਾਨੂੰਨ ਨਵੀਆਂ ਸੋਧਾਂ ਨਾਲ ਪਾਸ ਹੋ ਗਿਆ ਹੈ; ਪਰ ਅਗਲੇ ਦਿਨ ਹੀ ਕਾਂਗਰਸ ਪਾਰਟੀ ਦੇ ਇੱਕ ਲੋਕ ਸਭਾ ਮੈਂਬਰ ਅਤੇ ਆਲ […]

Continue Reading

ਰਾਸ਼ਟਰਪਤੀ ਟਰੰਪ ਦੀ ਟਰੇਡ ਵਾਰ ਦਾ ਹੜਕੰਪ

-ਚੀਨ ਦੁਨੀਆਂ ਵਿੱਚੋਂ ਟਰੇਡ ਬੰਦਿਸ਼ਾਂ ਹਟਾਉਣ ਦੀ ਮੰਗ ਕਰ ਰਿਹਾ ਅਤੇ ਅਮਰੀਕਾ ਰੋਕਾਂ ਲਾਉਣ ਦੀ -ਹੁਣ ਨਹੀਂ ਚਾਹੀਦੀ ਫਰੀ ਟਰੇਡ ਤੇ ਮੁਕਤ ਬਾਜ਼ਾਰ ਵਾਲੀ ਆਰਥਿਕਤਾ? ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆਂ ਦੇ ਤਕਰੀਬਨ 60 ਮੁਲਕਾਂ ‘ਤੇ ਲਗਾਏ ਪਰਤਵੇਂ (ਰੈਸੀਪਰੋਕਲ) ਟੈਰਿਫਾਂ ਦੇ ਮਾਮਲੇ ਨੇ ਇੱਕ ਤਰ੍ਹਾਂ ਨਾਲ ਸਾਰੀ ਦੁਨੀਆਂ ਹਿਲਾ ਕੇ ਰੱਖ […]

Continue Reading

ਪੀ.ਸੀ.ਐੱਸ. ਦਾ ‘ਰੰਗਲਾ ਪੰਜਾਬ’ ਪ੍ਰੋਗਰਾਮ 26 ਅਪਰੈਲ ਨੂੰ

*ਟੀਮਾਂ ਲਈ ਅਭਿਆਸ ਦਾ ਸਮਾਂ ਵਧਾਇਆ *ਪ੍ਰਬੰਧਕਾਂ ਵੱਲੋਂ ਤਿਆਰੀਆਂ ਲਗਪਗ ਮੁਕੰਮਲ ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ (ਪੀ.ਸੀ.ਐੱਸ.) ਵੱਲੋਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਸਾਲਾਨਾ ਸਮਾਗਮ ‘ਰੰਗਲਾ ਪੰਜਾਬ’ 26 ਅਪਰੈਲ 2025 (ਸਨਿਚਰਵਾਰ), ਸ਼ਾਮ 6 ਵਜੇ ਤੋਂ ਕੋਪਰਨਿਕਸ ਸੈਂਟਰ (5216 ਵੈਸਟ ਲਾਰੈਂਸ ਐਵੇਨਿਊ, ਸ਼ਿਕਾਗੋ) ਵਿਖੇ ਹੋਵੇਗਾ। ‘ਰੰਗਲਾ ਪੰਜਾਬ’ ਵਿੱਚ ਟ੍ਰਾਈਸਟੇਟ ਮਿਡਵੈਸਟ ਕਮਿਊਨਿਟੀ ਭੰਗੜਾ […]

Continue Reading

ਪੰਜਾਬ ਵਿੱਚ ਕਣਕ ਦੀ ਭਰਵੀਂ ਫਸਲ ਦੀ ਉਮੀਦ

*ਮੌਸਮ ਬੇਹੱਦ ਮੇਹਰਬਾਨ ਰਿਹਾ ਇਸ ਵਾਰ ਪੰਜਾਬੀ ਪਰਵਾਜ਼ ਬਿਊਰੋ ਸੰਸਾਰ ਵਿੱਚ ਮੱਚੀ ਆਰਥਕ-ਰਾਜਨੀਤਿਕ ਅਫਰਾਤਫਰੀ ਕਾਰਨ ਪੂਰੀ ਦੁਨੀਆਂ ਦਾ ਮਾਹੌਲ ਅਨਿਸ਼ਚਿਤਤਾਵਾਂ ਨਾਲ ਭਰਪੂਰ ਹੈ। ਸ਼ੇਅਰ ਬਾਜ਼ਾਰ ਗੋਤੇ ਖਾ ਰਹੇ ਹਨ। ਰੂਸ-ਯੂਕਰੇਨ ਅਤੇ ਇਜ਼ਰਾਇਲ-ਫਲਿਸਤੀਨ ਜੰਗ ਕਾਰਨ ਸੰਸਾਰ ਸਿਆਸੀ ਹਾਲਤ ਪਹਿਲਾਂ ਹੀ ਅਨਿਸ਼ਚਤ ਬਣੇ ਹੋਏ ਸਨ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਵਾਰ […]

Continue Reading

ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ…

*ਜਿਹੜਾ ਆਪਣੀ ਮਾਂ-ਬੋਲੀ ਨੂੰ ਛੱਡ ਦੇਵੇ, ਉਸ ਨੇ ਦੁਨੀਆਂ ਵਿੱਚ ਖੇਹ ਤੇ ਸੁਆਹ ਤਰੱਕੀ ਕਰਨੀ ਹੈ: ਡਾ. ਮਨਜ਼ੂਰ ਏਜਾਜ਼ ਮੁਹੰਮਦ ਹਨੀਫ਼ ਸੀਨੀਅਰ ਪੱਤਰਕਾਰ ਅਤੇ ਲੇਖਕ ਅਸੀਂ ਕਦੇ-ਕਦੇ ਕਿਸੇ ਬੰਦੇ ਨੂੰ ਪੰਜਾਬੀ ਪਿਆਰਾ ਕਹਿ ਦਿੰਦੇ ਹਾਂ। ਇਹ ਉਹ ਲੋਕ ਹੁੰਦੇ ਹਨ- ਜਿਹੜੇ ਪੰਜਾਬੀ ਬੋਲਣ ਤੋਂ ਸੰਗਦੇ ਨਹੀਂ, ਆਪਣੀ ਮਾਂ ਬੋਲੀ ਨੂੰ ਮਾਂ ਦੀ ਗਾਲ਼ ਨਹੀਂ ਸਮਝਦੇ। […]

Continue Reading