ਦੋ ਔਰਤਾਂ ਦੇ ਹਵਾਲੇ ਹੋਈ ਦਿੱਲੀ

*ਮਨਜਿੰਦਰ ਸਿੰਘ ਸਿਰਸਾ ਸਨਅਤ ਮੰਤਰੀ ਬਣੇ *ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਭਾਜਪਾ ਸਰਕਾਰ ਨੇ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਭਾਵੇਂ ਹਿੰਦੁਸਤਾਨੀ ਸੱਤਾ ਦਾ ਕੇਂਦਰ ਹੈ ਅਤੇ ਸੱਤਾ ਵਿੱਚ ਹਮੇਸ਼ਾ ਮਰਦਾਂ ਦੀ ਭਰਮਾਰ ਰਹੀ ਹੈ, ਪਰ ਦਿਲਚਸਪ ਤੱਥ ਇਹ ਹੈ ਕਿ ਦਿੱਲੀ ਸ਼ਹਿਰ ਦਾ ਨਾਮ ਫੈਮਿਨਿਸਟਿਕ ਹੈ। ਫਿਰ ਵੀ ਇਹ ਇੱਕ ਸਿਰਫ ਮੌਕਾ ਮੇਲ (ਚਾਨਸ) ਨਹੀਂ ਹੈ […]

Continue Reading

ਜਰਮਨ ਚੋਣਾਂ ਵਿੱਚ ਵੀ ਉਭਰਿਆ ਪਰਵਾਸ ਦਾ ਮੁੱਦਾ

ਸੱਜੇ-ਪੱਖੀਆਂ ਨੇ ਬਣਾਇਆ ਪਰਵਾਸੀਆਂ ਨੂੰ ਨਿਸ਼ਾਨਾ ਪੁਸ਼ਪਰੰਜਨ ਜਰਮਨ ਚੋਣਾਂ ਵਿੱਚ ਦੂਰ-ਸੱਜੇ ਅਲਟਰਨੇਟਿਵ ਫਿਊਰ ਡਯੂਸ਼ਲੈਂਡ (ਏ.ਐਫ.ਡੀ.) ਲਹਿਰ ਬਣਾ ਗਿਆ ਹੈ। ਸੰਸਦੀ ਚੋਣਾਂ 23 ਫਰਵਰੀ 2025 ਨੂੰ ਹੋਈਆਂ, ਜਦਕਿ ਪਿਛਲੇ ਸਾਲ 28 ਸਤੰਬਰ ਨੂੰ ਹੋਣ ਵਾਲੀ ਜਰਮਨ ਸੰਸਦ ‘ਬੁੰਡੇਸਟੈਗ’ ਦੇ 630 ਮੈਂਬਰਾਂ ਲਈ ਫੈਡਰਲ ਚੋਣ ਗਠਜੋੜ ਦੇ ਟੁੱਟਣ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਬਾਰਾਂ ਸਾਲ ਪਹਿਲਾਂ, […]

Continue Reading

ਅੰਗਰੇਜ਼ ਸਰਕਾਰ ਕਸੂਰਵਾਰ ਨਹੀਂ, ਸਗੋਂ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ

ਸਾਕਾ ਨਨਕਾਣਾ ਸਾਹਿਬ (2) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਾਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਜਾਰਜੀਆ ਵਿਖੇ ਅਨੇਕਾਂ ਦੁਸ਼ਵਾਰੀਆਂ ਦੇ ਰੂਬਰੂ ਹਨ ਪੰਜਾਬੀ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਜਾਰਜੀਆ ਵਿੱਚ ਸਥਾਨਕ ਬੋਲੀ ਸਮਝਣ ਦੀ ਘਾਟ ਅਤੇ ਆਪਣੇ ਪੰਜਾਬੀ ਵੇਸ, ਖ਼ਾਸ ਕਰਕੇ ਖੁੱਲ੍ਹੇ ਦਾਹੜੇ ਤੇ ਸਿਰ ’ਤੇ ਸਜਾਈ ਦਸਤਾਰ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪਿਆ […]

Continue Reading

ਸਭਿਆਚਾਰ ਅਤੇ ਇਤਿਹਾਸ ਦਾ ਉੱਘਾ ਚਿੱਤਰਕਾਰ ਜਰਨੈਲ ਸਿੰਘ

ਮਨਮੋਹਨ ਸਿੰਘ ਦਾਊਂ ਫੋਨ:+91-9815123900 ਨਿਰਛਲ ਮੁਸਕਣੀ, ਸਿੱਖੀ ਦਿੱਖ, ਮਿਹਨਤ ਦੀ ਘਾਲਣਾ ਵਰਗਾ ਚਿਹਰੇ ਦਾ ਸੁਰਮਈ-ਰੰਗ, ਅੱਖਾਂ ਵਿੱਚ ਫੁਰਤੀ ਵਾਲੀ ਤੱਕਣੀ ਤੇ ਮੋਹ ਭਰੇ ਬੋਲਾਂ ਵਾਲਾ ਜਰਨੈਲ ਸਿੰਘ ਪੰਜਾਬੀ ਸਭਿਆਚਾਰ ਨੂੰ ਪੁਨਰ-ਸੁਰਜੀਤੀ ਦੇਣ ਵਾਲਾ ਚਰਚਿਤ ਚਿੱਤਰਕਾਰ ਸੀ। ਉਸ ਦੀ ਦੋਸਤੀ ’ਚ ਨਿੱਘ ਸੀ। ਉਹ ਗੱਲ-ਗੱਲ `ਤੇ ਖਿੜਦਾ ਸੀ ਤੇ ਅੰਦਰੋਂ ਖਾਮੋਸ਼ੀ ਵਰਗੀ ਗੰਭੀਰਤਾ ਹੰਢਾਉਂਦਾ ਸੀ। ਉਹ […]

Continue Reading

ਹਾਕੀ ਦਾ ਮੰਨਿਆ-ਪ੍ਰਮੰਨਿਆ ਖਿਡਾਰੀ ਸੁਰਜੀਤ ਸਿੰਘ

ਖਿਡਾਰੀ ਪੰਜ-ਆਬ ਦੇ (37) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਹਾਕੀ ਦੇ ਮੰਨੇ-ਪ੍ਰਮੰਨੇ ਖਿਡਾਰੀ ਰਹੇ ਸੁਰਜੀਤ ਸਿੰਘ ਦੇ […]

Continue Reading

ਪਾਕਿਸਤਾਨੀ ਡਾਇਸਪੋਰਾ ਨੂੰ ਲੋਕਤੰਤਰ ਦੀ ਬਹਾਲੀ ਲਈ ਟਰੰਪ ਪ੍ਰਸ਼ਾਸਨ ਤੋਂ ਝਾਕ

ਵਾਹਗਿਓਂ ਪਾਰ ਦੀ ਗੱਲ ਜ਼ਾਹਿਦ ਹੁਸੈਨ ਡੋਨਾਲਡ ਟਰੰਪ ਦੀ ਬਹੁਤ ਉਮੀਦ ਕੀਤੀ ਗਈ ‘ਕਾਲ’ ਅਜੇ ਆਉਣੀ ਬਾਕੀ ਹੈ। ਅਸਲ ਵਿੱਚ ਇਹ ਕਦੇ ਨਹੀਂ ਆ ਸਕਦੀ; ਹਾਲਾਂਕਿ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ.ਟੀ.ਆਈ.) ਨੇ ਇਮਰਾਨ ਖਾਨ ਨੂੰ ਰਿਹਾਅ ਕਰਨ ਲਈ ਪਾਕਿਸਤਾਨ `ਤੇ ਦਬਾਅ ਬਣਾਉਣ ਲਈ ਅਮਰੀਕੀ ਸੰਸਦ ਮੈਂਬਰਾਂ ਤੋਂ ਸਮਰਥਨ ਮਿਲਣ ਦੀ ਉਮੀਦ ਨਹੀਂ ਛੱਡੀ ਹੈ। ਹਾਲ ਹੀ ਦੇ […]

Continue Reading

ਅਤ੍ਰਿਪਤ ਖਾਹਿਸ਼ਾਂ ਦੀ ਭੱਠੀ

ਡਾ. ਅਰਵਿੰਦਰ ਸਿੰਘ ਭੱਲਾ* ਫੋਨ:+91-9463062603 ਗੁਰੂਦੇਵ ਨੇ ਜਗਿਆਸੂ ਨੂੰ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਕਿ ਦੁਨਿਆਵੀ ਪੱਧਰ ਉੱਪਰ ਹਰ ਹਸਰਤ, ਹਰ ਆਰਜ਼ੂ ਅਤੇ ਹਰੇਕ ਖ਼ਾਹਿਸ਼ ਜਾਂ ਅਭਿਲਾਸ਼ਾ ਕਦੀ ਨਾ ਕਦੀ ਵਿਅਕਤੀ ਲਈ ਰੁਸਵਾਈ, ਨਦਾਮਤ, ਦੁਸ਼ਵਾਰੀ ਜਾਂ ਅਜ਼ਮਾਇਸ਼ ਦਾ ਸਬੱਬ ਜ਼ਰੂਰ ਬਣਦੀ ਹੈ। ਦਰਅਸਲ ਮਨੁੱਖ ਖੁਦ ਨੂੰ ਹਵਸ ਅਤੇ ਹਿਰਸ ਦੀ ਭੱਠੀ ਵਿੱਚ ਉਸ ਸਮੇਂ ਤੱਕ ਤਪਾਉਂਦਾ […]

Continue Reading

’47 ਤੋਂ ਪਹਿਲਾਂ ਦੇ ਪਿੰਡ

ਪਿੰਡ ਵਸਿਆ-22 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਅਰਨੈਸਟ ਰਦਰਫੋਰਡ ਦੇ ਵਿਗਿਆਨਕ ਪ੍ਰਯੋਗਾਂ ਵਾਲੀ ਵਿਰਾਸਤ

ਈਵਾਨ ਗੋਨ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਵਿਗਿਆਨੀਆਂ ਨੇ ਹੀ ਪ੍ਰਮਾਣੂ ਵਿਖੰਡਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ ਕਿ ਇਸ `ਤੇ ਕਿਸ ਤਰ੍ਹਾਂ ਦੀ ਆਨਲਾਈਨ ਬਹਿਸ ਛਿੜ ਜਾਵੇਗੀ। ਇਸ ਤੋਂ ਹੈਰਾਨ ਹੋਏ ਕਈ ਲੋਕਾਂ ਦਾ ਕਹਿਣਾ ਸੀ ਕਿ […]

Continue Reading