ਭਾਰਤ-ਪਾਕਿ ਦੀ ਹਵਾਈ ਜੰਗ ਦਾ ‘ਹੈਂਗਓਵਰ’ ਜਾਰੀ

*ਘਰ-ਘਰ ਸਿੰਧੂਰ ਮੁਹਿੰਮ ਦਾ ਮਮਤਾ ਨੇ ਭੋਗ ਪਾਇਆ *ਜੰਗ ਰੁਕੀ, ਪਰ ਨਹੀਂ ਰੁਕਿਆ ਜੰਗੀ ਪ੍ਰਾਪੇਗੰਡਾ -ਜਸਵੀਰ ਸਿੰਘ ਸ਼ੀਰੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲੀਆਂ ਜੰਗੀ ਹਵਾਈ ਝੜਪਾਂ ਦੀ ਸਰਗਰਮ ਫੌਜੀ ਗਤੀਵਿਧੀ ਤਾਂ ਭਾਵੇਂ ਬੰਦ ਹੋ ਗਈ ਹੈ, ਪਰ ਇਸ ਦਾ ਹੈਂਗਓਵਰ (ਆਫਟਰ ਇਫੈਕਟਸ) ਹਾਲੇ ਵੀ ਜਾਰੀ ਹੈ। ਪਾਕਿਸਤਾਨ ਆਪਣੀ ਕਮਜ਼ੋਰ ਆਰਥਿਕ ਹਾਲਤ ਕਾਰਨ ਭਾਵੇਂ ਜੰਗੀ ਭਾਸ਼ਾ […]

Continue Reading

ਔਰਤਾਂ ਦੇ ਸੁੰਦਰਤਾ ਮੁਕਾਬਲੇ ਬਨਾਮ ਸ਼ਸਕਤੀਕਰਨ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਮਿਸ ਵਰਲਡ: ਸੰਸਾਰ ਸੁਆਣੀ ਸੁਹੱਪਣ ਮੁਕਾਬਲਾ ਜਾਂ ਅੰਤਰਰਾਸ਼ਟਰੀ ਔਰਤ ਸੁੰਦਰਤਾ ਮੁਕਾਬਲਾ ਹਰੇਕ ਸਾਲ ਕਿਸੇ ਨਾ ਕਿਸੇ ਦੇਸ਼ ਵਿੱਚ ਕਰਵਾਇਆ ਜਾਂਦਾ ਹੈ। ਇਸਨੂੰ ਸਾਲ 1951 ਵਿੱਚ ਏਰਿਕ ਮੋਰਲੇ ਵੱਲੋਂ ਯੂਨਾਈਟਿਡ ਕਿੰਗਡਮ ਵਿੱਚ ਮਿਸ ਵਰਲਡ ਔਰਗੇਨਾਈਜ਼ੇਸ਼ਨ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ; ਇਸ ਨਾਲ ਬਾਅਦ ਵਿੱਚ ਭਾਗੀਦਾਰ ਸੰਸਥਾਵਾਂ ਜੁੜਦੀਆਂ ਰਹੀਆਂ। ਸਾਲ 2000 […]

Continue Reading

ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਮੰਤਵ

ਮੀਰੀ ਪੀਰੀ ਦਾ ਅਸਥਾਨ ਦਿਲਜੀਤ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਯੋਜਨਾਬੰਦੀ ਨਾਲ ਨਿਰਬਲ ਹੋਈ ਜਨਤਾ ਨੂੰ ਹਲੂਣਿਆਂ, ਜਿਸ ਉਪਰ ਹੰਕਾਰੀ ਅਤੇ ਅਨੈਤਿਕ ਲੋਕ ਕਈ ਸਦੀਆਂ ਤੋਂ ਰਾਜ ਕਰ ਰਹੇ ਸਨ। ਗੁਰੂ ਜੀ ਨੇ ਇੱਕ ਮੁੱਢੋਂ ਆਜ਼ਾਦ ਧਰਮ ਅਤੇ ਪੰਥ ਦੀ ਸਿਰਜਣਾ ਕੀਤੀ। ਅਕਾਲ ਪੁਰਖ ਦੀ ਆਪਣੀ ਜੋਤਿ ਨੇ ਗੁਰੂ ਨਾਨਕ ਕਹਾਇਆ ਅਤੇ […]

Continue Reading

ਸਿੱਖ ਸੰਘਰਸ਼ ਲਈ ਜੰਗ ਦੇਅਰਥ

ਡਾ. ਜਸਵੀਰ ਸਿੰਘ ਪਿਛਲੀਆਂ ਦੋ ਸਦੀਆਂ ਵਿੱਚ ਜੰਗ ਦੇ ਵਰਤਾਰੇ ਦੀਆਂ ਜੜ੍ਹਾਂ ਮੁੱਖ ਰੂਪ ਵਿੱਚ ਰਾਜ ਦੇ ਸਾਮਰਾਜੀ ਅਤੇ ਨੇਸ਼ਨ ਸਟੇਟ ਰੂਪਾਂ ਦੇ ਪੈਦਾ ਹੋਣ ਤੇ ਪਤਨ ਨਾਲ ਜੁੜ੍ਹੀਆਂ ਹੋਈਆਂ ਹਨ| ਇਹ ਜੰਗਾਂ ਰਾਜ ਦੇ ਸਾਮਰਾਜੀ ਰੂਪ ਦੇ ਨੇਸ਼ਨ ਸਟੇਟ ਵਿੱਚ ਸੰਸਥਾਗਤ ਬਦਲਾਅ ਦੇ ਅਮਲ ਨਾਲ ਵੀ ਸਬੰਧਿਤ ਹਨ; ਪਰ ਇਨ੍ਹਾਂ ਦੋਵੇਂ ਸਦੀਆਂ ਦੌਰਾਨ ਯੂਰਪ […]

Continue Reading

ਮਨੁੱਖ: ਹਕੀਕਤ ਤੋਂ ਭੱਜਦਾ, ਭਰਮ ਵਿੱਚ ਫ਼ਸਦਾ

ਇਸ ਕਾਲਮ ‘ਤਰਜ਼-ਏ-ਜ਼ਿੰਦਗੀ’ ਵਿੱਚ ਲੇਖਕ ਨੇ ਕਈ ਤਲਖ ਹਕੀਕਤਾਂ ਦਾ ਸ਼ੀਸ਼ਾ ਦਿਖਾਇਆ ਹੈ, ਜੋ ਸਾਡੇ ਨਾਲ ਜੁੜੀਆਂ ਹੋਈਆਂ ਹਨ ਅਤੇ ਸਾਡੇ ਇਰਦ-ਗਿਰਦ ਪਰਛਾਵੇਂ ਵਾਂਗ ਰਹਿੰਦੀਆਂ ਹਨ। ਇਹ ਕੇਹੀ ਵਿਡੰਬਨਾ ਹੈ ਕਿ ਵਕਤ ਦੇ ਹੱਥਾਂ ਵਿੱਚ ਖੇਡ ਰਿਹਾ ਮਨੁੱਖ ਵਕਤ ਨੂੰ ਹੀ ਆਪਣੀ ਗ੍ਰਿਫ਼ਤ ਵਿੱਚ ਲੈਣਾ ਚਾਹੁੰਦਾ ਹੈ; ਜਦਕਿ ਸੱਚ ਅਤੇ ਭਰਮ ਦੇ ਦੋ ਪੁੜਾਂ ਵਿੱਚ […]

Continue Reading

ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਲੋਕ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦੇ-ਕਰਦੇ, ਕਬਰਾਂ ਅਤੇ ਸਿਵਿਆ ਦੇ ਰਾਹ ਪੈ ਚੁੱਕੇ ਨੇ; ਪਰ ਕਿਤੇ ਨਾ ਕਿਤੇ ਉਦੋਂ ਦੀਆਂ ਪਈਆਂ ਭਾਈਚਾਰਕ ਸਾਂਝਾਂ ਦੀ ਗੂੰਜ ਦੋਹਾਂ ਪੰਜਾਬਾਂ ਦੀ […]

Continue Reading

ਜਗਰਾਵਾਂ ਦਾ ਪਿੜ ‘ਜਗਰਾਏ ਨਾਈ’ ਨੇ ਬੰਨਿ੍ਆ ਸੀ

ਪਿੰਡ ਵਸਿਆ-25 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਸਿੱਖ ਜਗਤ ਲਈ ਸੋਚਣ ਦਾ ਵਿਸ਼ਾ: ਬਲਿਊ ਸਟਾਰ ਆਪ੍ਰੇਸ਼ਨ ਲਈ ਜ਼ਿੰਮੇਵਾਰ ਕੌਣ?

ਉਜਾਗਰ ਸਿੰਘ ਫੋਨ: +91-9417813072 ਸਰੀਰਕ ਜ਼ਖ਼ਮ ਸਮੇਂ ਦੇ ਬੀਤਣ ਨਾਲ ਰਿਸਣ ਤੋਂ ਹੱਟ ਜਾਂਦੇ ਹਨ, ਪਰ ਮਾਨਸਿਕ ਜ਼ਖ਼ਮ ਹਮੇਸ਼ਾ ਅੱਲ੍ਹੇ ਰਹਿੰਦੇ ਹਨ ਤੇ ਰਿਸਣ ਤੋਂ ਕਦੀਂ ਬੰਦ ਨਹੀਂ ਹੁੰਦੇ। ਜੇ ਸਰੀਰਕ ਤੇ ਮਾਨਸਿਕ- ਦੋਵੇਂ ਤਰ੍ਹਾਂ ਦੇ ਜ਼ਖ਼ਮ ਹੋਣ ਤਾਂ ਫਿਰ ਉਨ੍ਹਾਂ ਦੇ ਰਿਸਣ ਦੇ ਬੰਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖਾਂ ਦੇ ਸਰਵੋਤਮ […]

Continue Reading

ਯਾਰਾਂ ਦਾ ਯਾਰ ਸੁਖਦੇਵ ਸਿੰਘ ਢੀਂਡਸਾ (1936-2025)

ਬਲਕਾਰ ਸਿੰਘ ਪਟਿਆਲਾ ਹਾਲਾਤ ਇਹ ਹੋ ਗਏ ਹਨ ਕਿ ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਦੀ ਖਬਰ ਮੈਨੂੰ ਮੇਰੇ ਬੇਟੇ ਨੇ ਵੈਨਕੂਵਰ ਤੋਂ ਦਿੱਤੀ ਸੀ। ਫਿਰ ਤਾਂ ਮੀਡੀਆ ਵੱਲੋਂ ਉਨ੍ਹਾਂ ਬਾਰੇ ਜਾਣਕਾਰੀ ਲੈਣ ਵਾਸਤੇ ਫੋਨ ਲਗਾਤਾਰ ਆਉਣੇ ਸ਼ੁਰੂ ਹੋ ਗਏ ਸਨ। ਤੁਰ ਗਿਆਂ ਨੂੰ ਨਾਲ ਲੈ ਕੇ ਤੁਰਨ ਦੀ ਥਾਂ ਸਿਫਤਾਂ ਦੇ ਟੰਗਣੇ ਤੇ ਤੁਰ […]

Continue Reading

ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ

ਉਜਾਗਰ ਸਿੰਘ ਫੋਨ: +91-9417813072 ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ ਹੈ, ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁੱਜਾਂ ਮਾਰਦੇ ਰਹਿੰਦੇ ਹਨ। ਸ. ਢੀਂਡਸਾ […]

Continue Reading