ਰਿਸ਼ਤੇ, ਰਸਤੇ ਹੁੰਦੇ ਨੇ

ਨਿੰਮਾ ਡੱਲੇਵਾਲਾ ਫੋਨ: 513-432-9754 ਮੇਰੇ ਨਿੱਜੀ ਰੁਝੇਵਿਆਂ ਦੀ ਥਕਾਵਟ ਕਾਰਨ ਸੁੱਤੀ ਮੇਰੀ ਕਲਮ ਚਿਰਾਂ ਮਗਰੋਂ ਉਠ ਕੋਰੇ ਵਰਕਿਆਂ ਉਤੇ ਕੁਝ ਉਲੀਕਣ ਦੇ ਯਤਨ ਕਰ ਰਹੀ ਹੈ। ਚਾਹੇ ਜ਼ਬਾਨ ਤੇ ਚਾਹੇ ਕਲਮ ਹੋਵੇ, ਚੁੱਪ ਹੋਣ ਤਾਂ ਬਹੁਤ ਕੁਝ ਸੁਣ ਲੈਂਦੀਆਂ ਨੇ, ਪਰ ਜਦੋਂ ਇਨ੍ਹਾਂ ਦੀ ਚੁੱਪ ਟੁੱਟਦੀ ਹੈ ਤਾਂ ਇਹ ਆਪਣਾ ਦਰਦ ਅਤੇ ਅੰਦਰਲਾ ਜ਼ਹਿਰ ਜਰੂਰ […]

Continue Reading

ਸ਼ਰੀਫ਼-ਫ਼ੌਜ ਗੱਠਜੋੜ ਲੋਕਤੰਤਰ ਦੇ ਰਾਹ ਵਿੱਚ ਰੁਕਾਵਟ

ਕਿੱਸਾ ਵਾਹਗਿਓਂ ਪਾਰ ਦਾ… ਪੁਸ਼ਪਰੰਜਨ (ਸੀਨੀਅਰ ਪੱਤਰਕਾਰ) ਇਮਰਾਨ ਖਾਨ ਅਜੇ ਵੀ ਪਾਕਿਸਤਾਨ ਦੀਆਂ ਸਲਾਖਾਂ ਪਿੱਛੇ ਹੈ। ਬਾਹਰ ਕਦੋਂ ਆਵੇਗਾ? ਕਹਿਣਾ ਮੁਸ਼ਕਿਲ ਹੈ। ਉਸ ਦੇ ਬਹੁਤ ਸਾਰੇ ਸਮਰਥਕਾਂ ਦਾ ਮੰਨਣਾ ਹੈ ਕਿ ਇਮਰਾਨ ਵਿਰੁੱਧ ਰਾਜਨੀਤਿਕ ਤੌਰ `ਤੇ ਪ੍ਰੇਰਿਤ ਦੋਸ਼ ਲਗਾਏ ਗਏ ਹਨ। ਜਨਵਰੀ 2025 ਵਿੱਚ ਉਸਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ […]

Continue Reading

ਧਿਆਨ ਨਾਲ ਸੁਣੋ: ਇੱਕ ਪਿਆਰ ਕਹਾਣੀ

ਅਨੁਵਾਦਿਤ ਕਹਾਣੀ ਅੰਗਰੇਜ਼ੀ ਕਹਾਣੀਕਾਰ: ਉਰਨਾ ਬੋਸ ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ, ਕੈਲਗਰੀ (ਕੈਨੇਡਾ) ਮੈਂ ਧਿਆਨ ਨਾਲ ਸੁਣ ਰਹੀ ਸੀ, ਦੂਰ ਕਿਤੇ ਹਵਾ ਦੇ ਗੂੰਜਣ ਦੀ ਆਵਾਜ਼। ਕੀ ਹਵਾ ਨੂੰ ਨਹੀਂ ਸੀ ਪਤਾ ਕਿ ਮੈਂ ਕੁਝ ਦੇਰ ਇਕੱਲਿਆਂ ਰਹਿਣਾ ਚਾਹੁੰਦੀ ਸੀ? ਮੈਂ ਉਸ ਹਨੇਰੀ ਖੱਡ ਵਿੱਚ ਕੁਝ ਹੋਰ ਸਰਕ ਗਈ। ਮੈਂ ਇੱਕ ਅਜਿਹੇ ਡਰਾਉਣੇ ਚਿੱਕੜ ਵਿੱਚ […]

Continue Reading

ਆਬਰੂ

ਪਰਮਜੀਤ ਢੀਂਗਰਾ 94173 58120 ਆਮ ਵਰਤੋਂ ਵਿੱਚ ਆਉਣ ਵਾਲੇ ਸ਼ਬਦਾਂ ਵਿੱਚ ਆਬਰੂ ਅਕਸਰ ਵਰਤਿਆ ਜਾਂਦਾ ਹੈ। ਪੰਜਾਬੀ ਵਿੱਚ ਇਹਦੇ ਨਾਲ ਇੱਜ਼ਤ ਸ਼ਬਦ ਜੋੜ ਕੇ ਇੱਜ਼ਤ-ਆਬਰੂ ਵਰਤ ਲਿਆ ਜਾਂਦਾ ਹੈ। ਮੂਲ ਰੂਪ ਵਿੱਚ ਇਹ ਫ਼ਾਰਸੀ ਦਾ ਸ਼ਬਦ ਹੈ। ਅਰਬੀ-ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ‘ਆਬਰੂ-ਫ਼. ਆਬ=ਚਮਕ+ਫ਼ਾ. ਰੂ=ਚੇਹਰਾ।’ ਇਸਦਾ ਸ਼ਬਦੀ ਅਰਥ ਹੈ- ਚਿਹਰੇ ਦਾ ਨੂਰ, ਮੁਖੜੇ ਦੀ ਚਮਕ; ਤੇ ਰੂਪਕੀ […]

Continue Reading

ਸਿੱਖ ਧਰਮ ਅਤੇ ਰਾਜਨੀਤੀ ਵਿੱਚ ਸਰਗਰਮ ਬਹੁਰੂਪੀਏ

-ਅਮਰੀਕ ਸਿੰਘ ਮੁਕਤਸਰ ਬਾਦਲ ਦਲ ਦਾ ਵਿਰੋਧ ਕਰਨ ਵਾਲੇ ਧੜਿਆਂ ਦਾ ਹੁਣ ਤੱਕ ਇਹ ਮੁੱਖ ਦੋਸ਼ ਰਿਹਾ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਬਦਲ ਦਿੱਤਾ ਹੈ। ਇਹ ਵੀ ਦੋਸ਼ ਹੈ ਕਿ ਬਾਦਲਾਂ ਨੇ ਰਾਜਨੀਤੀ ਵਿੱਚ ਪੰਥਕ ਸਰੋਕਾਰਾਂ ਨੂੰ ਤਿਲਾਂਜਲੀ ਦੇ ਕੇ ਸਿੱਖ ਸੰਸਥਾਵਾਂ ਨੂੰ ਹਮੇਸ਼ਾ ਆਪਣੀ ਸਵਾਰਥੀ ਰਾਜਨੀਤੀ ਲਈ ਇਸਤੇਮਾਲ […]

Continue Reading

ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ: ਸੱਚ ਕੀ ਤੇ ਝੂਠ ਕੀ!

ਪੰਜਾਬੀ ਪਰਵਾਜ਼ ਬਿਊਰੋ ਭਾਰਤ ਦੇ ਦੋ ਫੌਜੀ ਜਰਨੈਲਾਂ ਨੇ ਬੀਤੇ ਦੋ ਦਿਨਾਂ (19-20 ਮਈ) ਵਿੱਚ ਦੋ ਹੈਰਾਨੀਜਨਕ ਦਾਅਵੇ ਕੀਤੇ ਹਨ। ਭਾਰਤੀ ਫੌਜ ਦੀ 15ਵੀਂ ਇਨਫੈਂਟਰੀ ਡਵੀਜਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਕ ਸੀ. ਸੇਸ਼ਾਧਰੀ ਨੇ ਇਹ ਦਾਅਵਾ ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕੀਤਾ ਕਿ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਨਾ ਬਣਾ ਕੇ […]

Continue Reading

ਪਾਣੀ ਦੀ ਵੰਡ ਦੇ ਮਾਮਲੇ ਵਿੱਚ ਪੰਜਾਬ ਨੂੰ ਫਿਰ ਠਿੱਬੀ ਲੱਗੀ!

ਜਸਵੀਰ ਸਿੰਘ ਸ਼ੀਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅਖੀਰ ਤੱਟੀ ਅਸੂਲਾਂ ਦੇ ਅਨੁਸਾਰ ਪਾਣੀ ‘ਤੇ ਹੱਕ ਦੇ ਮਾਪਦੰਡਾਂ ਨੂੰ ਪਾਸੇ ਰੱਖਦਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਪਾਣੀ ਦੇਣ ਦਾ ਫੈਸਲਾ ਕੀਤਾ ਹੈ। ਇਸ ਹਿਸਾਬ ਨਾਲ 21 ਮਈ ਤੋਂ 31 ਮਈ ਤੱਕ ਪੰਜਾਬ ਨੇ 17000 ਕਿਊਸਿਕ ਪਾਣੀ ਦੀ ਮੰਗ ਕੀਤੀ ਹੈ, ਹਰਿਆਣਾ […]

Continue Reading

ਆਖਰੀ ਨਿਵਾਣਾਂ ਛੂਹ ਰਹੀ ਸਿੱਖ ਸਿਆਸਤ

*ਫਿਰ ਸਮੇਂ ਦੇ ਹਾਣ ਦੀ ਨਹੀਂ ਹੋ ਰਹੀ ਅਕਾਲੀ ਲੀਡਰਸ਼ਿੱਪ ਜਸਵੀਰ ਸਿੰਘ ਮਾਂਗਟ ਪਿਛਲੇ ਦਿਨੀਂ ਚੰਡੀਗੜ੍ਹ ਤੋਂ ਛਪਦੇ ਇੱਕ ਅਖ਼ਬਾਰ ਨੇ ਦਿੱਲੀ ਦੀ ਸਿੱਖ ਸਿਆਸਤ ਸੰਬੰਧੀ ਦੋ ਖ਼ਬਰਾਂ ਛਪੀਆਂ ਹਨ। ਇਨ੍ਹਾਂ ਖਬਰਾਂ ਨੂੰ ਪੜ੍ਹ/ਵੇਖ ਕੇ ਪਤਾ ਲਗਦਾ ਹੈ ਕਿ ਸਾਡੀ ਰਵਾਇਤੀ ਸਿੱਖ ਸਿਆਸਤ ਕਿਸ ਪੱਧਰ ਤੱਕ ਡਿੱਗ ਪਈ ਹੈ। ਦੂਜੇ ਪਾਸੇ ਕੌਮੀ ਅਤੇ ਕੌਮਾਂਤਰੀ ਪੱਧਰ […]

Continue Reading

ਕਿੱਧਰ ਗਿਆ ‘ਯੁੱਧ ਨਸ਼ਿਆਂ ਵਿਰੁੱਧ?’

ਪੰਜਾਬੀ ਪਰਵਾਜ਼ ਬਿਊਰੋ ਅੰਮ੍ਰਿਤਸਰ ਇਲਾਕੇ ਦੇ ਮਜੀਠਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨੇ ਇਕ ਵਾਰ ਫਿਰ 27 ਦੇ ਕਰੀਬ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ। 13 ਮਈ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ 21 ਲੋਕ ਤਾਂ ਹਸਪਤਾਲ ਪਹੁੰਚਣ ਤੋ ਪਹਿਲਾਂ ਆਪਣੀ ਜ਼ਿੰਦਗੀ ਤੋਂ ਹੱਥ ਧੋਅ ਬੈਠੇ ਸਨ, ਜਦਕਿ 10 ਜਣੇ ਗੰਭੀਰ ਬਿਮਾਰ ਸਨ, ਜਿਨ੍ਹਾਂ ਨੂੰ ਹਸਪਤਾਲ […]

Continue Reading

ਗਹਿਰੇ ਪ੍ਰਭਾਵ ਛੱਡ ਗਈ ਤਿੰਨ ਦਿਨਾਂ ਦੀ ਭਾਰਤ-ਪਾਕਿ ਜੰਗ

*ਫੌਜੀ ਮਾਮਲਿਆਂ ਵਿੱਚ ਭਾਰਤ ਭਾਰੂ ਰਿਹਾ ਅਤੇ ਕੌਮਾਂਤਰੀ ਕੂਟਨੀਤੀ ਵਿੱਚ ਪਾਕਿਸਤਾਨ ਜਸਵੀਰ ਸਿੰਘ ਮਾਂਗਟ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਦਿਨ ਚੱਲੀ ਜੰਗ ਨੇ ਨਾ ਸਿਰਫ ਏਸ਼ੀਆ ਦੇ ਮੁਲਕਾਂ ਦੇ ਰਵਾਇਤੀ ਸਿਆਸੀ ਸਮੀਕਰਨਾਂ ਨੂੰ ਇੱਕ ਜ਼ਬਰਦਸਤ ਝੰਜੋੜਾ ਦੇ ਦਿੱਤਾ ਹੈ, ਸਗੋਂ ਤਕਰੀਬਨ ਪੂਰੀ ਦੁਨੀਆਂ ਦੇ ਸਿਆਸੀ ਚਿੰਤਨ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ। ਇਸ ਛੋਟੀ […]

Continue Reading