ਵਪਾਰ ਯੁੱਧ ਦੀ ਥਾਂ ਨਵੇਂ ਆਰਥਿਕ ਪ੍ਰਬੰਧ ਦਾ ਮੰਤਰ

*ਟੈਰਿਫ ਅਸਫਲ, ਪਰ ਪੁਰਾਣਾ ਮਾਡਲ ਵੀ ਨਹੀਂ ਬਚਾ ਸਕੇਗਾ ਗੈਬਰ ਸ਼ੀਅਰਿੰਗ* ਸੰਯੁਕਤ ਰਾਜ ਅਮਰੀਕਾ ਅਤੇ ਚੀਨ ਨੇ ਲੰਘੇ ਦਿਨੀਂ ਐਲਾਨ ਕੀਤਾ ਕਿ ਉਹ 90 ਦਿਨਾਂ ਲਈ ਪਰਸਪਰ ਟੈਰਿਫਾਂ `ਤੇ ਰੋਕ ਲਗਾ ਰਹੇ ਹਨ। ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਗੱਲਬਾਤ ਜਾਰੀ ਰਹਿਣ ਦੌਰਾਨ ਕੁਝ ਟੈਰਿਫ ਬਰਕਰਾਰ ਰੱਖੇ ਜਾਣਗੇ। ਇਹ ਅਪਰੈਲ ਦੇ ਸ਼ੁਰੂ […]

Continue Reading

ਨਕਲੀ ਸ਼ਰਾਬ ਤੋਂ ਵੀ ਜ਼ਹਿਰੀ ਹੈ ਮਾਫੀਆ ਤੇ ਸਿਆਸਤ ਦਾ ਜੋੜ

ਜ਼ਹਿਰ ਦਾ ਕਹਿਰ ਉਜਾਗਰ ਸਿੰਘ ਫੋਨ: +91-9417813072 ਅੰਮ੍ਰਿਤਸਰ ਜ਼ਿਲੇ੍ਹ ਦੇ ਮਜੀਠਾ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ 27 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਏ ਹਨ। 10 ਅਜੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਸ ਘਟਨਾ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਦੋਂ ਅਜੇ ਪਹਿਲਗਾਮ ਵਿਖੇ ਬੇਕਸੂਰੇ ਸੈਲਾਨੀਆਂ […]

Continue Reading

77 ਸਾਲ: ਦਹਿਸ਼ਤ ਦੀ ਨਿਰੰਤਰਤਾ

‘ਨਕਬਾ’ ਤੋਂ ‘ਅਲ-ਇਬਾਦਾਹ’ ਯਾਨਿ ਤਬਾਹੀ ਤੱਕ ਘਾਦਾ ਅਜੀਲ ਪ੍ਰੋਫੈਸਰ ਰਾਜਨੀਤੀ ਵਿਗਿਆਨ ਜਦੋਂ ਮੇਰੀ ਦਾਦੀ ਖਦੀਜਾ ਅੰਮਰ ਮਈ 1948 ਵਿੱਚ ਆਖਰੀ ਵਾਰ ਬੇਤ ਦਰਾਸ ਸਥਿਤ ਆਪਣੇ ਘਰ ਤੋਂ ਬਾਹਰ ਆਈ, ਤਾਂ ਉਸਨੇ ਇੱਕ ਇਕੱਲੀ ਯਾਤਰਾ ਸ਼ੁਰੂ ਕਰ ਦਿੱਤੀ। ਭਾਵੇਂ ਉਸ ਦੇ ਨਾਲ ਲੱਖਾਂ ਫਲਿਸਤੀਨੀ ਸਨ, ਜਿਨ੍ਹਾਂ ਨੂੰ ਜ਼ਾਇਓਨਿਸਟ ਮਿਲੀਸ਼ੀਆ ਦੁਆਰਾ ਫੈਲਾਈ ਗਈ ਦਹਿਸ਼ਤ ਤੋਂ ਬਚਣ ਲਈ […]

Continue Reading

ਡਰੋਨ ਬਨਾਮ ਆਲੂ-ਪਿਆਜ: ਧੰਦਾ ਹੀ ਸਭ ਤੋਂ ਵੱਡਾ ਡੰਡਾ

ਮੁਹੰਮਦ ਹਨੀਫ਼ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਮਿਲਾ ਕੇ ਕੋਈ ਪੌਣੇ ਦੋ ਅਰਬ ਖ਼ਲਕਤ ਵਸਦੀ ਹੈ। ਸਾਡੇ ਕੋਲ ਸ਼ਾਇਰ ਵੀ ਨੇ, ਸਿਆਸਤਦਾਨ ਵੀ, ਸੇਠ ਵੀ, ਫੌਜੀ ਵੀ ਤੇ ਮੇਰੇ ਵਰਗੇ ਵਿਹਲੇ ਮੌਸਮੀ ਦਫਾਈ ਵਿਸ਼ਲੇਸ਼ਕ ਵੀ। ਹਥਿਆਰ ਭਾਵੇਂ ਅਸੀਂ ਫਰਾਂਸ ਕੋਲੋਂ ਖਰੀਦੀਏ ਜਾਂ ਚੀਨ ਕੋਲੋਂ, ਚਲਾਈਦੇ ਆਪ ਹੀ ਹਨ। ਇਸ ਦਫ਼ਾ ਜਦੋਂ ਮਿਜ਼ਾਈਲ ਤੇ ਡਰੋਨ ਉਡੇ ਤੇ […]

Continue Reading

ਪੱਤਰਕਾਰੀ ਤੋਂ ਜਨੂੰਨੀਵਾਦ ਤੱਕ: ਮੀਡੀਆ ਹੀ ਸੱਚ ਤੋਂ ਮੁਨਕਰ!

ਸ਼ਾਹਜ਼ੇਬ ਅਹਿਮਦ ਇੰਝ ਨਹੀਂ ਜਾਪਦਾ ਕਿ ਭਾਰਤੀ ਮੀਡੀਆ ਸੱਚ ਨੂੰ ਮਾਰ ਕੇ ਖੁਸ਼ ਹੁੰਦਾ ਹੈ! ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ `ਤੇ ਜੰਗ ਸਬੰਧੀ ਟ੍ਰੋਲਾਂ ਅਤੇ ਪਾਗਲ ਨਿਊਜ਼ ਐਂਕਰਾਂ ਨੇ ਸੱਚਾਈ ਨੂੰ ਕੁਚਲਣ ਅਤੇ ਦਰੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ‘ਜੰਗ ਵਿੱਚ ਪਹਿਲੀ ਮਾਰ ਸੱਚਾਈ ਨੂੰ ਪੈਂਦੀ ਹੈ।’ ਜਦੋਂ ਯੂਨਾਨੀ ਨਾਟਕਕਾਰ ਏਸਚਿਲਸ (525/524 ਈਸਾ ਪੂਰਵ […]

Continue Reading

ਸ਼ਬਦਾਂ ਦਾ ਖੰਜਰ

ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਉਦੋਂ ਤਾਂ ਵਕਤ ਦੀ ਨਜ਼ਾਕਤ ਪਛਾਨਣੀ ਔਖੀ ਹੋ ਗਈ ਸੀ ਤੇ ਦੇਵਤਿਆਂ ਸਮਾਨ ਬੰਦਿਆਂ ਦੇ ਵੀ ਈਮਾਨ ਡੋਲ ਗਏ ਸਨ। ਕਈ ਆਪਣਿਆਂ ਨੇ ਪੁਰਾਣੀਆਂ ਸਾਂਝਾਂ ਨੂੰ ਭੁਲਾ ਕੇ ਆਪਣਿਆਂ ਨੂੰ ਹੀ ਲੁੱਟਿਆ। ਬੋਲਾਂ ਦਾ ਖੰਜਰ ਕਿਸ ਕਦਰ ਅਸਰ ਕਰਦਾ ਹੈ, […]

Continue Reading

ਗਾਇਕੀ ਦੇ ਨਾਲ ਨਸੀਹਤਾਂ ਦਾ ਅਖਾੜਾ: ‘ਪੰਜਾਬੀ ਵਿਰਸਾ’

ਕੁਲਜੀਤ ਦਿਆਲਪੁਰੀ ਸ਼ਿਕਾਗੋ: ਪਿਛਲੇ ਦਿਨੀਂ ਸ਼ਿਕਾਗੋ ਵਿੱਚ ਹੋਇਆ ‘ਪੰਜਾਬੀ ਵਿਰਸਾ’ ਸਮਾਗਮ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਗੀਤਾਂ ਦੀ ਛਹਿਬਰ ਲਾਉਣ ਦੇ ਨਾਲ ਨਾਲ ਨਸੀਹਤਾਂ ਦਾ ਅਖਾੜਾ ਬਣ ਗਿਆ ਸੀ; ਕਿਉਂਕਿ ਕੁਝ ਗੀਤਾਂ ਵਿੱਚ ਵਿਰਸੇ ਨੂੰ ਸੰਭਾਲਣ, ਪੰਜਾਬੀਅਤ ਨੂੰ ਬੁਲੰਦ ਰੱਖਣ ਜਿਹੀਆਂ ਗੱਲਾਂ ਸਨ। ਗਾਇਕ ਭਰਾਵਾਂ ਨੇ ਸਾਂਝੇ ਘਰਾਂ, ਖੁੱਲ੍ਹੇ ਵਿਹੜਿਆਂ ਦੀ ਰਵਾਇਤ […]

Continue Reading

ਕਿਧਰੇ ਨਿਸ਼ਾਨਾ, ਕਿਧਰੇ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ

ਪੁਸ਼ਪਰੰਜਨ ਸੀਨੀਅਰ ਪੱਤਰਕਾਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਆਪਣੀ ਪ੍ਰਸ਼ੰਸਾ `ਤੇ ਮਾਣ ਕਰਦੇ ਹਨ। ਪਾਕਿਸਤਾਨ ਵਿੱਚ ਤੁਰਕੀ ਦੇ ਰਾਜਦੂਤ ਇਰਫਾਨ ਨੇਜ਼ੀਰੋਗਲੂ ਨਾਲ ਮੁਲਾਕਾਤ ਦੌਰਾਨ ਸ਼ਾਹਬਾਜ਼ ਸ਼ਰੀਫ ਨੇ ਕਿਹਾ, ‘ਰਾਸ਼ਟਰਪਤੀ ਏਰਦੋਗਨ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਲੋਕਾਂ ਪ੍ਰਤੀ ਆਪਣੇ ਪਿਆਰ ਦਾ ਪ੍ਰਦਰਸ਼ਨ ਕੀਤਾ ਹੈ।’ ਉਨ੍ਹਾਂ ਨੇ ਪਾਕਿਸਤਾਨ-ਤੁਰਕੀ ਭਾਈਚਾਰੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਤੇ […]

Continue Reading

ਜੈਵਿਕ ਯੁੱਧ: ਮਨੁੱਖਤਾ ਲਈ ਅਦਿੱਖ ਖ਼ਤਰਾ

ਡਾ. ਪਰਸ਼ੋਤਮ ਸਿੰਘ ਤਿਆਗੀ* ਫੋਨ: +91-9855446519 ਗੁਰਬਾਣੀ ਵਿੱਚ ਇੱਕ ਸ਼ਬਦ ਹੈ, “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” ਇਸਦਾ ਅਰਥ ਇਹ ਹੈ ਕਿ ਪਹਿਲਾਂ, ਪਰਮਾਤਮਾ ਨੇ ਪ੍ਰਕਾਸ਼ ਨੂੰ ਬਣਾਇਆ; ਫਿਰ ਆਪਣੀ ਸਿਰਜਣਾਤਮਕ ਸ਼ਕਤੀ ਦੁਆਰਾ ਉਸਨੇ ਸਾਰੇ ਪ੍ਰਾਣੀ ਬਣਾਏ। ਇੱਕੋ ਪ੍ਰਕਾਸ਼ ਤੋਂ ਸਾਰਾ ਬ੍ਰਹਿਮੰਡ ਉਤਪੰਨ […]

Continue Reading

ਵੀਹਵੀਂ ਸਦੀ ਦੀ ਵਾਰਤਕ ਦੇ ਤਲਿਸਮੀ ਰੰਗ

ਪਰਮਜੀਤ ਢੀਂਗਰਾ ਫੋਨ: +91-9417358120 ਮਨੁੱਖ ਨੇ ਜਦੋਂ ਭਾਸ਼ਾ ਇਜਾਦ ਕੀਤੀ ਤਾਂ ਉਹਨੂੰ ਇਹਦੇ ਵਿੱਚੋਂ ਕਈ ਸੰਭਾਵਨਾਵਾਂ ਨਜ਼ਰ ਆਈਆਂ। ਭਾਸ਼ਾ ਉਹਦੇ ਸੋਹਜ ਸਵਾਦ ਦਾ ਸਬੱਬ ਬਣਨ ਲੱਗੀ। ਰੋਮਾਂਟਿਕਤਾ ਵਿੱਚੋਂ ਮਨੁੱਖ ਨੇ ਕਾਵਿ ਬੋਲ ਸਿਰਜਣੇ ਅਰੰਭੇ। ਕੁਦਰਤ ਦੇ ਹੁਸਨ ਵਿੱਚੋਂ ਉਹ ਵਿਸਮਾਦ ਭਾਲਦਾ ਕਵੀ ਬਣ ਗਿਆ। ਜਦੋਂ ਉਹਦੀ ਭਾਸ਼ਾ ਤੇ ਵਿਚਾਰ ਏਨੇ ਸਮਰੱਥ ਹੋ ਗਏ ਕਿ ਉਹਨੂੰ […]

Continue Reading