ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ

ਖਿਡਾਰੀ ਪੰਜਾ-ਆਬ ਦੇ (ਲੜੀ-41) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ […]

Continue Reading

ਆਪੋ-ਆਪਣੇ ਹਦਫ, ਆਪੋ-ਆਪਣੇ ਪੈਂਡੇ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਇਸ ਕਾਇਨਾਤ ਵਿੱਚ ਹਰੇਕ ਮਨੁੱਖ ਦੇ ਜੀਵਨ ਦਾ ਕੋਈ ਨਾ ਕੋਈ ਲਕਸ਼, ਟੀਚਾ, ਹਦਫ, ਮਕਸਦ ਜਾਂ ਉਦੇਸ਼ ਹੁੰਦਾ ਹੈ। ਮਨੁੱਖ ਤਾਉਮਰ ਉਸ ਹਦਫ ਦੀ ਪ੍ਰਾਪਤੀ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜਿਨ੍ਹਾਂ ਲੋਕਾਂ ਦੇ ਜੀਵਨ ਦਾ ਕੋਈ ਮਾਕੂਲ, ਉਸਾਰੂ ਅਤੇ ਸਕਾਰਾਤਮਕ ਉਦੇਸ਼ ਨਹੀਂ ਹੁੰਦਾ, ਉਹ ਅਕਸਰ […]

Continue Reading

ਭਾਰਤ ਦੀ ਕੀਮਤੀ ਵਿਰਾਸਤ ਦੀ ਨਿਲਾਮੀ

ਪਿਪ੍ਰਹਵਾ ਵਿਖੇ ਖੁਦਾਈ ਤੋਂ ਮਿਲੇ ਰਤਨ ਭਾਰਤ ਤੋਂ ਮਿਲੀਆਂ ਸਭ ਤੋਂ ਪੁਰਾਣੀਆਂ ਸੱਭਿਆਚਾਰਕ ਵਿਰਾਸਤਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ, ਕਿਉਂਕਿ ਇਹ ਈਸਾ ਮਸੀਹ ਤੋਂ ਘੱਟੋ-ਘੱਟ ਦੋ ਤੋਂ ਢਾਈ ਸੌ ਸਾਲ ਪੁਰਾਣੇ ਹਨ। ਕਿਉਂਕਿ ਭਗਵਾਨ ਬੁੱਧ ਦੀਆਂ ਅਸਥੀਆਂ ਨੂੰ ਕਲਸ਼ਾਂ ਵਿੱਚ ਰੱਖਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਉਨ੍ਹਾਂ ਨੂੰ ਅਨਮੋਲ ਬਣਾਉਂਦੀ […]

Continue Reading

“ਅਗੈ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥”

ਅਮਰੀਕ ਸਿੰਘ ਮੁਕਤਸਰ ਸਿੱਖਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੇ ਜੰਗੀ ਅਤੇ ਨਫਰਤੀ ਮਜ਼੍ਹਬੀ ਟਕਰਾਅ ਵਿੱਚ ਕਿਸੇ ਇੱਕ ਦੀ ਧਿਰ ਬਣਨਾ, ਬੈਗਾਨੀ ਬਰਾਤ ਵਿੱਚ ਭੰਗੜਾ ਪਾਉਣ ਦੇ ਤੁੱਲ ਹੋਵੇਗਾ। ਦੋਹੇ ਹੁਕਮਰਾਨ ਤਾਕਤਾਂ ਕਦੇ ਵੀ ਸਿੱਖਾਂ ਦੀਆਂ ਮਿੱਤਰ ਨਹੀਂ ਰਹੀਆਂ ਹਨ; ਪਰ ਇਹ ਸੱਚ ਹੈ ਕਿ ਦੋਹੇ ਖ਼ਿੱਤਿਆਂ ਵਿੱਚ ਵੱਸਣ ਵਾਲੀ ਲੋਕਾਈ ਨਾਲ ਸਾਡੀ ਸੱਭਿਆਚਾਰਿਕ ਤੇ […]

Continue Reading

ਭਾਰਤੀ ਹਥਿਆਰਬੰਦ ਬਲਾਂ ਵੱਲੋਂ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ

ਭਾਰਤ-ਪਾਕਿ ਤਣਾਅ ਸਿਖਰਾਂ ‘ਤੇ ਪੰਜਾਬੀ ਪਰਵਾਜ਼ ਬਿਊਰੋ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਕਸਬੇ ਵਿੱਚ ਕਥਿਤ ਇਸਲਾਮਿਕ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਪਿਛੋਂ ਵਾਪਰੇ ਘਟਨਾਕ੍ਰਮ ਦੌਰਾਨ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਵਾਰ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਗਈਆਂ ਹਨ। ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ […]

Continue Reading

ਫਿਰ ਜਾਗਿਆ ਐਸ.ਵਾਈ.ਐਲ. ਦਾ ਭੂਤ

*ਸੁਪਰੀਮ ਕੋਰਟ ਨੇ 13 ਅਗਸਤ ਤੱਕ ਦਿੱਤੀ ਮੋਹਲਤ *ਮਸਲੇ ਦੇ ਹੱਲ ਲਈ ਕੇਂਦਰ ਨਾਲ ਸਹਿਯੋਗ ਲਈ ਕਿਹਾ ਜਸਵੀਰ ਸਿੰਘ ਮਾਂਗਟ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਨਾਲ ਸੰਬੰਧਤ ਬਹੁਤ ਸਾਰੇ ਰਲਦੇ-ਮਿਲਦੇ ਮੁੱਦੇ ਚਰਚਾ ਵਿੱਚ ਆ ਗਏ ਹਨ। ਇਵੇਂ ਐਸ.ਵਾਈ.ਐਲ. ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਹਰਿਆਣਾ ਵੱਲੋਂ ਸਾਲ 2002 ਵਿੱਚ ਸੁਪਰੀਮ ਕੋਰਟ […]

Continue Reading

ਪੰਜਾਬ ਦੇ ਪਾਣੀਆਂ ਦਾ ਝਮੇਲਾ

ਪੰਜਾਬ ਵਿਧਾਨ ਸਭਾ ਵੱਲੋਂ ਹਰਿਆਣਾ ਨੂੰ ਪਾਣੀ ਨਾ ਦੇਣ ਦਾ ਮਤਾ ਪਾਸ *ਪਾਣੀ ਦੀ ਤੋਟ ਨਾਲ ਜੂਝ ਰਿਹਾ ਪੰਜਾਬ *153 ਬਲਾਕਾਂ ਵਿੱਚੋਂ 117 ਡਾਰਕ ਜ਼ੋਨ ਵਿੱਚ ਜਸਵੀਰ ਸਿੰਘ ਸ਼ੀਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਕਦਮੀ ‘ਤੇ ਪੰਜਾਬ ਵਿਧਾਨ ਸਭਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦੇ ਹੁਕਮ ਨੂੰ […]

Continue Reading

ਡੁੱਬੀ ਤੇ ਤਾਂ ਜੇ ਸਾਹ ਨਾ ਆਇਆ…

ਵੇਸ਼ਵਾਗਮਨ ਸਿਆਸਤ ਵੇਸ਼ਵਾਗਮਨ ਸਭਿਆਚਾਰ ਹੀ ਪੈਦਾ ਕਰ ਸਕਦੀ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਜਿਹੜੀ ਸਿਆਸਤ ਹੋ ਰਹੀ ਹੈ, ਉਸ ਦਾ ਕੋਈ ਸਮੂਹਿਕ ਮਕਸਦ ਨਹੀਂ ਹੈ। ਰਾਜਨੀਤਿਕ ਪਾਰਟੀਆਂ ਵਿੱਚ ਕੁਝ ਚੰਗੇ ਵਿਅਕਤੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਮੂਹਿਕ ਪਾਰਟੀ ਸੰਗਠਨ ਇਸ ਧਰਤੀ ਲਈ ਬੋਝ ਬਣ ਗਏ ਹਨ। ਇਨ੍ਹਾਂ ਦੀ ਅਸਲ ਵਿੱਚ ਨਾ ਕੋਈ ਵਿਚਾਰਧਾਰਾ […]

Continue Reading

ਕਿੰਗ ਚਾਰਲਸ ਦੇਣਗੇ ਕੈਨੇਡਾ ਦੀ ਨਵੀਂ ਪਾਰਲੀਮੈਂਟ ਦਾ ਪਹਿਲਾ ਭਾਸ਼ਨ

*ਸੁਰੱਖਿਆ ਅਮਲੇ ‘ਤੇ ਖਰਚੇ ਜਾਣਗੇ 31 ਬਿਲੀਅਨ ਡਾਲਰ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਵਾਲੀ ਲਿਬਰਲ ਪਾਰਟੀ ਦੇ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਜਿੱਤਣ ਪਿੱਛੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਨਵੀਂ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ […]

Continue Reading

ਸਿੰਧੂ ਜਲ ਸੰਧੀ ਅਤੇ ਭਾਰਤ-ਪਾਕਿਸਤਾਨ

*ਭਾਰਤ ਵੱਲੋਂ ਸਿੰਧੂ ਜਲ ਸੰਧੀ ਮੁਅੱਤਲ ਕਰਨ ਦੇ ਪਾਕਿਸਤਾਨ ਲਈ ਆਇਨੇ ਹਸਨ ਖਾਨ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ, ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਸੱਭਿਅਤਾਵਾਂ ਨੂੰ ਕਾਇਮ ਰੱਖਿਆ ਹੈ, ਹੁਣ ਦੋ ਆਧੁਨਿਕ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਦੀ ਸਹਿਯੋਗ ਕਰਨ ਦੀ ਸਮਰੱਥਾ ਦੀ ਪਰਖ ਕਰ ਰਹੀਆਂ ਹਨ। ਪਾਕਿਸਤਾਨ ਦੇ ਨਿੱਜੀ ਚੈਨਲ ਜੀਓ ਨਿਊਜ਼ ਦੇ ਪ੍ਰੋਗਰਾਮ ‘ਨਯਾ ਪਾਕਿਸਤਾਨ’ […]

Continue Reading