‘ਰੰਗਲਾ ਪੰਜਾਬ’ `ਚ ਸੱਭਿਆਚਾਰਕ ਵੰਨਗੀਆਂ ਦੀ ਸੁਨਹਿਰੀ ਪੇਸ਼ਕਾਰੀ

ਵਿਸਾਖੀ ਨੂੰ ਸਮਰਪਿਤ ਪੀ.ਸੀ.ਐੱਸ. ਦਾ ਸਾਲਾਨਾ ਸਮਾਗਮ *‘ਗੱਭਰੂ ਪੰਜਾਬ ਦੇ’ ਟੀਮ ਨੇ ਪਾਇਆ ‘ਯੁਨੀਕ’ ਭੰਗੜਾ *ਗਿੱਧੇ ਦੀਆਂ ਟੀਮਾਂ ਨੇ ਵੀ ਦਿਖਾਇਆ ਆਪਣਾ ਜਲਵਾ ਕੁਲਜੀਤ ਦਿਆਲਪੁਰੀ ਸ਼ਿਕਾਗੋ: ਖੇਤ `ਚ ਖੜ੍ਹੀ ਕਣਕ ਜਦੋਂ ਸੁਨਹਿਰੀ ਭਾਅ ਮਾਰਨ ਲੱਗ ਜਾਂਦੀ ਹੈ ਤਾਂ ਕਿਸਾਨ ਦਾ ਚਿੱਤ ਉਡੂੰ-ਉਡੂੰ ਕਰਨ ਲੱਗ ਜਾਂਦਾ ਹੈ, ਜਾਣੋ ਸੁਨਹਿਰੀ ਰੰਗ ਉਡ ਕੇ ਉਸ ਨੂੰ ਹੀ ਚੜ੍ਹ […]

Continue Reading

ਮੈਟ ਗਾਲਾ `ਚ ਸਜੇ ਦਿਲਜੀਤ ਦੋਸਾਂਝ ਦੀ ਮਹਾਰਾਜਾ ਵਾਲੀ ਦਿੱਖ ਦੇ ਚਰਚੇ

*ਪੋਸ਼ਾਕ `ਤੇ ਉਕਰੀ ਸੀ ਮੁਹਾਰਨੀ ਸ਼ਾਹਰੁਖ ਤੇ ਪ੍ਰਿਅੰਕਾ ਸਣੇ ਹਸਤੀਆਂ ਦੀਆਂ ਪੋਸ਼ਾਕਾਂ ਵੇਖੋ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਪਹਿਲੀ ਵਾਰ ਨਿਊ ਯਾਰਕ `ਚ ਫ਼ੈਸ਼ਨ ਦੀ ਦੁਨੀਆਂ ਦੇ ਇੱਕ ਵੱਡੇ ਈਵੈਂਟ ‘ਮੈਟ ਗਾਲਾ’ ਵਿੱਚ ਨਜ਼ਰ ਆਇਆ। ਦਿਲਜੀਤ ਨੇ ਮਹਾਰਾਜਿਆਂ ਵਰਗੀ ਪੋਸ਼ਾਕ ਪਹਿਨੀ ਸੀ, ਜਿਸ ਉਤੇ ਪੰਜਾਬੀ ਦੀ ਮੁਹਾਰਨੀ ਲਿਖੀ ਹੋਈ ਸੀ। ਦੱਸ ਦਈਏ ਕਿ ਮੈਟ […]

Continue Reading

ਸੱਤਰ ਵਰਿ੍ਹਆਂ ਬਾਅਦ: ਦੋ ਸਹੇਲੀਆਂ ਦੀ ਗੱਲਬਾਤ

ਜਿਨ੍ਹਾਂ ਥਾਵਾਂ `ਤੇ ਬਚਪਨ ਬੀਤਿਆ ਹੋਵੇ ਅਤੇ ਦਿਨ ਅਪਣੱਤ ਤੇ ਪਿਆਰ ਨਾਲ ਭਰੇ ਬੀਤੇ ਹੋਣ, ਉਹ ਭਲਾਂ ਕਿੱਥੇ ਭੱਲਦੇ ਨੇ! ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਹਥਲੀ ਲਿਖਤ ਵਿੱਚ ਗਵਾਚੇ ਰਿਸ਼ਤਿਆਂ ਦੀ ਯਾਦਾਂ ਦੀ ਤੰਦ ਕੱਤੀ ਗਈ ਹੈ। ਦੋਹਾਂ ਪੰਜਾਬਾਂ ਦੇ ਵਿਛੜੇ ਲੋਕ ਆਪਣੀ ਮਿੱਟੀ ਨੂੰ […]

Continue Reading

ਪ੍ਰਮਾਣੂ ਬੰਬਾਂ ਦੀ ਦਾਸਤਾਨ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਫਸਰ ਫੋਨ: +91-9876602607 ਦੂਸਰੇ ਵਿਸ਼ਵ ਯੁੱਧ ਦੌਰਾਨ ਸੰਯੁਕਤ ਰਾਜ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਸਾਕੀ ਉੱਤੇ 6 ਅਤੇ 9 ਅਗਸਤ 1945 ਨੂੰ ਦੋ ਐਟਮ ਬੰਬ ਸੁੱਟੇ ਗਏ, ਜਿਨ੍ਹਾਂ ਦੁਆਰਾ ਕੀਤੀ ਗਈ ਜਾਨੀ ਤੇ ਮਾਲੀ ਤਬਾਹੀ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਇਨ੍ਹਾਂ ਦੋਹਾਂ ਐਟਮ ਬੰਬਾਂ […]

Continue Reading

‘ਜੰਗ ਦੇ ਮਾਹੌਲ ‘ਚ ਜੰਗ ਦੀ ਮੁਖ਼ਾਲਫ਼ਤ’

ਮੁਹੰਮਦ ਹਨੀਫ਼ ਸੀਨੀਅਰ ਪੱਤਰਕਾਰ ਅਤੇ ਲੇਖਕ ਜੰਗ ਦੇ ਨੁਕਸਾਨ ਤਾਂ ਬੜੇ ਨੇ, ਪਰ ਜੰਗ ਦਾ ਇੱਕ ਛੋਟਾ ਜਿਹਾ ਫ਼ਾਇਦਾ ਵੀ ਹੈ। ਨੁਕਸਾਨ ਸਾਨੂੰ ਸਾਰਿਆਂ ਨੂੰ ਪਤਾ ਹੈ! ਫ਼ੌਜੀ ਤਾਂ ਫ਼ੌਜ ਵਿੱਚ ਭਰਤੀ ਹੀ ਜੰਗ ਲੜਨ ਲਈ ਹੁੰਦੇ ਨੇ, ਪਰ ਜਦੋਂ ਜੰਗ ਹੋਵੇ ਉਹਦੇ ਵਿੱਚ ਆਮ ਨਾਗਰਿਕ ਵੀ ਮਾਰੇ ਜਾਂਦੇ ਨੇ। ਆਟੇ-ਦਾਲ ਦਾ ਭਾਅ ਵੱਧ ਜਾਂਦਾ […]

Continue Reading

ਤੰਦਰੁਸਤੀ ਅਤੇ ਖ਼ੂਬਸੂਰਤੀ ਦੀ ਵਿਲਖੱਣ ਮਿਸਾਲ:ਹੁੰਜ਼ਾ ਸਮਾਜ

ਅਸ਼ਵਨੀ ਚਤਰਥ ਫੋਨ:+91-6284220595 ਪਾਕਿਸਤਾਨ ਦੇ ਉੱਤਰੀ ਇਲਾਕੇ ਦੇ ਗਿਲਗਿਤ ਬਾਲਤਿਸਤਾਨ ਖਿੱਤੇ ਵਿੱਚ ਹੁੰਜ਼ਾ ਨਦੀ ਦੇ ਕੰਢੇ ‘ਹੁੰਜ਼ਾ ਘਾਟੀ’ ਇਕ ਬੇਹੱਦ ਖ਼ੂਬਸੂਰਤ ਪਹਾੜੀ ਵਾਦੀ ਹੈ। ਇਸ ਘਾਟੀ ’ਚ ਰਹਿੰਦੇ ‘ਹੁੰਜ਼ਾ’ ਕਬੀਲਾਈ ਲੋਕ ਦੁਨੀਆ ਦੇ ਸਭ ਤੋਂ ਜ਼ਿਆਦਾ ਉਮਰਦਰਾਜ, ਰੋਗਰਹਿਤ–ਸਿਹਤਮੰਦ ਅਤੇ ਬੇਹੱਦ ਖ਼ੂਬਸੂਰਤ ਸ਼ਖਸੀਅਤ ਦੇ ਮਾਲਕ ਹਨ। ਹੁੰਜ਼ਾ ਘਾਟੀ ਸਮੁੰਦਰੀ ਤਲ ਤੋਂ 8000 ਫੁੱਟ ਦੀ ਉਚਾਈ `ਤੇ […]

Continue Reading

ਲਾਹੌਰ ਨਾਲ ਗੱਲਾਂ

ਡਾ. ਆਤਮਜੀਤ ਕਿਸੇ ਟੂਰਿਸਟ ਨੇ ਲਾਹੌਰ ਅਤੇ ਸਮੁੱਚੇ ਲਹਿੰਦੇ ਪੰਜਾਬ ਬਾਰੇ ਬੜੇ ਕੌੜੇ ਬੋਲ ਲਿਖੇ ਹਨ। ਉਹ ਪੁੱਛਦਾ ਹੈ, “ਉੱਥੇ ਖਾਣ-ਪੀਣ ਤੋਂ ਇਲਾਵਾ ਹੋਰ ਹੈ ਕੀ? ਉੱਥੇ ਦੇ ਮੌਲ ਮਜ਼ਾਕ ਹਨ, ਨੌਜਵਾਨਾਂ ਵਾਸਤੇ ਕੁਝ ਵੀ ਨਹੀਂ ਹੈ, ਅਮਰੀਕਾ ਦੇ ਮੁਕਾਬਲੇ ਵਾਲੇ ਪਾਰਕ, ਮਨੋਰੰਜਨ ਦੇ ਸਥਾਨ, ਝੀਲਾਂ ਜਾਂ ਤਲਾਅ ਨਹੀਂ ਹਨ; ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਵੀ […]

Continue Reading

ਮਹਾਰਾਜਾ ਭੁਪਿੰਦਰ ਸਿੰਘ ਦਾ ਯੋਗਦਾਨ ਅਣਗੌਲਿਆ ਕੀਤਾ

ਸਾਕਾ ਨਨਕਾਣਾ ਸਾਹਿਬ (7) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਪੁਰਾਤਨ ਅਤੇ ਅਜੋਕੀ ਕਥਾ ਪਰੰਪਰਾ ਦਾ ਅੰਤਰਾਤਮਿਕ ਭੇਦ

ਦਿਲਜੀਤ ਸਿੰਘ ਬੇਦੀ ਕਥਾ ਸ਼ਬਦ ਦੇ ਸਨਮੁਖ ਹੁੰਦਿਆਂ ਹੀ ਗੁਰਦੁਆਰਾ ਜਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਦਾ ਸਰੂਪ ਜਾਂ ਧਾਰਮਿਕ ਸਮਾਗਮ ਦਾ ਚਿਹਰਾ ਮੂਹਰਾ ਪ੍ਰਗਟ ਹੋ ਜਾਂਦਾ ਹੈ। ਪੁਰਾਤਨ ਸਮੇਂ ਤੋਂ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮੁਖਵਾਕ ਦੀ “ਕਥਾ” ਗਿਆਨੀਆਂ ਵੱਲੋਂ ਕੀਤੀ ਜਾਂਦੀ ਹੈ। ਵੈਸੇ ਵੀ ਕਹਾਣੀ ਨੂੰ ਕਥਾ ਸੰਗਿਆਂ […]

Continue Reading

ਕਬੱਡੀ ਦਾ ਧੱਕੜ ਧਾਵੀ ਹਰਜੀਤ ਬਾਜਾਖਾਨਾ

ਖਿਡਾਰੀ ਪੰਜ-ਆਬ ਦੇ (40) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਜੇ ਕਬੱਡੀ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਅਧੂਰੀ ਲੱਗਦੀ ਹੈ। ਕਬੱਡੀ ਖੇਡ ਜਗਤ ਵਿੱਚ ਕਈ ਨਾਮੀ […]

Continue Reading