ਕਿਸਾਨ/ਜੱਟ ਅਤੇ ਵਿਸਾਖੀ

ਮਲਕੀਤ ਸਿੰਘ 4 ਅਕਤੂਬਰ 1876 ਨੂੰ ਜਨਮੇ ਪੰਜਾਬੀ ਜ਼ਿੰਦ-ਜਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਸਬੰਧਿਤ ਅਨੇਕਾਂ ਕਵਿਤਾਵਾਂ ਲਿਖੀਆਂ। ਖੈਰ! ਜਿਹੜੇ ਦਿਨ ਹੁਣ ਚੱਲ ਰਹੇ ਨੇ ਅਤੇ ਜੋ ਹਾਲਾਤ ਨੇ, ਉਨ੍ਹਾਂ ਦੇ ਮੱਦੇਨਜ਼ਰ ਮੈਨੂੰ ਉਸਦੀ ਮਸ਼ਹੂਰ ਕਵਿਤਾ “ਮੇਲੇ ਵਿੱਚ ਜੱਟ” ਚੇਤੇ ਆਉਂਦੀ ਹੈ। ਇਹ ਕਵਿਤਾ ਉਸ ਸਮੇਂ ਦਾ ਖਾਕਾ ਖਿੱਚਦੀ ਏ, […]

Continue Reading

ਹੋਲਾ ਮਹਲਾ: ਸਿੱਖਾਂ ਦਾ ਮਨੋਰੰਜਕ ਅਤੇ ਮੋਹਕ ਤਿਉਹਾਰ

ਡਾ. ਅੰਮ੍ਰਿਤ ਕੌਰ* *ਸੇਵਾਮੁਕਤ ਪ੍ਰੋਫੈਸਰ, ਪੰਜਾਬੀ ਯੁਨੀਵਰਸਿਟੀ, ਪਟਿਆਲਾ। ਹੋਲਾ ਮਹਲਾ ਸਿੱਖਾਂ ਦਾ ਇੱਕ ਮਨੋਰੰਜਕ ਅਤੇ ਮੋਹਕ ਤਿਉਹਾਰ ਹੈ, ਜਿਸ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ 1 (ਚੰਨ ਸਬੰਧੀ ਕਲੰਡਰ ਅਨੁਸਾਰ ਪੂਰਨਮਾਸ਼ੀ ਤੋਂ ਅਗਲਾ ਦਿਨ), 1757 ਬਿਕਰਮੀ ਅਰਥਾਤ 22 ਫਰਵਰੀ 1701 ਨੂੰ ਖਾਲਸੇ ਦੀ ਸਾਜਨਾ (1699) ਤੋਂ ਦੋ ਕੁ ਸਾਲ ਬਾਅਦ, ਕਿਲ੍ਹਾ ਹੋਲਗੜ੍ਹ, […]

Continue Reading

ਘਰ ਉਹ ਹੈ ਜਿੱਥੇ ਹਾਰਮੋਨੀਅਮ ਹੈ

ਜਿਉਂ ਜਿਉਂ ਜ਼ਿੰਦਗੀ ਦੇ ਪੜਾਅ ਬਦਲਦੇ ਰਹਿੰਦੇ ਹਨ, ਤਿਉਂ ਤਿਉਂ ਮੁੱਠੀ ਦੀ ਰੇਤ ਵਾਂਗ ਬੜਾ ਕੁਝ ਛੁਟਦਾ ਜਾਂਦਾ ਹੈ ਅਤੇ ਨਵਾਂ ਦਾਇਰਾ ਸਾਨੂੰ ਕਲਾਵੇ ਵਿੱਚ ਲੈਣ ਲਈ ਸਾਡੇ ਸਾਹਮਣੇ ਆ ਖੜ੍ਹਾ ਹੁੰਦਾ ਰਹਿੰਦਾ ਹੈ। ਜਦੋਂ ਅਸੀਂ ਵਸਤਾਂ/ਚੀਜ਼ਾਂ ਨਾਲ ਭਾਵਨਾਤਮਕ ਤੌਰ `ਤੇ ਜੁੜ ਜਾਂਦੇ ਹਾਂ, ਤਾਂ ਨਿਰਸੰਦੇਹ ਉਸ ਤੋਂ ਵਿਛੜ ਕੇ ਵੀ ਉਸ ਪ੍ਰਤੀ ਤਾਂਘ ਸਾਡੇ […]

Continue Reading

ਗ਼ਰੂਰ ਦੀ ਕੰਧ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਫੋਨ: +91-9463062603 ਕੁੱਝ ਮਨੁੱਖ ਆਪਣੇ ਜੀਵਨ ਵਿੱਚ ਅਕਸਰ ਇਹ ਗਲਤੀ ਕਰ ਬੈਠਦੇ ਹਨ ਕਿ ਰੱਬ ਦੀ ਮਿਹਰ ਸਦਕਾ ਜੀਵਨ ਵਿੱਚ ਜੋ ਸੁੱਖ ਸਹੂਲਤਾਂ, ਗਿਆਨ, ਅਨੁਭਵ, ਸ਼ੋਹਰਤ ਤੇ ਰੁਤਬਾ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਇਸ ਸਭ ਨੂੰ ਰੱਬ ਦੀ ਕਿਰਪਾ ਜਾਂ ਦਾਤ ਸਮਝਣ ਦੀ […]

Continue Reading

ਤੈਨੂੰ ਤੇਰੀ ਮਾਂ ਬੋਲੀ ਭੁੱਲ ਨਾ ਜਾਵੇ!

ਗੁਰਮੀਤ ਕੌਰ* ਕੌਮਾਂਤਰੀ ਮਾਂ-ਬੋਲੀ ਦਿਹਾੜਾ ਦੁਨੀਆ ਭਰ ਵਿੱਚ ਹਰ ਸਾਲ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਨੇ ਪਹਿਲੀ ਵਾਰ ਇਸ ਦਿਨ ਦਾ ਐਲਾਨ 7 ਨਵੰਬਰ 1999 ਨੂੰ ਕੀਤਾ ਸੀ, ਤੇ ਯੂ.ਐੱਨ.ਓ. (ਸੰਯੁਕਤ ਰਾਸ਼ਟਰ ਜੱਥੇਬੰਦੀ) ਨੇ 16 ਮਈ 2007 ਨੂੰ ਮਤਾ ਪਾਸ ਕੀਤਾ ਕਿ ਅਗਲੇ ਸੰਨ 2008 ਤੋਂ ਹਰ ਸਾਲ 21 ਫਰਵਰੀ ਨੂੰ ਦੁਨੀਆ ਦੀਆਂ […]

Continue Reading

ਮਾਂ ਬੋਲੀ ਹੈ ਗਹਿਣਾ

ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਮਾਂ-ਬੋਲੀ ਹੈ ਇੱਜ਼ਤ ਸਾਡੀ, ਮਾਂ ਬੋਲੀ ਹੈ ਗਹਿਣਾ ਭੁੱਲ ਗਏ ਜੇਕਰ ਮਾਂ ਬੋਲੀ ਨੂੰ, ਸਾਡਾ ਕੱਖ ਨਈਂ ਰਹਿਣਾ। ਇਹ ਸੱਚ ਹੈ ਕਿ ਜਨਮ ਦੇਣ ਵਾਲੀ ਮਾਂ, ਰਿਜ਼ਕ ਦੇਣ ਵਾਲੀ ਜਨਮ ਭੂਮੀ ਅਤੇ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲੇ ਜਜ਼ਬਾਤ ਨੂੰ ਜ਼ੁਬਾਨ ਦੇਣ ਵਾਲੀ […]

Continue Reading

ਸਾਂਝ ਦੇ ਸੁਨੇਹੇ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਨੇ ਵੱਖ ਵੱਖ ਇਤਿਹਾਸਕ ਤੇ ਹੋਰ ਨਾਮੀ ਲੇਖਕਾਂ ਦੀਆਂ ਪੁਸਤਕਾਂ ਤੋਂ ਵੇਰਵਾ ਦਰਜ ਕੀਤਾ ਹੈ। ਪੇਸ਼ ਹੈ, ਧਾਰਮਿਕ ਤੇ ਭਾਈਚਾਰਕ […]

Continue Reading

ਪੰਜਾਬ! ਕਰਾਂ ਕੀ ਸਿਫ਼ਤ ਤਿਰੀ

ਤਰਲੋਚਨ ਸਿੰਘ ਭੱਟੀ ਪੰਜਾਬ! ਸਾਡਾ ਰੰਗਲਾ ਖੇਤਰ, ਜੋ ਕੁਦਰਤ ਦੇ ਪੂਰੇ ਨਿਖਾਰ ਦੀ ਬਹੁਰੰਗੀ ਤਸਵੀਰ ਪੇਸ਼ ਕਰਦਾ ਹੈ। ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ-ਭੂਮੀ, ਬੀਰ ਭੂਮੀ ਅਤੇ ਕਲਾ-ਭੂਮੀ ਬਣਾ ਦਿੱਤਾ ਹੈ। ਹੜ੍ਹਪਾ ਸੱਭਿਅਤਾ ਦੇ ਪੰਘੂੜੇ ਨੂੰ ਸ਼ਾਇਦ ਪਹਿਲਾ ਝੂਟਾ ਇੱਥੇ ਮਿਲਿਆ ਹੈ। ਵਿਸ਼ਵ ਸਾਹਿਤ ਦੇ ਮੰਗਲਾਚਰ ਵੇਦ ਰਿਚਾਵਾ ਦੇ ਰੂਪ ਵਿੱਚ ਇੱਥੋਂ ਦੇ […]

Continue Reading

ਖਾਹਿਸ਼ਾਂ ਦਾ ਚੱਕਰਵਿਊ ਅਤੇ ਪੁਰਸਕੂਨ ਜ਼ਿੰਦਗੀ ਦੀ ਭਾਲ

ਖ਼ਵਾਹਿਸ਼ਾਂ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਇੱਕ ਖ਼ਵਾਹਿਸ਼ ਪੂਰੀ ਹੋਣ `ਤੇ ਦੂਜੀ ਪੈਦਾ ਹੋ ਜਾਂਦੀ ਹੈ ਅਤੇ ਇੰਜ ਬੰਦਾ ਖ਼ਵਾਹਿਸ਼ਾਂ ਪੂਰੀਆਂ ਕਰਦਾ ਕਰਦਾ ਤਾਉਮਰ ਲਾਲਸਾ ਦੀ ਉਲਝਣ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜ਼ਿੰਦਗੀ ਦਾ ਸਕੂਲ ਗਵਾ ਬੈਠਦਾ ਹੈ; ਇਨਸਾਨੀ ਰਿਸ਼ਤਿਆਂ ਤੋਂ ਖੁਦ ਨੂੰ ਮਹਿਰੂਮ ਕਰ ਲੈਂਦਾ ਹੈ ਅਤੇ ਕਾਇਨਾਤ ਦੇ ਸਾਰੇ […]

Continue Reading

ਬੁੱਧ ਦਾ ਮਹਾਂ ਤਿਆਗ

ਜਗਤਾਰ ਸਿੰਘ ਹਿੱਸੋਵਾਲ ਫੋਨ: +91-9878330324 ਬੁੱਧ ਦੇ ਗ੍ਰਹਿ ਤਿਆਗ ਦੇ ਫ਼ੈਸਲੇ ਨਾਲ ਰਾਜਾ ਸ਼ੁਧੋਦਨ ਦੇ ਸਾਰੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪਿਤਾ ਨੇ ਸਮਝਾਇਆ, ਮਾਤਾ ਗੌਤਮੀ ਨੇ ਤਰਲੇ ਪਾਏ। ਮਨੁੱਖਤਾ ਦੀ ਪੀੜ ਨੂੰ ਸਮਝਣ ਵਾਲੀ ਤੇ ਪੀੜਤ ਲੋਕਾਈ ਦੀ ਸੇਵਾ ਕਰਨ ਵਾਲੀ ਯਸੋæਧਰਾ ਵੀ ਚਾਹੁੰਦੀ ਸੀ ਕਿ ਦੁੱਖਾਂ ਅਤੇ ਸਮੱਸਿਆਵਾਂ ਵਿਚ ਦਿਨ-ਰਾਤ […]

Continue Reading