ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ

ਹਰਦੀਪ ਸਿੰਘ ਹੈਪੀ ਪੰਡਵਾਲਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁ-ਪੱਖੀ ਜੀਵਨ ਨੂੰ ਸਮਝਣ ਤੋਂ ਬਹੁਤ ਲੋਕ ਅਸਮਰਥ ਰਹੇ ਹਨ। ਉਹ ਗੁਰੂ ਜੀ ਦੇ ਜੀਵਨ ਉਦੇਸ਼ਾਂ ਨੂੰ ਸਹੀ ਦ੍ਰਿਸ਼ਟੀਕੋਣ ਨਾਲ ਨਹੀਂ ਵਿਚਾਰ ਸਕੇ। ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ, ਕਰਨੀਆਂ, ਉਪਦੇਸ਼ ਤੇ ਆਦੇਸ਼ ਕਈਆਂ ਲਈ ਭੁਲੇਖਿਆਂ ਦਾ ਕਾਰਨ ਬਣੇ ਹੋਏ ਹਨ; ਪਰ ਜਿਸ ਦ੍ਰਿਸ਼ਟੀਕੋਣ ਤੋਂ […]

Continue Reading

ਅਹਿਮਦ ਸਲੀਮ: ਸਾਂਝ ਦਾ ਗਾਨਾ ਟੁੱਟਿਆ

ਸੁਖਦੇਵ ਸਿੰਘ ਸਿਰਸਾ ਫੋਨ: +91-9815636565 ਉਹਦੇ ਜਨਮ ਵੇਲੇ ਮਾਂ ਬੀਮਾਰ ਸੀ ਤੇ ਜਾਤਕ ਡਾਢਾ ਲਿੱਸਾ। ਬਚਣ ਦੀ ਉਮੀਦ ਨਹੀਂ ਸੀ। ਸਿਆਣਿਆਂ ਸਲਾਹ ਦਿੱਤੀ ਕਿ ਆਉਣ ਵਾਲੇ ਇਸ ਮਾੜਚੂ ਜਿਹੇ ਜੀਅ ਨੂੰ ਛਾਤੀ ਦੀਆਂ ਧਾਰਾਂ ਖਾਤਰ ਤਕੜੇ ਜੁੱਸੇ ਵਾਲੀ ਕਿਸੇ ਮਾਂ ਦੇ ਹਵਾਲੇ ਕਰ ਦਿੱਤਾ ਜਾਵੇ। ਨੇਕ ਬਖ਼ਤ ਦਾਦੇ ਮੀਆਂ ਫ਼ਜ਼ਲ ਕਰੀਮ ਨੇ ਉਸ ਨੂੰ ਪਰਿਵਾਰਕ […]

Continue Reading

ਜ਼ਫ਼ਰਨਾਮਾ: ਸ਼ਮਸ਼ੀਰਾਂ ਦੇ ਜੌਹਰ ਵਿੱਚ ਫ਼ਤਹਿ ਦਾ ਐਲਾਨਨਾਮਾ

ਡਾ. ਸਵਰਨਜੀਤ ਸਿੰਘ ਜਦੋਂ ਹਿੰਦੁਸਤਾਨ ਦੀ ਧਰਤੀ ਨੂੰ ਬਾਬਰ ਦੀਆਂ ਬੇਮੁਹਾਰੀਆਂ ਫ਼ੌਜਾਂ ਦੇ ਘੋੜਿਆਂ ਦੇ ਪੌੜਾਂ ਨੇ ਬੜੀ ਬੇਰਹਿਮੀ ਨਾਲ ਮਨੁੱਖਤਾ ਦੀ ਇੱਜ਼ਤ, ਆਬਰੂ ਤੇ ਅਣਖ਼ ਨੂੰ ਲੀਰੋ-ਲੀਰ ਕਰਨ ਦੀ ਹਿਮਾਕਤ ਕੀਤੀ ਤਾਂ ਵਕਤ ਦੀ ਇਸ ਜ਼ਾਲਮ ਹਨੇਰੀ ਝੁਲਾਉਣ ਦੀ ਹਿੰਮਤ ਕਰਨ ਵਾਲੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਜਾਬਰ ਕਹਿ ਕੇ ਸੰਬੋਧਨ ਕੀਤਾ ਤੇ […]

Continue Reading

ਮਿੱਟੀ ਸਾਡੀ ਜਾਇਦਾਦ ਨਹੀਂ, ਇੱਕ ਵਿਰਾਸਤ ਹੈ

ਵਿਸ਼ਵ ਮਿੱਟੀ ਦਿਵਸ 2023 ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਜਦੋਂ ਅਸੀਂ ਜੰਗਲਾਂ ਵਿੱਚੋਂ ਲੰਘਦੇ ਹਾਂ, ਫਸਲਾਂ ਦੇ ਖੇਤਾਂ ਦੇ ਨਾਲ-ਨਾਲ ਗੱਡੀ ਚਲਾਉਂਦੇ ਹਾਂ ਜਾਂ ਆਪਣੇ ਘਰ ਦੇ ਲਾਅਨ ਦੇ ਘਾਹ ਦੀ ਕਟਾਈ ਕਰਦੇ ਹਾਂ, ਤਾਂ ਸਾਡਾ ਧਿਆਨ ਪੌਦਿਆਂ, ਖਿੜਦੇ ਫੁੱਲਾਂ ਅਤੇ ਹਰੇ ਘਾਹ `ਤੇ ਹੁੰਦਾ ਹੈ। ਪਰ ਧੂੜ (ਮਿੱਟੀ) ਬਾਰੇ ਕੀ? ਅਜਿਹਾ ਲੱਗਦਾ ਹੈ […]

Continue Reading