ਕਿਵੇਂ ਸ਼ੁਰੂ ਹੋਈ ਧਰਤੀ ’ਤੇ ਜੀਵਨ ਦੀ ਕਹਾਣੀ!
ਸੁਪ੍ਰੀਤ ਸੈਣੀ ਅਨੁਵਾਦ-ਕਮਲ ਦੁਸਾਂਝ ਬ੍ਰਹਿਮੰਡ ਦੀ ਇਸ ਵਿਸ਼ਾਲਤਾ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਕਿਸੇ ਹੋਰ ਥਾਂ ’ਤੇ ਵੀ ਜੀਵਨ ਹੈ? ਜੇ ਹੈ ਤਾਂ ਕੀ ਉੱਥੇ ਜੀਵ ਇਸ ਤਰ੍ਹਾਂ ਹੀ ਦਿਖਦੇ ਹੋਣਗੇ ਜਿਵੇਂ ਅਸੀਂ? ਕੀ ਅਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ? ਇਹ ਸਵਾਲ ਬਹੁਤ ਗਹਿਰੇ ਹਨ ਅਤੇ ਸ਼ਾਇਦ ਇਨ੍ਹਾਂ ਦੇ ਜਵਾਬ ਸਾਨੂੰ ਕਾਫ਼ੀ […]
Continue Reading