ਪਾਕਿ ਧਰਤੀ ’ਤੇ ਪਹਿਲੇ ਕਦਮ
ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ `ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਨੂੰ ਅਸੀਂ ਪਿਛਲੇ ਅੰਕ ਤੋਂ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਹੈ। ਇਹ ਸਫਰਨਾਮਾ ਸਾਂਝੇ ਲਾਹੌਰ ਨਾਲ਼ ਜੋੜਦਾ ਹੈ; ਕਿਉਂਕਿ ਦੋਹਾਂ ਪੰਜਾਬਾਂ ਵਿੱਚ ਅਜਿਹੇ ਕਰੋੜਾਂ ਲੋਕ ਹਨ, ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇੱਕ ਦੂਜੇ ਮੁਲ਼ਕ ਨਾਲ਼ ਜੁੜੀਆਂ […]
Continue Reading