ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਡਾ. ਮਾਰਵਾਹ ਨਹੀਂ ਰਹੇ

ਲਾਸ ਏਂਜਲਸ (ਪੰਜਾਬੀ ਪਰਵਾਜ਼ ਬਿਊਰੋ): ਅਮਰੀਕਾ `ਚ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਸਮਾਜ ਸੇਵੀ ਡਾ. ਅਮਰਜੀਤ ਸਿੰਘ ਮਾਰਵਾਹ ਲੰਘੀ 7 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਫਰਵਰੀ ਮਹੀਨੇ ਉਨ੍ਹਾਂ ਨੇ 99 ਸਾਲ ਦੇ ਹੋ ਜਾਣਾ ਸੀ। ਡਾ. ਮਾਰਵਾਹ ਇੱਕ ਸਫਲ ਪੇਸ਼ੇਵਰ, ਪ੍ਰਤੀਬੱਧ ਨਾਗਰਿਕ ਸਨ ਅਤੇ ਇੱਕ ਸਮਰਪਿਤ ਸਿੱਖ ਸਨ, ਜਿਸਨੇ ਬਹੁਤ ਸਾਰੇ […]

Continue Reading

ਸੰਸਾਰ ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ

ਟਰੰਪ ਦੀ ਦੂਜੀ ਟਰਮ… *ਜੰਗਾਂ ਦੇ ਭੰਨੇ ਲੋਕਾਂ ਨੂੰ ਵੱਡੀਆਂ ਉਮੀਦਾਂ ਜਸਵੀਰ ਸਿੰਘ ਮਾਂਗਟ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਹੁਦਾ ਸੰਭਾਲ ਲੈਣਾ ਹੈ। ਰੂਸ-ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਗਾਜ਼ਾ ਵਰਗੇ ਖਿੱਤੇ ਆਪਣੇ ਜੰਗ ਤੋਂ ਛੁਟਕਾਰੇ ਲਈ ਉਨ੍ਹਾਂ ਦੀ ਆਮਦ ਦੀ ਤੱਦੀ ਨਾਲ ਉਡੀਕ ਕਰ ਰਹੇ ਹਨ। ਖਾਸ ਕਰਕੇ ਯੂਕਰੇਨ […]

Continue Reading

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ

*ਵਿਰੋਧੀ ਅਕਾਲੀ ਗੁੱਟ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ *ਨਵੀਂ ਭਰਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦਰਕਿਨਾਰ ਪੰਜਾਬੀ ਪਰਵਾਜ਼ ਬਿਊਰੋ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਲੰਘੀ 10 ਜਨਵਰੀ ਨੂੰ ਹੋਈ ਇੱਕ ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ […]

Continue Reading

ਬੜੂ ਸਾਹਿਬ ਦਾ ਹੋਕਾ: ‘ਬੱਚੇ ਪੜ੍ਹਾਓ, ਪੰਜਾਬ ਬਚਾਓ’

*ਕਿਸੇ ਵੀ ਕੌਮ ਦਾ ਸਭ ਤੋਂ ਵਧੀਆ ਨਿਵੇਸ਼ ਸਕੂਲੀ ਸਿੱਖਿਆ ਵਿੱਚ ਕੀਤਾ ਨਿਵੇਸ਼ ਹੈ- ਡਾ. ਦਵਿੰਦਰ ਸਿੰਘ *ਭਾਈਚਾਰਕ ਸ਼ਖਸੀਅਤ ਮੇਜਰ ਗੁਰਚਰਨ ਸਿੰਘ ਝੱਜ ਵੱਲੋਂ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਅਪੀਲ ਕੁਲਜੀਤ ਦਿਆਲਪੁਰੀ ਸ਼ਿਕਾਗੋ: ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਨੇ ਪਿਛਲੇ ਦਿਨੀਂ ਮੁਕੰਮਲ ਕੀਤੀ ਅਮਰੀਕਾ ਫੇਰੀ ਦੌਰਾਨ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਪੁਰਜ਼ੋਰ […]

Continue Reading

ਸਾਹਾਂ ਨਾਲ ਕਿਸਾਨ ਸੰਘਰਸ਼ ਨੂੰ ਸਿੰਜ ਰਿਹੈ ਡੱਲੇਵਾਲ

ਖੇਤਾਂ ਦੇ ਜਾਏ ਸਭ ਮੇਰਾ ਪਰਿਵਾਰ ਹੈ-ਡੱਲੇਵਾਲ ਗੁਰਨਾਮ ਸਿੰਘ ਚੌਹਾਨ ਦਿੱਲੀ ਅੰਦੋਲਨ ਪਿੱਛੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੀ ਅਗਵਾਈ `ਚ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਲੱਗਿਆ ਮੋਰਚਾ ਹੁਣ ਸਿਖਰਾਂ `ਤੇ ਹੈ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਡੱਲੇਵਾਲ ਤੋਂ ਪਿਤਾ ਹਜੂਰਾ ਸਿੰਘ ਤੇ ਮਾਤਾ ਅਜਮੇਰ ਕੌਰ ਦਾ ਜਾਇਆ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੀ ਜੂਹ ’ਚ ਕਿਰਸਾਨੀ ਨੂੰ […]

Continue Reading

ਧੱਕੇਸ਼ਾਹੀ ਜਾਰੀ: ਤਲੀਆਂ `ਤੇ ਫਿਰ ਮੌਤ ਧਰੀ

ਜ਼ਾਹਿਦ ਹੁਸੈਨ, ਬਿਊਰੋ ਨਵਾਂ ਸਾਲ ਗਾਜ਼ਾ ਵਿੱਚ ਇਜ਼ਰਾਇਲ ਦੀ ਨਸਲਕੁਸ਼ੀ ਦੀ ਲੜਾਈ ਦੇ ਅੰਤ ਲਈ ਬਹੁਤੀ ਉਮੀਦ ਲੈ ਕੇ ਨਹੀਂ ਆਇਆ ਹੈ, ਜਿਸ ਵਿੱਚ ਅਕਤੂਬਰ 2023 ਵਿੱਚ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 46,000 ਤੋਂ ਵੱਧ ਫਲਿਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਜ਼ੀਓਨਿਸਟ ਸ਼ਾਸਨ ਨੇ, ਜੋ ਵੀ ਬਚਿਆ ਹੈ, ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ […]

Continue Reading

ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ

*ਕਦੀ ਆਪਣੇ ਲਈ, ਕਦੀ ਨਿਓਟਿਆਂ ਤੇ ਨਿਆਸਰਿਆਂ ਲਈ ਜਸਵੀਰ ਸਿੰਘ ਸ਼ੀਰੀ ਪਿਛਲੇ ਮਹੀਨੇ ਕੁ ਵਿੱਚ ਹੀ, ਜਦੋਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਹਨ, ਪੰਜਾਬ, ਖਾਸ ਕਰਕੇ ਪੇਂਡੂ ਪੰਜਾਬ ਉਨ੍ਹਾਂ ਦੇ ਸਾਹਾਂ ਵਿੱਚ ਸਾਹ ਲੈਣ ਲੱਗਿਆ ਹੈ। ਇਹੋ ਇਸ ਖਿੱਤੇ ਦੀ ਫਿਤਰਤ ਹੈ। ਪੰਜਾਬ ਦਾ ਪੇਂਡੂ ਖੇਤਰ ਹੀ ਹੁਣ ਅਸਲ ਪੰਜਾਬ […]

Continue Reading

ਸਫਲ ਰਿਹਾ ਕਿਸਾਨਾਂ ਦਾ ‘ਪੰਜਾਬ ਬੰਦ’

ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਸ ਨੂੰ ਵਿਆਪਕ ਹੁੰਘਾਰਾ ਮਿਲਣ ਦੀਆਂ ਖ਼ਬਰਾਂ ਹਨ। ਕੁਝ ਕੁ ਇਲਾਕਿਆਂ ਵਿੱਚ ਇਸ ਬੰਦ ਦੀ ਕਾਲ ਨੂੰ ਰਲਵਾਂ-ਮਿਲਵਾਂ ਹੁੰਘਾਰਾ ਮਿਲਿਆ ਹੈ; ਪਰ ਬਹੁਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮੁਕੰਮਲ ਬੰਦ ਰਿਹਾ ਹੈ। ਕਈ ਥਾਵਾਂ ‘ਤੇ […]

Continue Reading

ਡਾ. ਮਨਮੋਹਨ ਸਿੰਘ ਦਾ ਚਲਾਣਾ: ਤੁਰ ਗਿਆ ਮੰਝਧਾਰ ‘ਚੋਂ ਬੇੜੀ ਧੂਹ ਲਿਆਉਣ ਵਾਲਾ ਮਲਾਹ

ਪੰਜਾਬੀ ਪਰਵਾਜ਼ ਬਿਊਰੋ ਨੱਬਵਿਆਂ ਦੇ ਸ਼ੁਰੂ ਵਿੱਚ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਉਭਾਰਨ ਵਿੱਚ ਕੇਂਦਰੀ ਭੂਮਿਕਾ ਅਦਾ ਕਰਨ ਵਾਲੇ ਦੇਸ਼ ਦੇ ਵਿੱਤ ਮੰਤਰੀ ਅਤੇ ਬਾਅਦ ਵਿੱਚ ਦੋ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਡਾ. ਮਨਮੋਹਨ ਸਿੰਘ ਬੀਤੇ 26 ਦਸੰਬਰ 2024 ਦੀ ਸ਼ਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਉਮਰ ਵਧਣ ਕਾਰਨ […]

Continue Reading

ਗੁਜਰਾਤ ਵਿੱਚ ਜੜ੍ਹਾਂ ਬਣਾਉਣ ਵੱਲ ਹੈ ਨਵੇਂ ਭਾਰਤੀ ਸਰਮਾਏ ਦਾ ਮੁਹਾਣ

*ਕੌਮੀਅਤਾਂ/ਕੌਮੀ ਦਾਬੇ ਦਾ ਮਸਲਾ ਹੋਰ ਕਲੇਸ਼ਪੂਰਨ ਹੋ ਜਾਏਗਾ ਭਾਰਤ ਵਿੱਚ *ਕੱਚਾ ਮਾਲ ਪੈਦਾ ਕਰਨ ਜੋਗੇ ਰਹਿ ਜਾਣਗੇ ਪੰਜਾਬ ਵਰਗੇ ਰਾਜ ਜਸਵੀਰ ਸਿੰਘ ਮਾਂਗਟ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਇੱਕ ਮਹੀਨਾ ਪਾਰ ਕਰ ਗਿਆ ਹੈ। ਜਿਹੜੇ ਲੋਕ ਪਹਿਲਾਂ ਇਸ ਨੂੰ ਹਲਕੇ ਵਿੱਚ ਲੈ ਰਹੇ ਸਨ, ਉਨ੍ਹਾਂ ਨੇ ਵੀ ਹੁਣ […]

Continue Reading