ਪੰਜਾਬ ਦੀ ਸੰਘਰਸ਼ਸ਼ੀਲ ਤਾਸੀਰ ਜਿਓਂ ਦੀ ਤਿਓਂ ਕਾਇਮ

*ਨਵੀਂ ਲੀਡਰਸ਼ਿੱਪ ਉਭਾਰ ਦੇ ਸੰਕੇਤ ਦੇ ਗਿਆ ਬੀਤਿਆ ਸਾਲ *ਜਵਾਨੀ/ਕਿਸਾਨੀ ਦੇ ਸੰਘਰਸ਼ ਦੀ ਵਿਰਾਸਤ ਨਾਲ ਚੜ੍ਹੇਗਾ ਨਵੇਂ ਸਾਲ ਦਾ ਸੂਰਜ ਪੰਜਾਬੀ ਪਰਵਾਜ਼ ਬਿਊਰੋ ਬੀਤੇ ਸਾਲ ਵਿੱਚ ਪੰਜਾਬ ਨੇ ਜ਼ਿਆਦਾ ਕੁਝ ਅਜਿਹਾ ਵੇਖਿਆ ਹੈ, ਜਿਹੜਾ ਇੱਥੇ ਦੇ ਬਾਸ਼ਿੰਦਿਆਂ ਨੂੰ ਆਮ ਤੌਰ `ਤੇ ਨਿਰਾਸ਼ ਕਰਨ ਵਾਲਾ ਹੈ। ਪਰ ਇਨ੍ਹਾਂ ਸੰਕਟ ਦੀਆਂ ਘੜੀਆਂ ਵਿੱਚ ਕੁਝ ਝਲਕਾਂ ਅਜਿਹੀਆਂ ਮਿਲੀਆਂ […]

Continue Reading

ਪੰਜਾਬੀਆਂ ਦਾ ਰਿਣ ਮਹਿਸੂਸ ਕਰਦੇ ਨੇ ਘਾਨਾ ਵਾਸੀ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਥਲੀ ਲਿਖਤ ਵਿੱਚ ਪੰਜਾਬੀਆਂ ਦੀ ਅਫ਼ਰੀਕੀ ਮੁਲਕ ਘਾਨਾ ਨਾਲ ਸਾਂਝ ਦਾ ਸੰਖੇਪ ਜ਼ਿਕਰ ਹੈ। ਹਾਲਾਂ ਕਿ ਇੱਥੇ ਪੰਜਾਬੀ ਕੋਈ ਵੱਡੀ ਗਿਣਤੀ ਵਿੱਚ ਨਹੀਂ ਵੱਸਦੇ, ਪਰ ਜੋ ਹੈਨ ਵੀ, ਉਨ੍ਹਾਂ ਨੇ […]

Continue Reading

ਸਫਲ ਰਿਹਾ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹਾਲੀ ਸੰਘਰਸ਼

*ਬੌਂਗਾ ਨਹੀਂ ਰਹੇਗਾ ਹੁਣ ਪੰਜਾਬ ਦਾ ਸਿਆਸੀ ਖੇਤਰ *ਨਵੇਂ ਮੁੰਡਿਆਂ-ਕੁੜੀਆਂ ਤੋਂ ਉਮੀਦਾਂ ਜਾਗੀਆਂ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਕਾਇਮ ਰੱਖਣ ਦਾ ਸੰਘਰਸ਼ ਪੰਜਾਬ ਦੇ ਵਿਦਿਆਰਥੀ ਵਰਗ ਨੇ ਜਿੱਤ ਲਿਆ ਹੈ। ਆਖਰ ਕੇਂਦਰ ਸਰਕਾਰ, ਜਿਸ ਨੇ ਇਸ ਯੂਨੀਵਰਸਿਟੀ ਨੂੰ ਕੇਂਦਰ ਦੇ ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸੇ ਨੇ ਇਸ ਨੂੰ ਵਾਪਸ […]

Continue Reading

ਪਨਾਮਾ ਨਾਲ 175 ਸਾਲ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਖ਼ੈਰ! ਹਥਲੀ ਲਿਖਤ ਵਿੱਚ ਪਨਾਮਾ ਦੀ ਧਰਤੀ ਨਾਲ ਪੰਜਾਬੀਆਂ ਦੀ 175 ਸਾਲ ਪੁਰਾਣੀ ਸਾਂਝ ਦਾ ਸੰਖੇਪ ਜ਼ਿਕਰ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਂਜ ਜ਼ਿਆਦਾਤਰ ਪੰਜਾਬੀਆਂ ਨੇ ਪਨਾਮਾ […]

Continue Reading

ਵਿਲੱਖਣ ਤੇ ਵਧੀਆ ਉਪਰਾਲਾ ਸੀ ‘ਫਿੱਟ ਪੰਜਾਬੀ’ ਪ੍ਰੋਗਰਾਮ

ਕੁਲਜੀਤ ਦਿਆਲਪੁਰੀ ਸ਼ਿਕਾਗੋ: ‘ਭੰਗੜਾ ਰਾਈਮਜ਼’ ਦੇ ਅਮਨ ਕੁਲਾਰ ਵੱਲੋਂ ਪਿਛਲੇ ਦਿਨੀਂ ਕਰਵਾਇਆ ਗਿਆ ‘ਫਿੱਟ ਪੰਜਾਬੀ’ ਪ੍ਰੋਗਰਾਮ ਇੱਕ ਵਿਲੱਖਣ ਤੇ ਵਧੀਆ ਉਪਰਾਲਾ ਹੋ ਨਿਬੜਿਆ। ਇਹ ਪ੍ਰੋਗਰਾਮ ਭਾਈਚਾਰੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਸਰਗਰਮ ਰਹਿਣ ਦੇ ਨਜ਼ਰੀਏ ਤੋਂ ਮੁਕਾਬਲਿਆਂ ਦੇ ਰੂਪ ਵਿੱਚ ਕਰਵਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਘੱਟ ਗਿਣਤੀ ਵਿੱਚ […]

Continue Reading

ਪੇਰੂ ਅਤੇ ਐਕੁਆਡੋਰ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ। ਪੇਰੂ ਅਤੇ ਐਕੁਆਡੋਰ- ਇਨ੍ਹਾਂ ਦੋਹਾਂ ਮੁਲਕਾਂ ਵਿੱਚ ਪੰਜਾਬੀਆਂ ਦੀ ਆਬਾਦੀ ਲਗਪਗ ਨਾਮਾਤਰ ਹੈ, ਪਰ ਫਿਰ ਵੀ ਪੰਜਾਬੀਆਂ ਨੇ ਇੱਥੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਆਓ, ਇਨ੍ਹਾਂ ਮੁਲਕਾਂ ਅੰਦਰ ਵੱਸਦੇ ਪੰਜਾਬੀਆਂ ਦੀ ਗੱਲ ਕਰੀਏ, ਜੋ ਦੱਖਣ ਅਮਰੀਕੀ […]

Continue Reading

ਭਾਰਤੀ ਕੁੜੀਆਂ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ

*ਦੱਖਣੀ ਅਫਰੀਕਾ ਨੂੰ 53 ਦੌੜਾਂ ਨਾਲ ਹਰਾਇਆ *ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਮੁਬਾਰਕਾਂ ਜਸਵੀਰ ਸਿੰਘ ਮਾਂਗਟ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ 2025 ਦਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੀਤੇ ਐਤਵਾਰ ਦੀ ਰਾਤ ਨਵੀਂ ਮੁੰਬਈ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਏ ਮੁਕਾਬਲੇ ਵਿੱਚ ਭਾਰਤੀ […]

Continue Reading

ਪੰਜਾਬ ਦੀ ਬੌਧਿਕ ਪਰੰਪਰਾ ਤੇ ਪੰਜਾਬੀ ਭਾਸ਼ਾ

ਮਾਤ ਭਾਸ਼ਾ ਦਿਵਸ `ਤੇ ਵਿਸ਼ੇਸ਼ *ਪੰਜਾਬ ਦੀ ਭਾਸ਼ਾ ਤੇ ਸੱਭਿਅਤਾ ਅਮੀਰ ਵਿਰਸੇ ਦੀ ਮਾਲਕ ਹੈ *ਗੁਰੂ ਗ੍ਰੰਥ ਸਾਹਿਬ ਪੰਜਾਬ ਦੀ ਬੌਧਿਕ ਪਰੰਪਰਾ ਦੀ ਸਿਖਰ ਪਰਮਜੀਤ ਸਿੰਘ ਢੀਂਗਰਾ ਫੋਨ: +91-9417358120 ਭੂਗੋਲਿਕ ਤੌਰ ਉਤੇ ਪੰਜਾਬ ਦੀਆਂ ਹੱਦਾਂ ਲਗਾਤਾਰ ਬਦਲਦੀਆਂ ਰਹੀਆਂ ਹਨ, ਪਰ ਹੱਦਾਂ ਦੇ ਬਦਲਣ ਨਾਲ ਭਾਸ਼ਾ ਤੇ ਬੌਧਿਕ ਪਰੰਪਰਾਵਾਂ ਨਹੀਂ ਬਦਲਦੀਆਂ, ਜਿੰਨੀ ਦੇਰ ਤੱਕ ਉਨ੍ਹਾਂ ਪ੍ਰਤੀ […]

Continue Reading

ਪੰਜਾਬੀ ਬੋਲੀ ਬਚ ਸਕਦੀ ਏ…

ਗੱਲਾਂ ’ਚੋਂ ਗੱਲ ਨੁਜ਼ਹਤ ਅੱਬਾਸ ਐਵੇਂ ਦਿਲ ਨੂੰ ਪਰਚਾਵਣ ਵਾਲੀ ਗੱਲ ਏ ਭਲਾ ਪੰਜਾਬੀ ਬੋਲੀ ਕਿੰਜ ਬਚ ਸਕਦੀ ਏ, ਜੇ ਇਹਨੂੰ ਕੋਈ ਬੋਲੇਗਾ ਈ ਨਹੀਂ? ਮੈਂ ਹਰ ਦਿਨ ਕਈ ਪੰਜਾਬੀ ਮਾਵਾਂ ਨੂੰ ਮਿਲਦੀ ਆਂ ਜਿਹੜੀਆਂ ਵੱਧ ਚੜ੍ਹ ਕੇ ਆਖਦੀਆਂ ਨੇਂ ਸਾਡੇ ਵੱਡੇ ਪੰਜਾਬੀ ਬੋਲਦੇ ਸਨ, ਪਰ ਅਸੀਂ ਆਪਸ ਵਿੱਚ ਉਰਦੂ ਬੋਲਦੇ ਆਂ ਤੇ ਸਾਡੇ ਬੱਚੇ […]

Continue Reading

ਸਿੱਖ ਧਰਮ ਨੂੰ ਮਾਨਤਾ ਦੇ ਕੇ ਚਿਲੀ ਨੇ ਵਧਾਇਆ ਸੀ ਪੰਜਾਬੀਆਂ ਦਾ ਮਾਣ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ। ਇਸੇ ਸਾਂਝ ਤਹਿਤ ਚਿਲੀ ਨੇ ਸਿੱਖ ਧਰਮ ਨੂੰ ਮਾਨਤਾ ਦੇ ਕੇ ਪੰਜਾਬੀਆਂ ਦਾ ਮਾਣ ਵਧਾਇਆ। ਚਿਲੀ ਵਿਖੇ ਭਾਰਤੀਆਂ ਦਾ ਆਗਮਨ ਉਂਜ ਤਾਂ ਸੰਨ 1904 ਦੇ ਆਸ-ਪਾਸ ਹੋਇਆ ਸੀ, ਪਰ ਸੰਨ 1980 ਤੋਂ ਬਾਅਦ ਆਏ ਭਾਰਤੀ ਤਾਂ ਕੇਵਲ ਵੱਡੇ ਆਰਥਿਕ ਲਾਭ ਕਮਾਉਣ ਹਿਤ ਇੱਥੇ ਪੁੱਜੇ ਸਨ। […]

Continue Reading