‘ਪੰਜਾਬੀ ਪਰਵਾਜ਼ ਨਾਈਟ-2025’ ਦੇ ਸੰਦਰਭ ਵਿੱਚ…

ਕੁਲਜੀਤ ਦਿਆਲਪੁਰੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਮਰੱਥਾ ਮੁਤਾਬਕ ‘ਪੰਜਾਬੀ ਪਰਵਾਜ਼’ ਆਪਣੇ ਸਫਰ ਉਤੇ ਹੈ। ਇਸ ਦੇ ਦੋ ਸਾਲ ਮੁਕੰਮਲ ਹੋਣ ਅਤੇ ਇਸ ਵੱਲੋਂ ਪੰਜਾਬੀ ਭਾਈਚਾਰੇ ਵਿੱਚ ਆਪਣੀ ਥਾਂ ਬਣਾ ਲੈਣ ਦੀ ਖੁਸ਼ੀ ਤੇ ਮਾਣ ਵਜੋਂ ਭਾਈਚਾਰੇ ਦੇ ਹੀ ਸਹਿਯੋਗ ਨਾਲ ਆਉਂਦੀ 19 ਜੁਲਾਈ, ਸਨਿਚਰਵਾਰ ਨੂੰ ਦੂਜੀ ‘ਪੰਜਾਬੀ ਪਰਵਾਜ਼ ਨਾਈਟ’ ਮਨਾਈ ਜਾ ਰਹੀ ਹੈ। […]

Continue Reading

ਵਿਲੱਖਣ ਪ੍ਰਤਿਭਾ ਦਾ ਧਾਰਨੀ ਹੈ ‘ਪਾਰਸੀ ਸਮਾਜ’

ਅਸ਼ਵਨੀ ਚਤਰਥ ਫੋਨੋ: +91-6284220595 ਸੱਤਵੀਂ ਸਦੀ ਵਿੱਚ ਅਰਬ ਲੋਕਾਂ ਵੱਲੋਂ ਇਰਾਨ (ਜਾਂ ਪਰਸ਼ੀਆ) ਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦਾ ਇੱਕ ਵਰਗ ਭਾਰਤੀ ਉੱਪ ਮਹਾਂਦੀਪ ਵੱਲ ਆ ਗਿਆ ਸੀ। ਉਨ੍ਹਾਂ ਦਾ ਇਹ ਪਰਵਾਸ ਅੱਠਵੀਂ ਤੋਂ ਦਸਵੀਂ ਸਦੀ ਦੌਰਾਨ ਹੋਇਆ ਸੀ। ਇਨ੍ਹਾਂ ਲੋਕਾਂ ਨੂੰ ਪਾਰਸੀ (ਪਰਸ਼ੀਆ ਤੋਂ ਬਣਿਆ ਪਾਰਸੀ) ਕਿਹਾ ਜਾਂਦਾ ਹੈ। […]

Continue Reading

ਸ਼ਿਕਾਗੋ ਕਬੱਡੀ ਮੇਲੇ ਦਾ ਪ੍ਰਸੰਗ: ਅੱਖੀਂ ਡਿੱਠਾ, ਕੰਨੀਂ ਸੁਣਿਆ

ਕੁਲਜੀਤ ਦਿਆਲਪੁਰੀ ਸ਼ਿਕਾਗੋ ਵਿੱਚ ਹੋਇਆ ਕਬੱਡੀ ਮੇਲਾ ਕਿਸੇ ਲਈ ਕਾਮਯਾਬ ਸੀ, ਕਿਸੇ ਲਈ ਠੀਕ-ਠੀਕ; ਕਿਸੇ ਨੂੰ ਇਸ ਮੇਲੇ ਵਿੱਚ ਨਾਮ ਤੇ ਨਾਮਾ ਮਿਲਿਆ, ਕਿਸੇ ਨੂੰ ਨਹੀਂ ਵੀ; ਕਿਸੇ ਲਈ ਇਹ ਮੇਲਾ ਮਹਿਜ ਮਨੋਰੰਜਨ ਦੇ ਸਾਧਨ ਮਾਤਰ ਸੀ, ਜਦਕਿ ਕਿਸੇ ਲਈ ਇਸ ਦੇ ਅਰਥ ਕੁਝ ਹੋਰ ਸਨ। ਭਾਂਤ-ਭਾਂਤ ਦੇ ਰੰਗ ਅਤੇ ਭਾਂਤ-ਭਾਂਤ ਦਾ ਮਾਹੌਲ ਇਸ ਮੇਲੇ […]

Continue Reading

ਰਿਵਰਸ ਫਲਿੱਕ ਦਾ ਜਾਦੂਗਰ ਗਗਨ ਅਜੀਤ ਸਿੰਘ

ਖਿਡਾਰੀ ਪੰਜ-ਆਬ ਦੇ (42) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ […]

Continue Reading

ਸਿੱਖ ਸੰਘਰਸ਼ ਲਈ ਜੰਗ ਦੇਅਰਥ

ਡਾ. ਜਸਵੀਰ ਸਿੰਘ ਪਿਛਲੀਆਂ ਦੋ ਸਦੀਆਂ ਵਿੱਚ ਜੰਗ ਦੇ ਵਰਤਾਰੇ ਦੀਆਂ ਜੜ੍ਹਾਂ ਮੁੱਖ ਰੂਪ ਵਿੱਚ ਰਾਜ ਦੇ ਸਾਮਰਾਜੀ ਅਤੇ ਨੇਸ਼ਨ ਸਟੇਟ ਰੂਪਾਂ ਦੇ ਪੈਦਾ ਹੋਣ ਤੇ ਪਤਨ ਨਾਲ ਜੁੜ੍ਹੀਆਂ ਹੋਈਆਂ ਹਨ| ਇਹ ਜੰਗਾਂ ਰਾਜ ਦੇ ਸਾਮਰਾਜੀ ਰੂਪ ਦੇ ਨੇਸ਼ਨ ਸਟੇਟ ਵਿੱਚ ਸੰਸਥਾਗਤ ਬਦਲਾਅ ਦੇ ਅਮਲ ਨਾਲ ਵੀ ਸਬੰਧਿਤ ਹਨ; ਪਰ ਇਨ੍ਹਾਂ ਦੋਵੇਂ ਸਦੀਆਂ ਦੌਰਾਨ ਯੂਰਪ […]

Continue Reading

ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਲੋਕ ਪੁਰਾਣੀਆਂ ਸਾਂਝਾਂ ਨੂੰ ਯਾਦ ਕਰਦੇ-ਕਰਦੇ, ਕਬਰਾਂ ਅਤੇ ਸਿਵਿਆ ਦੇ ਰਾਹ ਪੈ ਚੁੱਕੇ ਨੇ; ਪਰ ਕਿਤੇ ਨਾ ਕਿਤੇ ਉਦੋਂ ਦੀਆਂ ਪਈਆਂ ਭਾਈਚਾਰਕ ਸਾਂਝਾਂ ਦੀ ਗੂੰਜ ਦੋਹਾਂ ਪੰਜਾਬਾਂ ਦੀ […]

Continue Reading

ਜਗਰਾਵਾਂ ਦਾ ਪਿੜ ‘ਜਗਰਾਏ ਨਾਈ’ ਨੇ ਬੰਨਿ੍ਆ ਸੀ

ਪਿੰਡ ਵਸਿਆ-25 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ […]

Continue Reading

ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ

ਖਿਡਾਰੀ ਪੰਜਾ-ਆਬ ਦੇ (ਲੜੀ-41) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ […]

Continue Reading

ਕਬੱਡੀ ਦਾ ਧੱਕੜ ਧਾਵੀ ਹਰਜੀਤ ਬਾਜਾਖਾਨਾ

ਖਿਡਾਰੀ ਪੰਜ-ਆਬ ਦੇ (40) ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਜੇ ਕਬੱਡੀ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਅਧੂਰੀ ਲੱਗਦੀ ਹੈ। ਕਬੱਡੀ ਖੇਡ ਜਗਤ ਵਿੱਚ ਕਈ ਨਾਮੀ […]

Continue Reading

ਬੜੀ ਬੇਤਾਬ ਹੈ ਦੁਨੀਆਂ ਤੇਰੀ ਪਰਵਾਜ਼ ਦੇਖਣ ਨੂੰ…

ਸ਼ਿਕਾਗੋ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦਾ ‘ਪੰਜਾਬੀ ਵਿਰਸਾ’ 10 ਮਈ ਨੂੰ ‘ਪੰਜਾਬੀ ਵਿਰਸੇ’ ਦੀ ਗਵਾਹੀ ਭਰਦੇ “ਗਾਇਕੀ ਦੇ ਰਾਂਝੇ, ‘ਹੀਰ’ ਭਰਾ” – ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੀ ਗਾਇਕੀ ਦਾ ਆਪਣਾ ਹੀ ਅੰਦਾਜ਼ ਤੇ ਆਪਣਾ ਹੀ ਮੁਕਾਮ ਹੈ। ਇਨ੍ਹਾਂ ਗਾਇਕ ਭਰਾਵਾਂ ਦੇ ਬਹੁਤੇ ਗੀਤ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਸੁਣਦਿਆਂ ਪਰਦੇਸ […]

Continue Reading