ਧਰਤੀ ਦੇ ਗੋਲ ਹੋਣ ਦਾ ਕਿਵੇਂ ਪਤਾ ਲੱਗਾ
ਹਰਜੀਤ ਸਿੰਘ ਵਿਗਿਆਨੀ ਇਸਰੋ, ਤਿਰੂਵਨੰਤਪੁਰਮ ਫੋਨ: +91-9995765095 ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ, ਪਰ ਤੁਸੀਂ ਬਾਹਰ ਖੇਤਾਂ ਵਿੱਚ ਜਾ ਕੇ ਦੇਖੋ| ਦੂਰ ਤੱਕ ਫ਼ਸਲਾਂ, ਦਰੱਖਤ, ਘਰ ਆਦਿ ਸਭ ਨਜ਼ਰ ਆਉਣਗੇ| ਸਭ ਸਾਹਮਣੇ ਸਪਾਟ ਪਿਆ ਹੈ| ਸਭ ਪੱਧਰਾ ਹੈ| ਕੋਈ ਉਭਾਰ ਨਜ਼ਰ ਨਹੀਂ ਆ ਰਿਹਾ| ਫਿਰ ਧਰਤੀ ਗੋਲ ਕਿਵੇਂ ਹੋਈ? ਤੇ ਸਾਨੂੰ ਸਭ ਤੋਂ […]
Continue Reading