ਪ੍ਰਸ਼ਾਸਕੀ ਤੇ ਫ਼ਿਰਕੂ ਦਬਾਅ ਕਰਕੇ ਮਿਆਂਮਾਰ ’ਚ ਘਟੀ ਹੈ ਪੰਜਾਬੀਆਂ ਦੀ ਗਿਣਤੀ
ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਇਹ ਵੀ ਸੱਚਾਈ ਹੈ ਕਿ ਪੰਜਾਬੀਆਂ ਨਾਲ ਵਿਦੇਸ਼ਾਂ ਵਿੱਚ ਵੀ ਅਨੇਕਾਂ ਵਾਰ ਵਿਤਕਰੇ ਦਾ ਵਰਤਾਰਾ ਵਾਪਰਦਾ ਰਿਹਾ ਹੈ, ਭਾਵੇਂ ਕਿਸੇ ਹੀ ਰੂਪ ਵਿੱਚ ਸਹੀ! ਇਸ ਦੀ ਇੱਕ ਮਿਸਾਲ ਇਹ ਹੈ ਕਿ […]
Continue Reading