ਹਾਕੀ ਇੰਡੀਆ ਨੇ ਸਟਾਰ ਮਹਿਲਾ ਤੇ ਪੁਰਸ਼ ਹਾਕੀ ਖਿਡਾਰੀਆਂ ਨੂੰ ਦਿੱਤੇ ‘ਹਾਕੀ ਇੰਡੀਆ ਪਲੇਅਰ ਅਵਾਰਡਜ਼’
ਸਾਬਕਾ ਓਲੰਪੀਅਨ ਅਸ਼ੋਕ ਕੁਮਾਰ ਨੂੰ ‘ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਸੁਖਵਿੰਦਰਜੀਤ ਸਿੰਘ ਮਨੌਲੀ ਫੋਨ: +91-9417182993 ਸਾਲ-2023 ਦਾ 6ਵਾਂ ਬਲਬੀਰ ਸਿੰਘ ਸੀਨੀਅਰ ਹਾਕੀ ਇੰਡੀਆ ਸਾਲਾਨਾ ‘ਬੈਸਟ ਇੰਡੀਅਨ ਹਾਕੀ ਪਲੇਅਰ’ ਅਵਾਰਡ ਕੌਮੀ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਤੇ ਮਹਿਲਾ ਵਰਗ ’ਚ ‘ਬੈਸਟ ਇੰਡੀਅਨ ਮਹਿਲਾ ਹਾਕੀ ਪਲੇਅਰ’ ਅਵਾਰਡ ਕੌਮੀ ਹਾਕੀ ਟੀਮ ਦੀ ਖਿਡਾਰਨ […]
Continue Reading