ਫੁੱਟਬਾਲ ਦੇ ਜਾਦੂਗਰ: ਡੀ. ਮਾਰੀਆ ਨੇ ਕੌਮਾਂਤਰੀ ਫੁੱਟਬਾਲ ਤੋਂ ਸਨਿਆਸ ਲਿਆ
ਕਲੱਬ ਫੁੱਟਬਾਲ ਖੇਡਣਾ ਰੱਖੇਗਾ ਜਾਰੀ ਜਸਵੀਰ ਸਿੰਘ ਸ਼ੀਰੀ ਅਮਰੀਕਾ ਦੇ ਸ਼ਹਿਰ ਮਿਆਮੀ (ਗਾਰਡਨਸ) ਵਿੱਚ ਹਾਲ ਹੀ ਵਿੱਚ ਹੋਏ ‘ਕੋਪਾ ਅਮੈਰਿਕਾ’ ਟੂਰਨਾਮੈਂਟ ਜਿੱਤਣ ਤੋਂ ਬਾਅਦ ਅਰਜਨਟੀਨਾ ਦੇ 36 ਸਾਲਾ ਪਤਲੇ, ਛੀਂਟਕੇ ਖਿਡਾਰੀ ਡੀ. ਮਾਰੀਆ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਰਿਟਾਇਰਮੈਂਟ ਲੈ ਲਈ ਹੈ। ਐਤਵਾਰ ਨੂੰ ਕੋਲੰਬੀਆ ਦੀ ਟੀਮ ਖਿਲਾਫ ਹੋਏ ਜ਼ਬਰਦਸਤ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਦੇ ਮਾਰਟਿਨੇਜ […]
Continue Reading