ਗਹਿਰੇ ਪ੍ਰਭਾਵ ਛੱਡ ਗਈ ਤਿੰਨ ਦਿਨਾਂ ਦੀ ਭਾਰਤ-ਪਾਕਿ ਜੰਗ

*ਫੌਜੀ ਮਾਮਲਿਆਂ ਵਿੱਚ ਭਾਰਤ ਭਾਰੂ ਰਿਹਾ ਅਤੇ ਕੌਮਾਂਤਰੀ ਕੂਟਨੀਤੀ ਵਿੱਚ ਪਾਕਿਸਤਾਨ ਜਸਵੀਰ ਸਿੰਘ ਮਾਂਗਟ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਦਿਨ ਚੱਲੀ ਜੰਗ ਨੇ ਨਾ ਸਿਰਫ ਏਸ਼ੀਆ ਦੇ ਮੁਲਕਾਂ ਦੇ ਰਵਾਇਤੀ ਸਿਆਸੀ ਸਮੀਕਰਨਾਂ ਨੂੰ ਇੱਕ ਜ਼ਬਰਦਸਤ ਝੰਜੋੜਾ ਦੇ ਦਿੱਤਾ ਹੈ, ਸਗੋਂ ਤਕਰੀਬਨ ਪੂਰੀ ਦੁਨੀਆਂ ਦੇ ਸਿਆਸੀ ਚਿੰਤਨ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ। ਇਸ ਛੋਟੀ […]

Continue Reading

ਵਪਾਰ ਯੁੱਧ ਦੀ ਥਾਂ ਨਵੇਂ ਆਰਥਿਕ ਪ੍ਰਬੰਧ ਦਾ ਮੰਤਰ

*ਟੈਰਿਫ ਅਸਫਲ, ਪਰ ਪੁਰਾਣਾ ਮਾਡਲ ਵੀ ਨਹੀਂ ਬਚਾ ਸਕੇਗਾ ਗੈਬਰ ਸ਼ੀਅਰਿੰਗ* ਸੰਯੁਕਤ ਰਾਜ ਅਮਰੀਕਾ ਅਤੇ ਚੀਨ ਨੇ ਲੰਘੇ ਦਿਨੀਂ ਐਲਾਨ ਕੀਤਾ ਕਿ ਉਹ 90 ਦਿਨਾਂ ਲਈ ਪਰਸਪਰ ਟੈਰਿਫਾਂ `ਤੇ ਰੋਕ ਲਗਾ ਰਹੇ ਹਨ। ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਗੱਲਬਾਤ ਜਾਰੀ ਰਹਿਣ ਦੌਰਾਨ ਕੁਝ ਟੈਰਿਫ ਬਰਕਰਾਰ ਰੱਖੇ ਜਾਣਗੇ। ਇਹ ਅਪਰੈਲ ਦੇ ਸ਼ੁਰੂ […]

Continue Reading

ਨਕਲੀ ਸ਼ਰਾਬ ਤੋਂ ਵੀ ਜ਼ਹਿਰੀ ਹੈ ਮਾਫੀਆ ਤੇ ਸਿਆਸਤ ਦਾ ਜੋੜ

ਜ਼ਹਿਰ ਦਾ ਕਹਿਰ ਉਜਾਗਰ ਸਿੰਘ ਫੋਨ: +91-9417813072 ਅੰਮ੍ਰਿਤਸਰ ਜ਼ਿਲੇ੍ਹ ਦੇ ਮਜੀਠਾ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ 27 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਏ ਹਨ। 10 ਅਜੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਸ ਘਟਨਾ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਦੋਂ ਅਜੇ ਪਹਿਲਗਾਮ ਵਿਖੇ ਬੇਕਸੂਰੇ ਸੈਲਾਨੀਆਂ […]

Continue Reading

77 ਸਾਲ: ਦਹਿਸ਼ਤ ਦੀ ਨਿਰੰਤਰਤਾ

‘ਨਕਬਾ’ ਤੋਂ ‘ਅਲ-ਇਬਾਦਾਹ’ ਯਾਨਿ ਤਬਾਹੀ ਤੱਕ ਘਾਦਾ ਅਜੀਲ ਪ੍ਰੋਫੈਸਰ ਰਾਜਨੀਤੀ ਵਿਗਿਆਨ ਜਦੋਂ ਮੇਰੀ ਦਾਦੀ ਖਦੀਜਾ ਅੰਮਰ ਮਈ 1948 ਵਿੱਚ ਆਖਰੀ ਵਾਰ ਬੇਤ ਦਰਾਸ ਸਥਿਤ ਆਪਣੇ ਘਰ ਤੋਂ ਬਾਹਰ ਆਈ, ਤਾਂ ਉਸਨੇ ਇੱਕ ਇਕੱਲੀ ਯਾਤਰਾ ਸ਼ੁਰੂ ਕਰ ਦਿੱਤੀ। ਭਾਵੇਂ ਉਸ ਦੇ ਨਾਲ ਲੱਖਾਂ ਫਲਿਸਤੀਨੀ ਸਨ, ਜਿਨ੍ਹਾਂ ਨੂੰ ਜ਼ਾਇਓਨਿਸਟ ਮਿਲੀਸ਼ੀਆ ਦੁਆਰਾ ਫੈਲਾਈ ਗਈ ਦਹਿਸ਼ਤ ਤੋਂ ਬਚਣ ਲਈ […]

Continue Reading

ਡਰੋਨ ਬਨਾਮ ਆਲੂ-ਪਿਆਜ: ਧੰਦਾ ਹੀ ਸਭ ਤੋਂ ਵੱਡਾ ਡੰਡਾ

ਮੁਹੰਮਦ ਹਨੀਫ਼ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਮਿਲਾ ਕੇ ਕੋਈ ਪੌਣੇ ਦੋ ਅਰਬ ਖ਼ਲਕਤ ਵਸਦੀ ਹੈ। ਸਾਡੇ ਕੋਲ ਸ਼ਾਇਰ ਵੀ ਨੇ, ਸਿਆਸਤਦਾਨ ਵੀ, ਸੇਠ ਵੀ, ਫੌਜੀ ਵੀ ਤੇ ਮੇਰੇ ਵਰਗੇ ਵਿਹਲੇ ਮੌਸਮੀ ਦਫਾਈ ਵਿਸ਼ਲੇਸ਼ਕ ਵੀ। ਹਥਿਆਰ ਭਾਵੇਂ ਅਸੀਂ ਫਰਾਂਸ ਕੋਲੋਂ ਖਰੀਦੀਏ ਜਾਂ ਚੀਨ ਕੋਲੋਂ, ਚਲਾਈਦੇ ਆਪ ਹੀ ਹਨ। ਇਸ ਦਫ਼ਾ ਜਦੋਂ ਮਿਜ਼ਾਈਲ ਤੇ ਡਰੋਨ ਉਡੇ ਤੇ […]

Continue Reading

ਜੈਵਿਕ ਯੁੱਧ: ਮਨੁੱਖਤਾ ਲਈ ਅਦਿੱਖ ਖ਼ਤਰਾ

ਡਾ. ਪਰਸ਼ੋਤਮ ਸਿੰਘ ਤਿਆਗੀ* ਫੋਨ: +91-9855446519 ਗੁਰਬਾਣੀ ਵਿੱਚ ਇੱਕ ਸ਼ਬਦ ਹੈ, “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥” ਇਸਦਾ ਅਰਥ ਇਹ ਹੈ ਕਿ ਪਹਿਲਾਂ, ਪਰਮਾਤਮਾ ਨੇ ਪ੍ਰਕਾਸ਼ ਨੂੰ ਬਣਾਇਆ; ਫਿਰ ਆਪਣੀ ਸਿਰਜਣਾਤਮਕ ਸ਼ਕਤੀ ਦੁਆਰਾ ਉਸਨੇ ਸਾਰੇ ਪ੍ਰਾਣੀ ਬਣਾਏ। ਇੱਕੋ ਪ੍ਰਕਾਸ਼ ਤੋਂ ਸਾਰਾ ਬ੍ਰਹਿਮੰਡ ਉਤਪੰਨ […]

Continue Reading

“ਅਗੈ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥”

ਅਮਰੀਕ ਸਿੰਘ ਮੁਕਤਸਰ ਸਿੱਖਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੇ ਜੰਗੀ ਅਤੇ ਨਫਰਤੀ ਮਜ਼੍ਹਬੀ ਟਕਰਾਅ ਵਿੱਚ ਕਿਸੇ ਇੱਕ ਦੀ ਧਿਰ ਬਣਨਾ, ਬੈਗਾਨੀ ਬਰਾਤ ਵਿੱਚ ਭੰਗੜਾ ਪਾਉਣ ਦੇ ਤੁੱਲ ਹੋਵੇਗਾ। ਦੋਹੇ ਹੁਕਮਰਾਨ ਤਾਕਤਾਂ ਕਦੇ ਵੀ ਸਿੱਖਾਂ ਦੀਆਂ ਮਿੱਤਰ ਨਹੀਂ ਰਹੀਆਂ ਹਨ; ਪਰ ਇਹ ਸੱਚ ਹੈ ਕਿ ਦੋਹੇ ਖ਼ਿੱਤਿਆਂ ਵਿੱਚ ਵੱਸਣ ਵਾਲੀ ਲੋਕਾਈ ਨਾਲ ਸਾਡੀ ਸੱਭਿਆਚਾਰਿਕ ਤੇ […]

Continue Reading

ਸਿੰਧੂ ਜਲ ਸੰਧੀ ਅਤੇ ਭਾਰਤ-ਪਾਕਿਸਤਾਨ

*ਭਾਰਤ ਵੱਲੋਂ ਸਿੰਧੂ ਜਲ ਸੰਧੀ ਮੁਅੱਤਲ ਕਰਨ ਦੇ ਪਾਕਿਸਤਾਨ ਲਈ ਆਇਨੇ ਹਸਨ ਖਾਨ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ, ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਸੱਭਿਅਤਾਵਾਂ ਨੂੰ ਕਾਇਮ ਰੱਖਿਆ ਹੈ, ਹੁਣ ਦੋ ਆਧੁਨਿਕ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਦੀ ਸਹਿਯੋਗ ਕਰਨ ਦੀ ਸਮਰੱਥਾ ਦੀ ਪਰਖ ਕਰ ਰਹੀਆਂ ਹਨ। ਪਾਕਿਸਤਾਨ ਦੇ ਨਿੱਜੀ ਚੈਨਲ ਜੀਓ ਨਿਊਜ਼ ਦੇ ਪ੍ਰੋਗਰਾਮ ‘ਨਯਾ ਪਾਕਿਸਤਾਨ’ […]

Continue Reading

‘ਜੰਗ ਦੇ ਮਾਹੌਲ ‘ਚ ਜੰਗ ਦੀ ਮੁਖ਼ਾਲਫ਼ਤ’

ਮੁਹੰਮਦ ਹਨੀਫ਼ ਸੀਨੀਅਰ ਪੱਤਰਕਾਰ ਅਤੇ ਲੇਖਕ ਜੰਗ ਦੇ ਨੁਕਸਾਨ ਤਾਂ ਬੜੇ ਨੇ, ਪਰ ਜੰਗ ਦਾ ਇੱਕ ਛੋਟਾ ਜਿਹਾ ਫ਼ਾਇਦਾ ਵੀ ਹੈ। ਨੁਕਸਾਨ ਸਾਨੂੰ ਸਾਰਿਆਂ ਨੂੰ ਪਤਾ ਹੈ! ਫ਼ੌਜੀ ਤਾਂ ਫ਼ੌਜ ਵਿੱਚ ਭਰਤੀ ਹੀ ਜੰਗ ਲੜਨ ਲਈ ਹੁੰਦੇ ਨੇ, ਪਰ ਜਦੋਂ ਜੰਗ ਹੋਵੇ ਉਹਦੇ ਵਿੱਚ ਆਮ ਨਾਗਰਿਕ ਵੀ ਮਾਰੇ ਜਾਂਦੇ ਨੇ। ਆਟੇ-ਦਾਲ ਦਾ ਭਾਅ ਵੱਧ ਜਾਂਦਾ […]

Continue Reading

ਮਹਾਰਾਜਾ ਭੁਪਿੰਦਰ ਸਿੰਘ ਦਾ ਯੋਗਦਾਨ ਅਣਗੌਲਿਆ ਕੀਤਾ

ਸਾਕਾ ਨਨਕਾਣਾ ਸਾਹਿਬ (7) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading