ਕਬਾਬ
ਪਰਮਜੀਤ ਢੀਂਗਰਾ ਫੋਨ: +91-9417358120 ਹਰ ਦੇਸ਼ ਦੇ ਖਾਣ ਪੀਣ ਦੇ ਤੌਰ ਤਰੀਕੇ ਵਿਲੱਖਣ ਹੁੰਦੇ ਹਨ। ਭਾਰਤ ਕਿਉਂਕਿ ਅਨੇਕਾਂ ਧਰਮਾਂ, ਕੌਮਾਂ, ਜਾਤਾਂ, ਨਸਲਾਂ ਦਾ ਗੁਲਦਸਤਾ ਹੈ, ਇਸ ਕਰਕੇ ਇੱਥੇ ਹਰ ਪ੍ਰਾਂਤ, ਸ਼ਹਿਰ, ਗਲੀ, ਮੁਹੱਲੇ ਵਿੱਚ ਕੋਈ ਨਾ ਕੋਈ ਵੱਖਰੀ ਪ੍ਰਕਾਰ ਦਾ ਪਕਵਾਨ ਮਿਲ ਜਾਂਦਾ ਹੈ। ਪਰ ਕੁਝ ਪਕਵਾਨ ਅਜਿਹੇ ਹਨ, ਜਿਨ੍ਹਾਂ ਨੂੰ ਲਜੀਜ਼ ਬਣਾਉਣ ਤੇ ਪ੍ਰਸਿਧ […]
Continue Reading