‘ਗਰਲਜ਼ ਹੋਸਟਲ’: ਆਜ਼ਾਦ ਔਰਤ ਮਨ ਦੀ ਕਾਮਨਾ
ਪਰਮਜੀਤ ਸੋਹਲ (ਡਾ.) ਮਨਦੀਪ ਔਲਖ ਦੀ ਕਵਿਤਾ ਸਾਦੇ ਸ਼ਬਦਾਂ ’ਚ ਗਹਿਰੇ ਦੁੱਖਾਂ ਦੀ ਚਿੱਤਰਕਾਰੀ ਹੈ। ਉਸਦੀ ਕਵਿਤਾ ਵਿੱਚ ਕਿਤੇ ਵੀ ਸੰਚਾਰ ਦੀ ਸਮੱਸਿਆ ਨਜ਼ਰ ਨਹੀਂ ਹੁੰਦੀ। ਸਾਡੇ ਆਲੇ-ਦੁਆਲੇ ਨਾਲ ਖਹਿ ਕੇ ਚਲਦੀ ਇਹ ਕਵਿਤਾ ਵਾਧੂ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੇ ਲਿਬਾਸ ਨਹੀਂ ਪਹਿਨਦੀ, ਸਗੋਂ ਬਚਪਨ ਦੀਆਂ ਗ਼ੁਲਾਬੀ ਫੁੱਲਾਂ ਵਾਲੀਆਂ ਚੱਪਲਾਂ ਪੈਰੀਂ ਪਾ ਕੇ ਤੁਰਨਾ ਪਸੰਦ ਕਰਦੀ […]
Continue Reading