ਇਮਰਾਨ ਖ਼ਾਨ ਨੂੰ ਮਾਨਸਿਕ ਤਸੀਹੇ!
*ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਬਾਰੇ ਰਹੱਸ ਬਰਕਰਾਰ ਜਸਵੀਰ ਸਿੰਘ ਮਾਂਗਟ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੀ ਹਾਲਤ ਬਾਰੇ ਰਹੱਸ ਹਾਲੇ ਵੀ ਬਣਿਆ ਹੋਇਆ ਹੈ। ਭਾਵੇਂ ਕਿ ਖੁਦ ਪੀ.ਟੀ.ਆਈ. ਦੇ ਆਗੂਆਂ ਤੇ ਸਰਕਾਰੀ ਸੂਤਰਾਂ ਦਾ ਆਖਣਾ ਹੈ ਕਿ ਇਮਰਾਨ ਖ਼ਾਨ ਬਿਲਕੁਲ ਤੰਦਰੁਸਤ ਹੈ ਅਤੇ ਜੇਲ੍ਹ ਵਿੱਚ ਉਸ […]
Continue Reading