ਵੈਨੇਜ਼ੂਏਲਾ ਦੀ ‘ਆਇਰਨ ਲੇਡੀ’

ਮਾਰੀਆ ਕੋਰੀਨਾ ਮਚਾਡੋ ਨੂੰ 2025 ਦਾ ਸ਼ਾਂਤੀ ਨੋਬਲ ਪੁਰਸਕਾਰ ਪੰਜਾਬੀ ਪਰਵਾਜ਼ ਬਿਊਰੋ ਨਾਰਵੇਜ਼ੀਅਨ ਨੋਬਲ ਕਮੇਟੀ ਨੇ ਵੈਨੇਜ਼ੂਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ ਲੰਘੀ 10 ਅਕਤੂਬਰ ਨੂੰ ਸਾਲ 2025 ਦਾ ਸ਼ਾਂਤੀ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕਮੇਟੀ ਨੇ ਉਨ੍ਹਾਂ ਨੂੰ ‘ਵੈਨੇਜ਼ੂਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਅਤੇ […]

Continue Reading

ਟਾਹਣੀਓਂ ਟੁੱਟ ਗਿਆ ਗੁਲਾਬ ਜਿਹਾ ਇੱਕ ਸੱਜਣ

‘ਸਨੀ ਕੁਲਾਰ’ ਨੂੰ ਯਾਦ ਕਰਦਿਆਂ… ਕੁਲਜੀਤ ਦਿਆਲਪੁਰੀ ਸ਼ੁੱਕਰਵਾਰ ਯਾਨੀ 3 ਅਕਤੂਬਰ ਦੀ ਸਵੇਰ ਨੂੰ ਘਰੋਂ ਕੰਮ `ਤੇ ਨਿਕਲਿਆ ਤਾਂ ਅਜੇ ਰਸਤੇ ਵਿੱਚ ਹੀ ਸਾਂ ਕਿ ਰੇਡੀਓ ਰੌਣਕ ਮੇਲਾ ਚਲਾਉਂਦੇ ਰਹੇ ਸ. ਮਨਜੀਤ ਸਿੰਘ ਗਿੱਲ ਦਾ ਵ੍ਹੱਟਸਐਪ `ਤੇ ਮੈਸੇਜ ਆ ਗਿਆ, ‘Sorry to give you bad news. Sunny Kular died last night.’ (ਤੁਹਾਨੂੰ ਬੁਰੀ ਖ਼ਬਰ ਦੇਣ […]

Continue Reading

ਸਨੀ ਕੁਲਾਰ ਅਤੇ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਸੇਵਾ

ਯਾਦ ਝਰੋਖਾ ਸਰਵਣ ਸਿੰਘ ਰਾਜੂ (ਬੋਲੀਨਾ) ਮੈਂ 1977 ਤੋਂ ਸ਼ਿਕਾਗੋ ਵਿੱਚ ਸਿੱਖ ਭਾਈਚਾਰੇ ਦਾ ਮੈਂਬਰ ਹਾਂ। ਮੈਨੂੰ ਯਕੀਨ ਹੈ ਕਿ ਮਿਡਵੈਸਟ ਵਿੱਚ ਸਿੱਖ/ਪੰਜਾਬੀ ਭਾਈਚਾਰੇ ਦੇ ਹਰ ਮੈਂਬਰ ਨੂੰ ਸਨੀ ਕੁਲਾਰ ਬਾਰੇ ਕੁਝ ਨਾ ਕੁਝ ਯਾਦਾਂ ਹਨ। ਉਹ ਸਭ ਤੋਂ ਮਨਮੋਹਕ ਅਤੇ ਪਿਆਰ ਕਰਨ ਵਾਲਾ ਵਿਅਕਤੀ ਸੀ। ਮਿਡਵੈਸਟ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਿਆਂ ਲਈ ਉਨ੍ਹਾਂ ਦੀਆਂ […]

Continue Reading

ਜ਼ਿੰਦਗੀ ਦੇ ਤਜਰਬੇ ਵੰਡਦਾ ਕਲਾਕਾਰ ਰਾਣਾ ਰਣਬੀਰ

*ਸ਼ਿਕਾਗੋ ਵਿੱਚ ‘ਬੰਦੇ ਬਣੋ ਬੰਦੇ’ ਦੀ ਪੇਸ਼ਕਾਰੀ 24 ਅਕਤੂਬਰ ਨੂੰ ਰਾਣਾ ਰਣਬੀਰ ਤੇ ਉਸ ਦਾ ਸਾਥੀ ਰਾਜਵੀਰ ਰਾਣਾ ਆਪਣੇ ਨਵੇਂ ਨਾਟਕ ‘ਬੰਦੇ ਬਣੋ ਬੰਦੇ’ ਦੀ ਵੱਖ-ਵੱਖ ਥਾਵਾਂ `ਤੇ ਪੇਸ਼ਕਾਰੀ ਲਈ ਰੁੱਝੇ ਹੋਏ ਹਨ ਤੇ ਉਨ੍ਹਾਂ ਦੇ ਇਸ ਨਾਟਕ ਨੂੰ ਦਰਸ਼ਕਾਂ ਦਾ ਹੁੰਗਾਰਾ ਤੇ ਪਿਆਰ- ਦੋਵੇਂ ਮਿਲ ਰਹੇ ਹਨ। ਇਹ ਨਾਟਕ ਰਾਣਾ ਰਣਬੀਰ ਨੇ ਖੁਦ ਲਿਖਿਆ […]

Continue Reading

ਲੋਕ ਅਖਾਣਾਂ ਵਰਗੀ ਕਾਮੇਡੀ ਕਰਨ ਵਾਲਾ ਜਸਵਿੰਦਰ ਭੱਲਾ

ਨਵਦੀਪ ਸਿੰਘ ਗਿੱਲ ਫੋਨ: +91-9780036216 ਉਘੇ ਕਾਮੇਡੀਅਨ ਤੇ ਫਿਲਮ ਅਦਾਕਾਰ ਜਸਵਿੰਦਰ ਭੱਲਾ 65 ਵਰਿ੍ਹਆਂ ਦੇ ਉਮਰੇ ਕੁਝ ਸਮਾਂ ਬਿਮਾਰੀ ਨਾਲ ਜੂਝਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਜਾਣ ਨਾਲ ਪੰਜਾਬੀ ਕਾਮੇਡੀ ਖੇਤਰ ਦਾ ਉਚ ਦੁਮਾਲੜਾ ਬੁਰਜ ਢਹਿ ਗਿਆ। ਸਾਰੀਆਂ ਦੁਨੀਆਂ ਨੂੰ ਹਸਾਉਣ ਵਾਲਾ ਕਲਾਕਾਰ ਜਾਂਦਾ ਹੋਇਆ ਸਭ ਸਨੇਹੀਆਂ ਤੇ ਪ੍ਰਸ਼ੰਸਕਾਂ ਨੂੰ ਰੁਆ ਗਿਆ। ਜਸਵਿੰਦਰ ਭੱਲਾ ਨੂੰ […]

Continue Reading

ਜਿਨ੍ਹਾਂ ਦੇ ਹੌਸਲੇ ਅੱਗੇ ਸਮੱਸਿਆਵਾਂ ਹਾਰ ਗਈਆਂ…

ਸਮਾਜ ਲਈ ਪ੍ਰੇਰਨਾ-ਸਰੋਤ ਬਣਿਆ ਨੋਲੈਂਡ ਅਰਬਾਘ ਅਸ਼ਵਨੀ ਚਤਰਥ ਫੋਨ: +91-6284220595 ਕਈ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਕੁਝ ਸ਼ਖ਼ਸੀਅਤਾਂ ਵੇਖਣ–ਸੁਣਨ ਨੂੰ ਮਿਲਦੀਆਂ ਹਨ, ਜੋ ਸਮੁੱਚੀ ਦੁਨੀਆ ਲਈ ਪ੍ਰੇਰਨਾ-ਸਰੋਤ ਹੋ ਨਿਬੜਦੀਆਂ ਹਨ। ਨਿਕ ਵੂਜੀਸਿਕ ਅਜਿਹੀ ਹੀ ਇੱਕ ਸ਼ਖ਼ਸੀਅਤ ਹੈ, ਜੋ ਦੁਨੀਆ ਦੇ ਕਰੋੜਾਂ ਲੋਕਾਂ, ਖ਼ਾਸ ਕਰਕੇ ਅਪਾਹਜਾਂ ਲਈ ਪ੍ਰੇਰਨਾ-ਸਰੋਤ ਬਣਿਆ ਹੋਇਆ ਹੈ। ਉਹ ਜਨਮ ਤੋਂ ਹੀ ਇੱਕ ਅਜਿਹੀ […]

Continue Reading

ਰਵਿੰਦਰ ਸਹਿਰਾਅ: ਸੰਖੇਪ ਜਾਣ-ਪਛਾਣ

ਜ਼ਿਲ੍ਹਾ ਜਲੰਧਰ ਦੇ ਪਿੰਡ ਹਰਦੋ ਫ਼ਰਾਲਾ ਵਿੱਚ ਜਨਮੇ ਰਵਿੰਦਰ ਸਹਿਰਾਅ ਨੇ ਸਾਹਿਤਕ ਖ਼ੇਤਰ ਵਿੱਚ ਨਿਵੇਕਲੀ ਪਛਾਣ ਬਣਾਈ ਹੋਈ ਹੈ। ਮੁਢਲੀ ਵਿਦਿਆ ਪਿੰਡੋਂ ਕਰਨ ਉਪਰੰਤ ਉਨ੍ਹਾਂ ਰਾਮਗੜ੍ਹੀਆ ਕਾਲਜ ਫਗਵਾੜਾ ਅਤੇ ਖਾਲਸਾ ਕਾਲਜ ਜਲੰਧਰ ਤੋਂ ਉਚੇਰੀ ਪੜ੍ਹਾਈ ਕੀਤੀ। ਉਹ ਰਾਮਗੜ੍ਹੀਆ ਕਾਲਜ ਫਗਵਾੜਾ ਅਤੇ ਖਾਲਸਾ ਕਾਲਜ ਦੇ ਮੈਗਜ਼ੀਨ ਸੰਪਾਦਕ ਵੀ ਰਹੇ।

Continue Reading

ਯਾਰਾਂ ਦਾ ਯਾਰ ਸੁਖਦੇਵ ਸਿੰਘ ਢੀਂਡਸਾ (1936-2025)

ਬਲਕਾਰ ਸਿੰਘ ਪਟਿਆਲਾ ਹਾਲਾਤ ਇਹ ਹੋ ਗਏ ਹਨ ਕਿ ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਦੀ ਖਬਰ ਮੈਨੂੰ ਮੇਰੇ ਬੇਟੇ ਨੇ ਵੈਨਕੂਵਰ ਤੋਂ ਦਿੱਤੀ ਸੀ। ਫਿਰ ਤਾਂ ਮੀਡੀਆ ਵੱਲੋਂ ਉਨ੍ਹਾਂ ਬਾਰੇ ਜਾਣਕਾਰੀ ਲੈਣ ਵਾਸਤੇ ਫੋਨ ਲਗਾਤਾਰ ਆਉਣੇ ਸ਼ੁਰੂ ਹੋ ਗਏ ਸਨ। ਤੁਰ ਗਿਆਂ ਨੂੰ ਨਾਲ ਲੈ ਕੇ ਤੁਰਨ ਦੀ ਥਾਂ ਸਿਫਤਾਂ ਦੇ ਟੰਗਣੇ ਤੇ ਤੁਰ […]

Continue Reading

ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ

ਉਜਾਗਰ ਸਿੰਘ ਫੋਨ: +91-9417813072 ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ ਹੈ, ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁੱਜਾਂ ਮਾਰਦੇ ਰਹਿੰਦੇ ਹਨ। ਸ. ਢੀਂਡਸਾ […]

Continue Reading

ਸ਼ਬਦਾਂ ਦਾ ਖੰਜਰ

ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਉਦੋਂ ਤਾਂ ਵਕਤ ਦੀ ਨਜ਼ਾਕਤ ਪਛਾਨਣੀ ਔਖੀ ਹੋ ਗਈ ਸੀ ਤੇ ਦੇਵਤਿਆਂ ਸਮਾਨ ਬੰਦਿਆਂ ਦੇ ਵੀ ਈਮਾਨ ਡੋਲ ਗਏ ਸਨ। ਕਈ ਆਪਣਿਆਂ ਨੇ ਪੁਰਾਣੀਆਂ ਸਾਂਝਾਂ ਨੂੰ ਭੁਲਾ ਕੇ ਆਪਣਿਆਂ ਨੂੰ ਹੀ ਲੁੱਟਿਆ। ਬੋਲਾਂ ਦਾ ਖੰਜਰ ਕਿਸ ਕਦਰ ਅਸਰ ਕਰਦਾ ਹੈ, […]

Continue Reading