ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ ’ਚੋਂ ਗੁਜ਼ਰਨ ਲੱਗਿਆਂ

ਸੁਰਜੀਤ ਪਾਤਰ: ਸ਼ਾਇਰੀ ਦੇ ਭਰ ਵਗਦੇ ਦਰਿਆ ਦਾ ਅਕਾਲ ਚਲਾਣਾ ਪਰਮਜੀਤ ਸੋਹਲ 11 ਮਈ ਦੀ ਸਵੇਰ ਨੂੰ ਦੋਸਤ ਕਵੀ ਗੁਰਪ੍ਰੀਤ ਦਾ ਮਾਨਸੇ ਤੋਂ ਫ਼ੋਨ ਆਇਆ। ਕਹਿਣ ਲੱਗਾ, ‘ਤੈਂ ਸੁਰਜੀਤ ਪਾਤਰ ਜੀ ਬਾਰੇ ਫੇਸ ਬੁੱਕ ’ਤੇ ਨਹੀਂ ਦੇਖਿਆ?’ ਮੇਰਾ ਮੱਥਾ ਠਣਕਿਆ। ਘਬਰਾਹਟ ’ਚ ਪੁੱਛਿਆ, ‘ਨਹੀਂ, ਕੀ ਗੱਲ?’ ਕਹਿਣ ਲੱਗਾ, ‘ਬੜੀ ਮਾੜੀ ਖ਼ਬਰ ਹੈ। ਸੁਰਜੀਤ ਪਾਤਰ ਨਹੀਂ […]

Continue Reading

ਪੰਜਾਬੀ ਸਾਹਿਤ ਦੇ ਸਪੂਤ ਸਾਹਿਤਕਾਰ ਸਨ ਬੇਦੀ ਲਾਲ ਸਿੰਘ

ਸ਼ਬਦਾਂ ਦੀ ਪਕੜ ਤੋਂ ਬਾਹਰ ਸ਼ਖ਼ਸੀਅਤ ਬੇਦੀ ਲਾਲ ਸਿੰਘ ਕਈ ਭਾਸ਼ਾਵਾਂ ਦੇ ਵਿਦਵਾਨ ਸਾਹਿਤਕਾਰ ਸਨ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਜਾਂ ਰਸਾਲਾ ਹੋਵੇ, ਜਿਸ ਨੇ ਸ. ਬੇਦੀ ਦੀਆਂ ਰਚਨਾਵਾਂ ਨੂੰ ਆਦਰ ਸਹਿਤ ਨਾ ਛਾਪਿਆ ਹੋਵੇ। ਉਨ੍ਹਾਂ ਨੇ ਚੀਫ਼ ਖਾਲਸਾ ਦੀਵਾਨ ਦੀ ਖਾਲਸਾ ਟ੍ਰੈਕਟ ਸੁਸਾਇਟੀ ਦੇ ‘ਨਿਰਗੁਣੀਆਰਾ’ ਪੱਤਰ ਦੀ ਢਾਈ ਦਹਾਕੇ ਸੰਪਾਦਨਾ ਹੀ ਨਹੀਂ ਕੀਤੀ, […]

Continue Reading

ਪੰਜਾਬੀਪੁਣੇ ਦਾ ਮਾਣ

ਡਾ. ਨਿਰਮਲ ਸਿੰਘ ਕਹਿੰਦੇ ਨੇ ਕਿ ਇਨਸਾਨ ਯਾਦਾਂ ਦੇ ਸਹਾਰੇ ਈ ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਨਿਬੇੜਦਾ ਹੈ। ਅਜਿਹੀ ਹੀ ਕਿਸੇ ਸੁਖਦਾਈ ਯਾਦ ਦਾ ਜ਼ਿਕਰ ਵੀ ਉਤਸ਼ਾਹ ਨਾਲ ਨੱਕੋ-ਨੱਕ ਭਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਲਈ ਸਾਡਾ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਕਥਾ 1994 ਦੇ ਸਤੰਬਰ ਅਰਥਾਤ ਅੱਸੂ ਮਹੀਨੇ ਦੀ ਹੈ। ਆਪਣੀ ਹਮਸਫਰ ਤੇ ਇਕਲੌਤੇ ਪੁੱਤਰ […]

Continue Reading

ਨਵਾਬ ਸ਼ੇਰ ਮੁਹੰਮਦ ਖ਼ਾਂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ’ ਮਾਰਨ ਕਰਕੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਸਿੱਖ ਇਤਿਹਾਸ ਵਿੱਚ ਉਚੇਚਾ ਜ਼ਿਕਰ ਹੈ ਅਤੇ ਉਸ ਨੂੰ ਆਦਰ […]

Continue Reading

ਪੰਜਾਬੀ ਲੋਕ ਅਤੇ ਯੂ.ਏ.ਈ. ਦੋਵੇਂ ਕਰ ਰਹੇ ਹਨ ਇੱਕ ਦੂਜੇ ਦਾ ਵਿਕਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਯੂ.ਏ.ਈ. ਵਿੱਚ ਤਾਂ ਪੰਜਾਬੀ ਕੰਮ ਕਰਨ ਦੀ ਦ੍ਰਿੜਤਾ ਦੀ ਬਦੌਲਤ ਇਸ ਖਿੱਤੇ ਨੂੰ ਵੀ ਅੱਗੇ ਵਧਾਅ ਰਹੇ ਹਨ ਤੇ ਆਪ ਵੀ ਖ਼ੁਸ਼ਹਾਲ ਹੋਣ ਦਾ ਯਤਨ ਕਰ ਰਹੇ ਹਨ। ਯੂ.ਏ.ਈ. ਦੇ ਭਾਰਤ ਨਾਲ […]

Continue Reading

ਅਹਿਮਦ ਸਲੀਮ: ਸਾਂਝ ਦਾ ਗਾਨਾ ਟੁੱਟਿਆ

ਸੁਖਦੇਵ ਸਿੰਘ ਸਿਰਸਾ ਫੋਨ: +91-9815636565 ਉਹਦੇ ਜਨਮ ਵੇਲੇ ਮਾਂ ਬੀਮਾਰ ਸੀ ਤੇ ਜਾਤਕ ਡਾਢਾ ਲਿੱਸਾ। ਬਚਣ ਦੀ ਉਮੀਦ ਨਹੀਂ ਸੀ। ਸਿਆਣਿਆਂ ਸਲਾਹ ਦਿੱਤੀ ਕਿ ਆਉਣ ਵਾਲੇ ਇਸ ਮਾੜਚੂ ਜਿਹੇ ਜੀਅ ਨੂੰ ਛਾਤੀ ਦੀਆਂ ਧਾਰਾਂ ਖਾਤਰ ਤਕੜੇ ਜੁੱਸੇ ਵਾਲੀ ਕਿਸੇ ਮਾਂ ਦੇ ਹਵਾਲੇ ਕਰ ਦਿੱਤਾ ਜਾਵੇ। ਨੇਕ ਬਖ਼ਤ ਦਾਦੇ ਮੀਆਂ ਫ਼ਜ਼ਲ ਕਰੀਮ ਨੇ ਉਸ ਨੂੰ ਪਰਿਵਾਰਕ […]

Continue Reading

ਗਨੀ ਖ਼ਾਂ-ਨਬੀ ਖ਼ਾਂ ਅਤੇ ਮੁਸਲਮਾਨ ਸ਼ਰਧਾਲੂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਗਨੀ ਖ਼ਾਂ-ਨਬੀ ਖ਼ਾਂ, ਕਾਜ਼ੀ ਚਿਰਾਗ ਦੀਨ ਸ਼ਾਹ, ਅਨਾਇਤ ਅਲੀ ਨੂਰਪੁਰੀਆ ਤੇ ਰਾਇ ਕੱਲ੍ਹਾ ਬਾਰੇ ਸੰਖੇਪ ਵੇਰਵਾ ਹੈ…

Continue Reading

ਸਿੱਖ ਤੇ ਮਾਰਕਸੀ ਚਿੰਤਕ ਅਤੇ ਸਿਆਸੀ ਸੰਘਰਸ਼ਸ਼ੀਲ ਯੋਧਾ ਸੀ ਗੁਰਬਚਨ ਸਿੰਘ

ਡਾ. ਖੁਸ਼ਹਾਲ ਸਿੰਘ* ਫੋਨ: +91-9316107093 ਜਲੰਧਰ ਸ਼ਹਿਰ ਦੇ ਸਿੱਖ ਪਰਿਵਾਰ ਵਿੱਚ 4 ਨਵੰਬਰ 1950 ਨੂੰ ਜਨਮੇ ਗੁਰਬਚਨ ਸਿੰਘ ਨੂੰ ਸਿੱਖ ਚਿੰਤਨ ਅਤੇ ਸਿੱਖ ਰਾਜਨੀਤੀ ਦੀ ਚਿਣਗ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਉਨ੍ਹਾਂ ਦੇ ਪਿਤਾ ਅਕਾਲੀ ਦਲ ਦੇ ਸਰਗਰਮ ਵਰਕਰ ਤੇ ਲੀਡਰ ਸਨ, ਜਿਸ ਕਰਕੇ ਪੰਜਾਬੀ ਸੂਬੇ ਦੀ ਜੱਦੋ-ਜਹਿਦ ਸਮੇਂ ਮਾਸਟਰ ਤਾਰਾ ਸਿੰਘ ਦਾ ਉਨ੍ਹਾਂ […]

Continue Reading

ਨਿਊਜ਼ੀਲੈਂਡ ਦੀ ਤਰੱਕੀ ’ਚ ਵੱਡਾ ਯੋਗਦਾਨ ਪਾ ਰਹੇ ਨੇ ਪੰਜਾਬੀ

ਰੁਜ਼ਗਾਰ ਲਈ ਪਰਵਾਸ ਹੰਢਾਉਂਦੇ ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਬੇਹੱਦ ਖ਼ੂਬਸੂਰਤ ਕਹੀ ਜਾਂਦੀ ਨਿਊਜ਼ੀਲੈਂਡ ਦੀ ਧਰਤੀ ’ਤੇ ਜਾ ਵੱਸੇ ਪੰਜਾਬੀਆਂ ਨੇ ਨਿਊਜ਼ੀਲੈਂਡ ਦੀ ਤਰੱਕੀ ’ਚ ਵੱਡਾ ਯੋਗਦਾਨ ਪਾ ਰਹੇ ਹਨ।

Continue Reading

ਚਿੱਤਰਕਲਾ ਦੀ ਬੇਨਿਆਜ਼ ਹਸਤੀ

ਤ੍ਰਿਲੋਕ ਸਿੰਘ ਚਿੱਤਰਕਾਰ ਉਰਫ ‘ਚਿੱਤਰਲੋਕ ਪਟਿਆਲਾ’ ਜੈਤੇਗ ਸਿੰਘ ਅਨੰਤ ਫੋਨ: 778-385-8141 ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਅਨੇਕਾਂ ਚਿੱਤਰਕਾਰ, ਮੁਸਬਰ ਸਰਗਰਮ ਸਨ। ਇਨ੍ਹਾਂ ਵਿੱਚ ਸਨ- ਸ. ਕੇਹਰ ਸਿੰਘ (1820-1882) ਤੇ ਸ. ਕ੍ਰਿਸ਼ਨ ਸਿੰਘ (1836-1895), ਜਿਨ੍ਹਾਂ ਨੇ ਸਿੱਖ ਸਭਿਆਚਾਰ ਨਾਲ ਜੁੜੇ ਅਨੇਕਾਂ ਯਾਦਗਾਰੀ ਸ਼ਾਹਕਾਰਾਂ ਨੂੰ ਸਿਰਜ ਕੇ ਸਿੱਖ ਕਾਲ ਦੀ ਕਲਾ ਵਿੱਚ ਇੱਕ ਕਵੀ ਅਧਿਆਏ ਸੁਰਜੀਤ […]

Continue Reading