ਪਿਆਰ ਜ਼ਿੰਦਗੀ ਦੀ ਖੂਬਸੂਰਤ ਚੀਜ਼ ਹੈ

ਇੰਜੀ. ਸਤਨਾਮ ਸਿੰਘ ਮੱਟੂ ਫੋਨ: +91-9779708257 ਪਿਆਰ ਤਿੰਨ ਅੱਖਰਾਂ ਪਿ+ਆ+ਰ ਦੇ ਸੁਮੇਲ ਤੋਂ ਬਣਿਆ ਸ਼ਬਦ ਹੈ। ਮੇਰੇ ਖਿਆਲ ਮੁਤਾਬਕ ਇਸਦਾ ਅਰਥ ਪ=ਪਵਿੱਤਰ ਅ=ਆਕਰਸ਼ਕ ਰ=ਰਿਸ਼ਤਾ ਹੋ ਸਕਦਾ ਹੈ। ਮੁਹੱਬਤ, ਪ੍ਰੇਮ, ਪ੍ਰੀਤ, ਸਨੇਹ, ਇਸ਼ਕ, ਹੇਜ, ਮਮਤਾ ਆਦਿ ਇਸਦੇ ਸਮਾਨਾਰਥਕ ਸ਼ਬਦ ਹਨ। ਪਿਆਰ ਕੋਈ ਸਮਾਜਿਕ ਬੰਧਨ ਜਾਂ ਗੁਲਾਮੀ ਨਹੀਂ, ਸਗੋਂ ਦੋ ਰੂਹਾਂ ਦੇ ਆਪਸੀ ਜੋੜ ਦਾ ਰਿਸ਼ਤਾ ਹੈ। […]

Continue Reading

ਜੋ ਨਜ਼ਰੀਆ ਬਦਲ ਸਕੇ, ਉਹੀ ਰਿਸ਼ਤੇ ਬਚਾਅ ਸਕੇ

ਡਾ. ਅਰਵਿੰਦਰ ਸਿੰਘ ਭੱਲਾ* ਫੋਨ: +91-9463062603 ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਜੇ ਹੋ ਸਕੇ ਤਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਰਤਾ ਕੁ ਅੱਖਾਂ ਬੰਦ ਕਰ ਲਿਆ ਕਰੋ। ਸੱਚ ਜਾਣਿਓ! ਅਜਿਹਾ ਕਰਨ ਨਾਲ ਰਿਸ਼ਤੇ ਨਿਭਾਉਣੇ ਕਾਫੀ ਹੱਦ ਤੱਕ ਆਸਾਨ ਹੋ ਜਾਂਦੇ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ […]

Continue Reading

ਨਿੱਤ ਨਵੇਂ ਰੂਪ ਵਟਾਉਂਦੀ ਜ਼ਿੰਦਗੀ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਇੱਕ ਛਾਂਦਾਰ ਰੁੱਖ ਦੇ ਹੇਠ ਗੁਰੂਦੇਵ ਨੇ ਆਪਣੇ ਸ਼ਿੱਸ਼ਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਹਰੇਕ ਮਨੁੱਖ ਨੂੰ ਕਦੇ-ਕਦੇ ਜ਼ਿੰਦਗੀ ਇੱਕ ਨੇਮਤ ਜਾਪਦੀ ਹੈ ਅਤੇ ਕਦੇ-ਕਦੇ ਰੋਜ਼ਮੱਰਾ ਜ਼ਿੰਦਗੀ ਦੇ ਝਮੇਲੇ ਇੱਕ ਅਜ਼ਾਬ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਕਦੇ-ਕਦੇ ਜ਼ਿੰਦਗੀ ਖੁਸ਼ਗਵਾਰ ਪਲਾਂ ਦੀ ਯਾਦ ਵਿੱਚ ਪਲਕ ਝਪਕਦਿਆਂ ਬੀਤ ਜਾਂਦੀ […]

Continue Reading

ਮਨ ਦੀਆਂ ਗੁੰਝਲਾਂ ਅਤੇ ਸਹਿਜ ਦੀ ਖੋਜ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ) ਫੋਨ: +91-9463062603 ਜਗਿਆਸੂ ਨੇ ਰਿਸ਼ੀਵਰ ਨੂੰ ਆਪਣੀ ਪੀੜਾ ਸਾਂਝੀ ਕਰਦਿਆਂ ਕਿਹਾ ਕਿ ਕਦੇ ਅਸੀਂ ਆਪਣੀਆਂ ਨਮ ਅੱਖਾਂ ਦੂਸਰਿਆਂ ਤੋਂ ਲੁਕੋ ਰਹੇ ਹੁੰਦੇ ਹਾਂ ਅਤੇ ਕਦੇ ਲੋਕ ਆਪਣੀਆਂ ਸਿਲੀਆਂ ਅੱਖਾਂ ਸਾਥੋਂ ਛੁਪਾ ਰਹੇ ਹੁੰਦੇ ਹਨ। ਅਸੀਂ ਇੱਕ ਦੂਜੇ ਦੀ ਜ਼ਿਹਨੀ ਕੈਫ਼ੀਅਤ ਨੂੰ ਸਮਝ ਵੀ […]

Continue Reading

ਪੌਣਾਂ ਦੇ ਰੁਕਣ ਨਾਲ ਦਿਸ਼ਾਵਾਂ ਨਹੀਂ ਬਦਲਦੀਆਂ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਫ਼ੁਰਮਾਇਆ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਅਨੇਕਾਂ ਮੌਕਿਆਂ ਉੱਪਰ ਜਦੋਂ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਨਾਪਸੰਦੀਦਾ ਖੜੋਤ ਜਾਂ ਨਾਗਵਾਰ ਠਹਿਰਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਅਕਸਰ ਬੇਜ਼ਾਰ ਹੋ ਜਾਂਦਾ ਹੈ। ਜ਼ਿੰਦਗੀ ਦੇ ਹਰ ਲਮਹੇ ਨੂੰ ਰਚਨਾਤਮਿਕ ਢੰਗ ਨਾਲ ਜਿਉਣ ਦੀ ਖਾਹਿਸ਼ ਰੱਖਣ […]

Continue Reading

‘ਬਣੋ ਸੂਰਜ ਜਾਂ ਜੁਗਨੂੰ ਹੀ ਬਣੋ, ਚੀਰੋ ਹਨੇਰਾ’

ਸੁਸ਼ੀਲ ਦੁਸਾਂਝ ਮੁਹੱਬਤ ਦੇ ਅਰਥ ਬਹੁਤ ਵਸੀਹ ਨੇ ਮੈਂ ਮੁਹੱਬਤ ਕਰਦਾਂ ਹਾਂ ਜ਼ਿੰਦਗੀ ਨੂੰ ਮੇਰੇ ਲਈ ਮੁਹੱਬਤ ‘ਜ਼ਿੰਦਗੀ’ ਹੈ ਤੇ ਜ਼ਿੰਦਗੀ ‘ਮੁਹੱਬਤ’ ਹੈ।

Continue Reading

ਸੇਵਾ-ਸੂਰਮਗਤੀ ਦਾ ਸਿਖ਼ਰ: ਭਗਤ ਪੂਰਨ ਸਿੰਘ

ਜੀਅਹੁ ਨਿਰਮਲ ਬਾਹਰਹੁ ਨਿਰਮਲ, ਸੇਵਾ-ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖਸੀਅਤ ਭਗਤ ਪੂਰਨ ਸਿੰਘ ਬਾਰੇ ਜੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਭਗਤ ਜੀ ਨੇ ਆਪਣਾ ਆਪਾ ਦੁਖੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਸੀ, ਅਜਿਹੀ ਅਵਸਥਾ ਨੂੰ ਪਹੁੰਚਿਆ ਹੋਇਆ ਵਿਅਕਤੀ ਹੀ ਉਨ੍ਹਾਂ ਦੀ ਰਹੱਸਮਈ ਜੀਵਨ-ਕਹਾਣੀ ਨੂੰ ਵਿਅਕਤ ਕਰ ਸਕਦਾ ਹੈ।

Continue Reading

ਮਿੱਟੀ ਦਾ ਭਾਂਡਾ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੇ ਲੋਕਾਂ ’ਚੋਂ ਇੱਕ ਦੀ ਕਹਾਣੀ ਇੱਥੇ ਬਿਆਨ ਹੈ, ਜੋ ਵਿਛੋੜੇ ਪਿੱਛੋਂ ਤਾਉਮਰ ਆਪਣੇ ਜਿਗਰੀ ਯਾਰ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਰਿਹਾ। ਸੱਚੀ-ਸੁੱਚੀ ਸਾਂਝ […]

Continue Reading

ਆਤਮ-ਬੋਧ ਦੀ ਉਡਾਣ: ਹਨੇਰੇ ਤੋਂ ਚਾਨਣ ਤੱਕ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਜਗਿਆਸੂ ਨੇ ਬੜੇ ਸ਼ਰਧਾਪੂਰਵਕ ਢੰਗ ਨਾਲ ਰਿਸ਼ੀਵਰ ਅੱਗੇ ਅਰਜ਼ੋਈ ਕੀਤੀ ਕਿ ਉਹ ਉਸ ਨੂੰ ਜੀਵਨ ਦੇ ਡੂੰਘੇ ਰਹੱਸਾਂ ਨੂੰ ਸਮਝਣ ਦੀ ਕੋਈ ਜੁਗਤ ਦੱਸਣ ਦੀ ਕਿਰਪਾਲਤਾ ਕਰਨ। ਰਿਸ਼ੀਵਰ ਮੁਸਕਰਾਏ ਅਤੇ ਬੋਲੇ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ। ਜਗਿਆਸੂ ਇਹ ਵਾਕ ਸੁਣ ਕੇ ਹੈਰਾਨ ਹੋਇਆ ਅਤੇ ਉਸ ਨੇ ਰਿਸ਼ੀਵਰ ਨੂੰ ਖੁੱਲ੍ਹ […]

Continue Reading

ਜਦੋਂ ਪਾਕਿਸਤਾਨੋਂ ਮਕਾਣ ਆਈ!

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਉਦੋਂ ਐਸੀ ਹਨੇਰੀ ਵਗੀ ਕਿ ਧਰਮ ਦੇ ਨਾਂ ਹੇਠ ਬੰਦਾ ਹੀ ਬੰਦੇ ਉਤੇ ਜ਼ੁਲਮ ਢਾਹੁਣ ਲੱਗ ਪਿਆ ਸੀ, ਬਹੁਤੇ ਨੌਜਵਾਨ ਤਾਂ ਵਹਿਸ਼ੀ ਹੋਏ ਪਏ ਸੀ ਉਦੋਂ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਅਜਿਹੇ ਵੀ ਸਨ, ਜਿਨ੍ਹਾਂ ਨੂੰ ਏਧਰਲਿਆਂ ਨੇ ਓਧਰਲੇ ਪਾਰ ਸੁਰੱਖਿਅਤ ਪਹੁੰਚਾਇਆ; ਜਿਨ੍ਹਾਂ ਭਾਈਚਾਰਕ ਸਾਂਝ […]

Continue Reading