ਭਾਰਤ ਦੀ ਅਸਲੀ ਆਜ਼ਾਦੀ ਲਈ ਜਾਰੀ ਸੰਘਰਸ਼
ਡਾ. ਰਛਪਾਲ ਸਿੰਘ ਬਾਜਵਾ ਅਸੀਂ ਖੁਸ਼ੀ-ਖੁਸ਼ੀ ਭਾਰਤ ਦਾ ਆਜ਼ਾਦੀ ਦਿਵਸ ਮਨਾਉਂਦੇ ਹਾਂ। 1947 ਵਿੱਚ ਲਗਭਗ ਹਜ਼ਾਰ ਸਾਲਾਂ ਦੀ ਗ਼ੁਲਾਮੀ ਅਤੇ ਦਬਾਅ ਤੋਂ ਬਾਅਦ ਮਿਲੀ ਜਾਂ ਸਾਡੀ ਕਠਿਨ ਮਿਹਨਤ ਨਾਲ ਪ੍ਰਾਪਤ ਕੀਤੀ ਆਜ਼ਾਦੀ ਅਨੇਕਾਂ ਕ੍ਰਾਂਤੀਕਾਰੀਆਂ, ਸ਼ਹੀਦਾਂ ਅਤੇ ਅਣਸੁਣੇ ਨਾਇਕਾਂ, ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਨੇ ਸਾਨੂੰ ਬਰਾਬਰ ਦੀ ਆਜ਼ਾਦੀ ਲੈ ਕੇ ਦਿੱਤੀ। 77-78 […]
Continue Reading