ਸੱਤਰ ਵਰਿ੍ਹਆਂ ਬਾਅਦ: ਦੋ ਸਹੇਲੀਆਂ ਦੀ ਗੱਲਬਾਤ
ਜਿਨ੍ਹਾਂ ਥਾਵਾਂ `ਤੇ ਬਚਪਨ ਬੀਤਿਆ ਹੋਵੇ ਅਤੇ ਦਿਨ ਅਪਣੱਤ ਤੇ ਪਿਆਰ ਨਾਲ ਭਰੇ ਬੀਤੇ ਹੋਣ, ਉਹ ਭਲਾਂ ਕਿੱਥੇ ਭੱਲਦੇ ਨੇ! ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਹਥਲੀ ਲਿਖਤ ਵਿੱਚ ਗਵਾਚੇ ਰਿਸ਼ਤਿਆਂ ਦੀ ਯਾਦਾਂ ਦੀ ਤੰਦ ਕੱਤੀ ਗਈ ਹੈ। ਦੋਹਾਂ ਪੰਜਾਬਾਂ ਦੇ ਵਿਛੜੇ ਲੋਕ ਆਪਣੀ ਮਿੱਟੀ ਨੂੰ […]
Continue Reading