14 ਭਾਸ਼ਾਵਾਂ ਵਿੱਚ ਗਾਉਣ ਵਾਲਾ ਅੰਮ੍ਰਿਤਪਾਲ ਸਿੰਘ ਨਕੋਦਰ
ਬਲਵਿੰਦਰ ਬਾਲਮ (ਗੁਰਦਾਸਪੁਰ) ਵੱਟਸਐਪ: +91-9815625409 ਐਡਮਿੰਟਨ (ਕੈਨੇਡਾ) ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ, ਡੋਰੀ ਪਾ ਕੇ ਬੰਨੀ ਹੋਈ ਗੁੱਝਵੀਂ ਦਾੜ੍ਹੀ, ਤੀਰ-ਕਮਾਨੀ ਅੰਗੜਾਈ ਲੈਂਦੀਆਂ ਫੈਲਾਅ ਵਿੱਚ ਬੁਰਸ਼ਦਾਰ ਮੁੱਛਾਂ, ਭਵਾਂ ਚੜ੍ਹਾਅ ਕੇ ਬੰਨ੍ਹੀ ਹੋਈ ਸਲੀਕੇਦਾਰ ਲੜਾਂ ਵਾਲੀ ਪੋਚਵੀਂ ਪੱਗ, ਆਖਰੀ […]
Continue Reading