ਬ੍ਰਾਜ਼ੀਲ ਵਿੱਚ ਵੀ ਕਾਇਮ ਹੈ ਪੰਜਾਬੀਆਂ ਦੀ ਮੜ੍ਹਕ

ਬ੍ਰਾਜ਼ੀਲ ਵਿੱਚ ਸਭ ਤੋਂ ਪਹਿਲਾ ਪੰਜਾਬੀ ਸ਼ਖ਼ਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੁੱਜਿਆ ਮੰਨਿਆ ਜਾਂਦਾ ਹੈ। ਬਾਅਦ ਵਿੱਚ ਆਏ ਪੰਜਾਬੀ ਬ੍ਰਾਜ਼ੀਲ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਪਰਾਨਾ’ ਨਾਮੀਂ ਰਾਜ ਵਿੱਚ ਹੀ ਵੱਸਦੇ ਗਏ ਸਨ। ਸਿੱਖ ਭਾਈਚਾਰੇ ਨੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਬ੍ਰਾਜ਼ੀਲ ਦੇ ਸਮਾਜ ਵਿੱਚ ਕਾਇਮ ਰੱਖਣ, ਪ੍ਰਚਾਰਨ ਅਤੇ ਪ੍ਰਸਾਰਨ ਕਰਨ ਲਈ ਕਰੜੀ ਘਾਲਣਾ […]

Continue Reading

ਮਾਈ ਜੱਸੋ ਦੇ ਨਾਂ ਹੈ ‘ਜੱਸੋਵਾਲ’

ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ […]

Continue Reading

ਵਿਅੰਗ ਦਾ ਸ਼ਗਨ: ਕਦੋਂ ਲਪੇਟੇ ਜਾਣਗੇ ਤੰਬੂ-ਕਨਾਤਾਂ!

ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਧਨਾਢ ਵਪਾਰੀ ਦੇ ਮੁੰਡੇ ਦੇ ‘ਵਿਆਹ ਸੀਜ਼ਨ’ ਉਤੇ ਚਲਾਵਾਂ ਜਿਹਾ ਵਿਅੰਗ ਕੱਸਿਆ ਹੈ ਅਤੇ ਬੜਾ ਹੀ ਗਹਿਰਾ ਸਵਾਲ ਛੱਡਿਆ ਹੈ, “ਅੰਬਾਨੀ ਪਰਿਵਾਰ ਵਿਆਹ ਦਾ ਇੰਨਾ ਵੱਡਾ ਪ੍ਰੋਗਰਾਮ ਕਰਵਾ ਕੇ ਕੀ ਸੁਨੇਹਾ ਦੇ ਰਿਹਾ?” (ਵਿਆਹ 12 ਜੁਲਾਈ ਨੂੰ ਹੋ ਗਿਆ ਹੈ) ਨਾਲ ਹੀ ਨਸੀਹਤ ਦਾ ਤੀਰ ਵੀ ਛੱਡ ਦਿੱਤਾ […]

Continue Reading

ਮਹਿੰਗੇ ਵਿਆਹਾਂ ਦਾ ਰੁਝਾਨ

ਇਨ੍ਹੀਂ ਦਿਨੀਂ ਸਾਰਿਆਂ ਦੀਆਂ ਨਜ਼ਰਾਂ ਮੁੰਬਈ ਉੱਤੇ ਟਿਕੀਆਂ ਹੋਈਆਂ ਸਨ- ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਵਿਆਹ ਕਾਰਨ। ਸੋਸ਼ਲ ਮੀਡੀਆ ਉੱਤੇ ਭਾਰਤੀ ਸੈਲੀਬ੍ਰਿਟੀਜ਼ ਆਪਣੇ ਪਰਿਵਾਰਾਂ ਨਾਲ ਸੂਹੇ ਰੰਗਾਂ ਦੇ ਕੱਪੜੇ ਅਤੇ ਲਿਸ਼ਕਦੇ ਗਹਿਣੇ ਪਾ ਕੇ ਘੁੰਮਦੇ ਰਹੇ। ਉਨ੍ਹਾਂ ਦੇ ਕੱਪੜਿਆਂ ਦੀ ਕੀਮਤ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੈ। ਦੁਨੀਆਂ ਦੇ ਮਸ਼ਹੂਰ ਗਾਇਕ, ਬਾਲੀਵੁੱਡ ਤੇ ਕ੍ਰਿਕਟ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਪਾਣੀ ਦੀ ਪੁਰਾਣੀ ਕਹਾਣੀ

ਮੁਕੁਲ ਵਿਆਸ ਕਿਸੇ ਗ੍ਰਹਿ `ਤੇ ਜੀਵਨ ਸ਼ੁਰੂ ਕਰਨ ਲਈ ਸਾਨੂੰ ਸੁੱਕੀ ਜ਼ਮੀਨ ਅਤੇ ਤਾਜ਼ੇ ਪਾਣੀ ਦੀ ਲੋੜ ਹੈ। ਪਾਣੀ ਤਾਜ਼ਾ ਹੋਣਾ ਜ਼ਰੂਰੀ ਨਹੀਂ ਹੈ, ਪਰ ਤਾਜ਼ਾ ਪਾਣੀ ਸਿਰਫ਼ ਸੁੱਕੀ ਜ਼ਮੀਨ `ਤੇ ਹੀ ਹੋ ਸਕਦਾ ਹੈ। ਜਦੋਂ ਇਹ ਦੋ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਤੁਸੀਂ ਜੀਵਨ ਦੇ ਬਿਲਡਿੰਗ ਬਲਾਕਾਂ, ਅਮੀਨੋ ਐਸਿਡ ਅਤੇ ਨਿਊਕਲੀਕ ਐਸਿਡ ਨੂੰ […]

Continue Reading

ਸਿੱਖੋ! ਤੁਹਾਡੀ ਕੰਧ ਪਿੱਛੇ ਹੈ ਨਨਕਾਣਾ ਸਾਹਿਬ: ਰਾਏ ਬਿਲਾਲ ਭੱਟੀ

*ਸੰਗਤ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਅਪੀਲ ਕੁਲਜੀਤ ਦਿਆਲਪੁਰੀ ਸਿਨਸਿਨੈਟੀ, ਓਹਾਇਓ: ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਹੇ ਤਲਵੰਡੀ (ਨਨਕਾਣਾ ਸਾਹਿਬ) ਦੇ ਜਾਗੀਰਦਾਰ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਵਿੱਚੋਂ ਰਾਏ ਬਿਲਾਲ ਅਕਰਮ ਭੱਟੀ ਨੇ ‘ਸਿੱਖੋ! ਤੁਹਾਡੀ ਕੰਧ ਪਿੱਛੇ ਹੈ ਨਨਕਾਣਾ ਸਾਹਿਬ’ ਸ਼ਬਦਾਂ ਨਾਲ ਸੰਜੋਈ ਭਾਵੁਕ ਤਕਰੀਰ ਨਾਲ ਸਿੱਖਾਂ ਨੂੰ ਨਨਕਾਣਾ ਸਾਹਿਬ ਆਉਣ ਦੀ […]

Continue Reading

ਮਾਂ ਅਤੇ ਪਰਵਾਸ

-ਕੁਲਜੀਤ ਦਿਆਲਪੁਰੀ ਫੋਨ:224-386-4548 ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੇਰੇ ਪਰਵਾਸ ਕਰ ਜਾਣ ਨੂੰ ਮੇਰੀ ਮਾਂ ਨੇ ਕਦੇ ਵੀ ਦਿਲੋਂ ਸਵੀਕਾਰ ਨਹੀਂ ਸੀ ਕੀਤਾ; ‘ਬਸ! ਪੁੱਤ ਕਮਾਊ ਹੋ ਜਾਵੇ’ ਦੇ ਨਜ਼ਰੀਏ ਤੋਂ ਉਸ ਨੇ ਮੇਰੇ ਵਿਦੇਸ਼ ਜਾਣ ਦੀ ਗੱਲ ਨੂੰ ਅਖੀਰ ਅਣਮੰਨੇ ਮਨ ਨਾਲ ਮੰਨ ਲਿਆ ਸੀ। ਉਹ ਅਕਸਰ ਇਹੋ ਚਾਹੁੰਦੀ ਸੀ ਕਿ ਉਹਦਾ ਪੁੱਤ […]

Continue Reading

ਰੈਵ ਇੰਦਰ: ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਉਭਰਦਾ ਨਾਂ

ਅੱਜ ਕੱਲ੍ਹ ਸਿਨਸਿਨੈਟੀ, ਓਹਾਇਓ ਰਹਿੰਦਾ ਗਾਇਕ ਰੈਵ ਇੰਦਰ (ਰਵਿੰਦਰ ਪਾਲ) ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਇੱਕ ਹੋਰ ਉਭਰਦਾ ਨਾਂ ਹੈ। ਉਹ ਗਾਇਕ ਹੀ ਨਹੀਂ ਹੈ, ਕੰਪੋਜ਼ਰ ਵੀ ਹੈ। ਮੂਲ ਰੂਪ ਵਿੱਚ ਉਹ ਜੰਡੂ ਸਿੰਘਾਂ, ਜਲੰਧਰ (ਪੰਜਾਬ) ਤੋਂ ਹੈ, ਪਰ ਤਿੰਨ ਸਾਲ ਦੀ ਉਮਰ ਵਿੱਚ ਹੀ ਅਮਰੀਕਾ ਆ ਗਿਆ ਸੀ। ਹੁਣ ਇੱਥੇ ਉਹ ਆਪਣੇ ਮਾਪਿਆਂ- ਸੁਰਿੰਦਰ […]

Continue Reading

ਅਦਾਲਤਾਂ ਤੱਕ ਪਹੁੰਚੇ ‘ਕਿੱਸੇ ਅੱਯਾਸ਼ੀ ਦੇ’

ਅਕਸਰ ਵੱਡਿਆਂ ਘਰਾਂ ਦੇ ਕਾਕਿਆਂ ਦੀਆਂ ਕਰਤੂਤਾਂ ਦੇ ਕਿੱਸੇ, ਛੁਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚਰਚਾ ਵਿੱਚ ਆ ਹੀ ਜਾਂਦੇ ਹਨ। ਪੈਸੇ ਪੱਖੋਂ ਜਾਂ ਸਮਾਜ ਵਿੱਚ ਰੁਤਬੇਦਾਰ ਹੋਣ, ਜਾਂ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਕਰਨ ਅਤੇ ਸਿਆਸਤ ਵਿੱਚ ਸਰਗਰਮ ਹੋਣ ਦੇ ਨਜ਼ਰੀਏ ਤੋਂ ਵੱਡੀ ਸ਼ਖਸੀਅਤ ਹੁੰਦਿਆਂ ਵੀ ਉਨ੍ਹਾਂ ਆਪਣੇ ‘ਸਪੂਤਾਂ’ ਦੇ ਕਾਰਿਆਂ ਕਾਰਨ ਨਕਾਰਾਤਮਿਕ ਚਰਚਿਤ […]

Continue Reading