ਔਲ਼ਾਦ ਨਹੀਂ, ਜਾਨ ਵੱਧ ਪਿਆਰੀ ਹੁੰਦੀ ਏ!

ਸੰਨ ਸੰਤਾਲੀ ਦੇ ਬਟਵਾਰੇ ਦੀ ਮਾਰ ਜਿਸ ਨੂੰ ਪਈ ਹੈ, ਉਸ ਦਾ ਦਰਦ ਉਹੋ ਹੀ ਜਾਣਦੇ ਹਨ। ਉਦੋਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਹਥਲੀ ਲਿਖਤ ਵਿੱਚ ਵਿਛੜਿਆਂ ਨੂੰ ਮਿਲਣ ਦੀ ਤਾਂਘ ਲਈ ਫਿਰਦੇ ਲੋਕਾਂ ਦੇ ਦਰਦ ਨੂੰ ਬਿਆਨਿਆ ਗਿਆ ਹੈ; ਜਿਵੇਂ ਸੰਤਾਲੀ ਦੀ ਵੰਡ ਦਾ ਭੰਨਿਆ ਮਾਨਸਿਕ ਤੌਰ `ਤੇ ਜ਼ਖਮੀ […]

Continue Reading

ਇਸ ਕਤਲੇਆਮ ਲਈ ਸਰਕਾਰ ਜ਼ਿੰਮੇਵਾਰ ਸੀ ਜਾਂ ਨਹੀਂ?

ਸਾਕਾ ਨਨਕਾਣਾ ਸਾਹਿਬ (6) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਵਕਫ਼ ਸੋਧ ਐਕਟ-2025 ਬਨਾਮ ਧਾਰਮਿਕ ਸੰਸਥਾਵਾਂ ਦੀਆਂ ਜਾਇਦਾਦਾਂ

*ਭਾਰਤ ਵਿੱਚ ਕੈਥੋਲਿਕ ਚਰਚ ਦੀਆਂ ਜ਼ਮੀਨਾਂ ਦਾ ਮਾਮਲਾ ਵੀ ਭਖਣ ਲੱਗਾ *ਹਿੰਦੂ ਮੰਦਰਾਂ/ਟਰੱਸਟਾਂ ਕੋਲ ਕਰੀਬ 20 ਲੱਖ ਏਕੜ ਜ਼ਮੀਨ ਹੋਣ ਦਾ ਅਨੁਮਾਨ ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਧਿਕਾਰੀ ਫੋਨ: +91-9876502607 ਭਾਰਤ ਦੀ ਸੰਸਦ ਵੱਲੋਂ ਹੁਣੇ ਜਿਹੇ ਵਕਫ਼ ਸੋਧ ਬਿੱਲ 2025- ਯੂਨੀਫਾਈਡ ਮੈਨਜਮੈਂਟ ਇੰਪਾਵਰਮੈਂਟ ਐਫਸੀਏਂਸੀ ਐਂਡ ਡਿਵੈਲਪਮੈਂਟ (ੂੰਓਓਧ) ਯਾਨੀ (ੂਨਟਿੲਦ ੰਅਨਅਗੲਮੲਨਟ, ਓਮਪੋੱੲਰਮੲਨਟ, ਓਾਚਿਇਨਚੇ ਅਨਦ ਧੲਵੲਲੋਪਮੲਨਟ) ਪਾਸ […]

Continue Reading

ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਜੀਵਨ ਦੇ ਸੰਕੇਤ ਮਿਲੇ

ਪੱਲਬ ਘੋਸ਼ ਵਿਗਿਆਨੀਆਂ ਨੂੰ ਧਰਤੀ ਤੋਂ 700 ਟ੍ਰਿਲੀਅਨ ਮੀਲ ਦੂਰ ਇੱਕ ਗ੍ਰਹਿ `ਤੇ ਜੀਵਨ ਦੇ ਸਬੂਤ ਮਿਲੇ ਹਨ। ਫਿਲਹਾਲ ਇਹ ਸਬੂਤ ਓਨੇ ਪੱਕੇ ਤਾਂ ਨਹੀਂ ਹਨ, ਪਰ ਇਹ ਆਸ ਜਾਗੀ ਹੈ ਕਿ ਇੱਕ ਤਾਰੇ ਦੁਆਲੇ ਚੱਕਰ ਕੱਟ ਰਹੇ ਇਸ ਗ੍ਰਹਿ `ਤੇ ਜੀਵਨ ਹੋ ਸਕਦਾ ਹੈ। ਕੈਂਬਰਿਜ ਦੇ ਵਿਗਿਆਨੀਆਂ ਦੀ ਇੱਕ ਟੀਮ ਖ2-18ਭ ਗ੍ਰਹਿ (ਗ੍ਰਹਿ ਨੂੰ […]

Continue Reading

ਡਾ. ਮਨਜ਼ੂਰ ਏਜਾਜ਼: ਸਰਗਰਮੀ ਅਤੇ ਪੰਜਾਬੀ ਵਿਚਾਰਾਂ ਦੀ ਵਿਰਾਸਤ

ਪੰਜਾਬੀ ਪਰਵਾਜ਼ ਬਿਊਰੋ ਵਿਦਵਾਨ ਅਤੇ ਲੇਖਕ ਡਾ. ਮਨਜ਼ੂਰ ਏਜਾਜ਼ ਦਾ ਲੰਘੀ 30 ਮਾਰਚ ਨੂੰ ਅਮਰੀਕਾ ਦੇ ਵਰਜੀਨੀਆ ਰਾਜ ਵਿੱਚ ਦੇਹਾਂਤ ਹੋ ਗਿਆ। ਉਹ ਕਰੀਬ 78 ਸਾਲ ਦੇ ਸਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਕੋਕਾਬ ਆਤੀਆ, ਧੀ ਆਇਸ਼ਾ ਹੁਸੈਨ ਅਤੇ ਪੁੱਤਰ ਵਾਰਿਸ ਹੁਸੈਨ ਹਨ। ਡਾ. ਮਨਜ਼ੂਰ ਅਰਥਸ਼ਾਸਤਰ, ਵਿਗਿਆਨ, ਸਾਹਿਤ, ਦਰਸ਼ਨ ਅਤੇ ਭਾਸ਼ਾ ਤੋਂ ਲੈ ਕੇ […]

Continue Reading

ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ

ਸਾਕਾ ਨਨਕਾਣਾ ਸਾਹਿਬ (5) ਕਬਜ਼ੇ ਦੀ ਤਿਆਰੀ ਅਤੇ ਚਾਰਾਜੋਈਆਂ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ […]

Continue Reading

ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਹੋਈਆਂ ਜੰਗਾਂ ਦਾ ਬਿਰਤਾਂਤ

ਹਥਲਾ ਲੇਖ ਅੰਗਰੇਜ਼ ਅਤੇ ਸਿੱਖ ਫੌਜਾਂ ਵਿਚਕਾਰ ਹੋਈਆਂ ਜੰਗਾਂ ਦਾ ਇੱਕ ਤਰ੍ਹਾਂ ਹਾਲ-ਏ-ਬਿਆਂ ਹੈ ਅਤੇ ਇਨ੍ਹਾਂ ਜੰਗਾਂ ਲਈ ਧਰਾਤਲ ਬਣੇ ਕਾਰਨਾਂ ਦਾ ਵੀ ਇਸ ਲੇਖ ਵਿੱਚ ਜ਼ਿਕਰ ਛੋਹਿਆ ਗਿਆ ਹੈ। ਸਿੱਖ ਰਾਜ ਦੇ ਖਤਮ ਹੋਣ ਵਿੱਚ ‘ਆਪਣਿਆਂ’ ਦੀ ਗੱਦਾਰੀ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਦੋਂ ਅੰਗਰੇਜ਼ ਹਕੂਮਤ ਨਾਲ ਗੱਦਾਰ ਕਥਿਤ ਸਿੱਖਾਂ ਦਾ ਰਲ਼ […]

Continue Reading

ਅੱਲ੍ਹਾ ਦਾ ਸ਼ੁਕਰ, ਮੁੱਦਤਾਂ ਬਾਅਦ ਇਹ ‘ਅੱਖਰ’ ਸੁਣਨ ਨੂੰ ਮਿਲੇ!

ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੀ ਮਾਰ ਝੱਲੀ ਹੈ, ਅਦਲਾ-ਬਦਲੀ ਦੇ ਦੌਰ ਉਪਰੰਤ ਵੀ ਖੁੱਲ੍ਹੀਆਂ ਜ਼ਮੀਨਾਂ, ਖੁੱਲ੍ਹੇ ਘਰ, ਖੁੱਲ੍ਹੀਆਂ ਰਾਹਵਾਂ ਤੇ ਖੁੱਲ੍ਹੇ ਰਹਿਣ-ਸਹਿਣ ਦੀਆਂ ਗੱਲਾਂ ਉਨ੍ਹਾਂ ਦੇ ਜ਼ਹਿਨ ਵਿੱਚ ਤਾਜ਼ਾ ਹਨ। ਉਦੋਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਕੀ ਜ਼ਮੀਨ/ਜਾਇਦਾਦ, ਕੀ ਮਾਲ-ਡੰਗਰ ਤੇ ਕੀ ਰਿਸ਼ਤੇ-ਨਾਤੇ! ਪਰ ਇਸ ਵਿੱਚ ਕੋਈ ਦੋ-ਰਾਏ ਨਹੀਂ ਕਿ ਮੁਹੱਬਤੀ […]

Continue Reading

ਜ਼ਿੰਦਗੀ: ਸਵਾਲਾਂ ਤੋਂ ਪਰੇ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ:+91-9463062603 ਮੁਰੀਦ ਨੇ ਆਪਣੇ ਮੁਰਸ਼ਦ ਅੱਗੇ ਨਤਮਸਤਕ ਹੁੰਦਿਆਂ ਅਰਜ਼ੋਈ ਕੀਤੀ ਕਿ ਉਹ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਮਹਿਜ਼ ਸਾਹਾਂ ਦੇ ਸਿਲਸਿਲੇ ਦੇ ਚਲਦੇ ਰਹਿਣ ਨੂੰ ਹੀ ਜ਼ਿੰਦਗੀ ਕਹਿਣਾ ਕੀ ਉਚਿਤ ਹੋਵੇਗਾ? ਕੇਵਲ ਇੱਕ ਤੋਂ ਬਾਅਦ ਇੱਕ ਮੰਜ਼ਿਲ ਨੂੰ ਹਾਸਲ ਕਰਨ ਲਈ ਔਖੇ ਪੈਂਡੇ […]

Continue Reading

ਦਿਲਚਸਪ ਹੈ ਫ਼ਿਲਮੀ ਦੁਨੀਆ ਦੀ ‘ਵਿਸਾਖੀ’

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 13 ਅਪ੍ਰੈਲ ਦਾ ਦਿਨ ਵਿਸਾਖੀ ਦੇ ਦਿਹਾੜੇ ਵਜੋਂ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਖ਼ਾਸ ਮਹੱਤਵ ਵਾਲਾ ਦਿਨ ਹੈ। ਇਹ ਦਿਨ ਜਿੱਥੇ ਕਿਸਾਨਾਂ ਦੀ ਹੱਡ-ਭੰਨ੍ਹਵੀਂ ਮਿਹਨਤ ਨਾਲ ਉਗਾਈ ਗਈ ਕਣਕ ਦੀ ਸੋਨ-ਸੁਨਹਿਰੀ ਫ਼ਸਲ ਦੀ ਵਾਢੀ ਕਰਕੇ ਸਾਲ ਭਰ ਲਈ ਘਰ ’ਚ […]

Continue Reading