ਦੋ ਭਰਾਵਾਂ ਦੀ ਕਹਾਣੀ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ; ਤੇ ਕੁਝ ਅਜਿਹੇ ਵੀ ਸਨ, ਜੋ ਆਪਣਾ ਜੱਦੀ ਪਿੰਡ ਛੱਡ ਨਾ ਸਕੇ। ਦੋ ਭਰਾਵਾਂ ਦੀ ਇਸ ਕਹਾਣੀ ਵਿੱਚ ਇੱਕ ਦਾ ਹਾਲ ਇਹੋ ਜਿਹਾ […]

Continue Reading

ਸੋਚ ਵਿੱਚ ਉਡਾਣ ਭਰਨ ਵਾਲੀਆਂ ਸੋਚਾਂ

ਪ੍ਰਿੰਸੀਪਲ ਵਿਜੈ ਕੁਮਾਰ 98726 27136 ਉੱਚੀਆਂ, ਸੱਚੀਆਂ ਅਤੇ ਡੂੰਘੀਆਂ ਸੋਚਾਂ ਰੱਖਣ ਵਾਲੇ ਲੋਕਾਂ ਦੇ ਵਿਚਾਰ ਇਤਿਹਾਸ ਬਣ ਜਾਂਦੇ ਹਨ। ਉਨ੍ਹਾਂ ਦੇ ਵਿਚਾਰ ਪੁਸਤਕਾਂ ਅਤੇ ਦਸਤਾਵੇਜ਼ਾਂ `ਚ ਸਾਂਭੇ ਜਾਂਦੇ ਹਨ। ਦੁਨੀਆ ਭਰ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ, ਪੜ੍ਹਿਆ ਤੇ ਅਮਲ `ਚ ਲਿਆਇਆ ਜਾਂਦਾ ਹੈ। ਉਹ ਆਪਣੇ ਅਨਮੋਲ ਵਿਚਾਰਾਂ ਕਾਰਨ ਆਮ ਤੋਂ ਖ਼ਾਸ ਬਣ ਜਾਂਦੇ ਹਨ। […]

Continue Reading

ਪੰਜਾਬੀ ਰਾਣੀ ਦੀ ਅਣਕਹੀ ਕਹਾਣੀ

ਗੁਰਜੋਤ ਸਿੰਘ ਕਪੂਰਥਲਾ ਰਿਆਸਤ ਸਭ ਤੋਂ ਅਮੀਰ ਰਿਆਸਤ ਤਾਂ ਨਹੀਂ, ਪਰ ਉਨ੍ਹਾਂ ਰਿਆਸਤਾਂ ਵਿੱਚੋਂ ਇੱਕ ਸੀ, ਜਿਸਨੇ ਕਲਾ ਅਤੇ ਸੁਹਜ ਰਾਹੀਂ ਨਵੇਂ ਮਿਆਰ ਸਿਰਜੇ। ਕਪੂਰਥਲਾ ਰਿਆਸਤ ਬਾਰੇ ਇੱਕ ਦਿਲਚਸਪ ਗੱਲ ਇਹ ਵੀ ਸੀ ਕਿ ਇਹ ਫ਼ਰਾਂਸੀਸੀ ਰੰਗ ਵਿੱਚ ਰੰਗੀ ਹੋਈ ਸੀ। ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਇੱਕ ‘ਫਰੈਂਕੋਫਾਈਲ’ ਵਜੋਂ ਪ੍ਰਸਿੱਧ ਸਨ, ਉਹ ਫ਼ਰਾਂਸ ਵਿੱਚ ਸਮਾਂ […]

Continue Reading

ਸਹਾਰਾ ਮਾਰੂਥਲ ਦੀ ਹੋਣੀ

ਰੇਤ ਦੇ ਟਿੱਬਿਆਂ, ਪਥਰੀਲੇ ਮੈਦਾਨਾਂ, ਚੱਟਾਨਾਂ ਨਾਲ ਭਰਪੂਰ ਪਠਾਰ ਅਸ਼ਵਨੀ ਚਤਰਥ ਫੋਨ: +91-6284220595 ਸਹਾਰਾ ਮਾਰੂਥਲ ਸੰਸਾਰ ਦਾ ਸਭ ਤੋਂ ਵੱਡਾ ਗਰਮ ਰੇਗਿਸਤਾਨ ਹੈ। ਕਰੀਬ 90 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਇਸ ਮਾਰੂਥਲ ਦਾ ਪੌਣ–ਪਾਣੀ ਮਨੁੱਖੀ ਰਹਿਣ ਸਹਿਣ ਲਈ ਮੁਸ਼ਕਲਾਂ ਭਰਿਆ ਹੀ ਨਹੀਂ ਸਗੋਂ ਨਾਗਵਾਰ ਵੀ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਅਫ਼ਰੀਕਾ ਮਹਾਂਦੀਪ ਦੇ ਕੁੱਲ ਰਕਬੇ […]

Continue Reading

ਹਠੂਰ: ਇੱਕ ਪ੍ਰਚੀਨ ਨਗਰ

ਪਿੰਡ ਵਸਿਆ-29 ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ […]

Continue Reading

ਮਿੱਟੀ ਦਾ ਭਾਂਡਾ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੇ ਲੋਕਾਂ ’ਚੋਂ ਇੱਕ ਦੀ ਕਹਾਣੀ ਇੱਥੇ ਬਿਆਨ ਹੈ, ਜੋ ਵਿਛੋੜੇ ਪਿੱਛੋਂ ਤਾਉਮਰ ਆਪਣੇ ਜਿਗਰੀ ਯਾਰ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਰਿਹਾ। ਸੱਚੀ-ਸੁੱਚੀ ਸਾਂਝ […]

Continue Reading

ਮੌਸਮੀ ਵਰਤਾਰਿਆਂ ਦਾ ਕਾਵਿਕ ਸਿਖ਼ਰ ਹੈ ਸਾਉਣ ਮਹੀਨਾ

ਡਾ. ਆਸਾ ਸਿੰਘ ਘੁੰਮਣ ਨਡਾਲਾ (ਕਪੂਰਥਲਾ) ਫੋਨ: +91-9779853245 ਹਾੜ ਮਹੀਨੇ ਦੀ ਅਤਿ ਦੀ ਗਰਮੀ, ਤਪਦੀਆਂ ਦੁਪਹਿਰਾਂ ਅਤੇ ਲੂਹ ਸੁਟਦੀਆਂ ਗਰਮ ਹਵਾਵਾਂ ਤੋਂ ਬਾਅਦ ਜਦ ਸਾਉਣ ਆਉਂਦਾ ਹੈ ਤਾਂ ਪੰਜਾਬੀ ਇਸ ਨੂੰ ਘੁੱਟਵੀਂ ਗਲਵੱਕੜੀ ਪਾ ਕੇ ਮਿਲਦੇ ਹਨ। ਸਾਉਣ ਇੱਕ ਮਹੀਨੇ ਦਾ ਨਾਂ ਨਹੀਂ, ਸਗੋਂ ਇਹ ਇੱਕ ਮਿੱਠੀ-ਪਿਆਰੀ, ਸੁਆਦਲੀ ਰੁੱਤ ਦਾ ਨਾਂ ਹੈ। ਪੰਜਾਬੀ ਸਾਹਿਤ ਅਤੇ […]

Continue Reading

ਮੋਰਾਂ ਸਰਕਾਰ: ਕੰਜਰੀ ਤੋਂ ਮਹਾਰਾਣੀ ਦਾ ਸਫ਼ਰ

ਸੰਤੋਖ ਸਿੰਘ ਮੰਡੇਰ ਮੋਰਾਂ ਸਰਕਾਰ, ਇੱਕ ਨੱਚਣ ਵਾਲੀ ਕੰਜਰੀ ਭਰ ਜੁਆਨ ਤੇ ਨਿਹਾਇਤ ਅੱਤ ਦੀ ਹੁਸੀਨ ਮੁਸਲਮਾਨ ਕੁੜੀ ਸੀ, ਜੋ ਸ਼ੇਰੇ ਪੰਜਾਬ ਲਾਹੌਰ ਖਾਲਸਾ ਦਰਬਾਰ ਦੇ ਇੱਕ ਅੱਖ ਵਾਲੇ ਤੇ ਛੋਟੇ ਕੱਦ ਦੇ ਭਰ ਜੁਆਨ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਖੁੱਭ ਗਈ ਸੀ| ਮੋਰਾਂ, ਜੋ ਬਹੁਤ ਵਾਦ-ਵਿਵਾਦ ਤੇ ਵਿਰੋਧ ਦੇ ਬਾਵਜੂਦ ਉਸ […]

Continue Reading

ਸਿਫ਼ਤੀ ਦਾ ਘਰ: ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ

*ਸਰਕਾਰੀ, ਸਿਆਸੀ ਤੇ ਪ੍ਰਬੰਧਕੀ ਸਮੱਸਿਆਵਾਂ ਕਾਰਨ ਸਮਾਰਟ ਸਿਟੀ ਪ੍ਰਭਾਵਤ ਤਰਲੋਚਨ ਸਿੰਘ ਭੱਟੀ ਫੋਨ:+91-9876502607 ਸਮਾਰਟ ਸਿਟੀ ਅੰਮ੍ਰਿਤਸਰ ਭਾਰਤ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਅਧੀਨ ਚੁਣੇ ਗਏ ਪੰਜਾਬ ਦੇ ਤਿੰਨ ਸ਼ਹਿਰਾਂ (ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ) ਵਿੱਚੋਂ ਇੱਕ ਹੈ। ਅੰਮ੍ਰਿਤਸਰ ਨੂੰ 20 ਸਤੰਬਰ 2016 ਨੂੰ ਸਮਾਰਟ ਸਿਟੀ ਮਿਸ਼ਨ ਦੀ ਤੀਜੀ ਸੂਚੀ ਵਿੱਚ 27 ਸ਼ਹਿਰਾਂ ਦੇ ਨਾਲ ਸ਼ਾਮਲ ਕੀਤਾ […]

Continue Reading

ਸਮੇਂ ਦੇ ਚਰਖੜਿਆਂ `ਤੇ ਘੁੰਮਦੀ ਜ਼ਿੰਦਗੀ

ਸਮੇਂ ਨੇ ਇੱਕ ਨਾ ਮੰਨੀ… ਨਿੰਮਾ ਡੱਲੇਵਾਲ ਵਕਤ ਭਾਵ ਸਮੇਂ ਦੇ ਤਿੰਨ ਵੱਖ ਵੱਖ ਰੂਪ ਹਨ- ਭੂਤ ਕਾਲ, ਵਰਤਮਾਨ ਅਤੇ ਭਵਿੱਖ। ਦੁਨੀਆਂ ਵਿੱਚ ਵਿਚਰ ਰਹੇ ਇਨਸਾਨ ਨਾਲ ਗੂੜ੍ਹੇ ਸਬੰਧ ਰੱਖਣ ਵਾਲੇ ਸਮੇਂ ਦੇ ਤਿੰਨ ਰੰਗ ਮਨੁੱਖ ਦੀ ਜ਼ਿੰਦਗੀ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਦੇ ਹਨ। ਧਰਤੀ ਉਤੇ ਆਏ ਹਰ ਇੱਕ ਨੂੰ ਵਕਤ ਦੇ ਇਨ੍ਹਾਂ ਤਿੰਨਾਂ […]

Continue Reading