ਅਮਰੀਕੀ ਫੌਜ `ਚ ਦਾਹੜੀ ਰੱਖਣ ਦਾ ਰੁਝਾਨ ਖਤਮ ਕਰਨ ਦੀ ਚਰਚਾ

*ਇਸ ਮਸਲੇ ਨੂੰ ਇਉਂ ਨਜਿੱਠਣਾ ਆਸਾਨ ਨਹੀਂ *ਸਿੱਖ, ਮੁਸਲਿਮ ਅਤੇ ਯਹੂਦੀ ਜਵਾਨਾਂ ਵਿੱਚ ਚਿੰਤਾ ਵਧੀ ਪੰਜਾਬੀ ਪਰਵਾਜ਼ ਬਿਊਰੋ ਪਿਛਲੇ ਕੁਝ ਸਾਲਾਂ ਵਿੱਚ ਜਿਵੇਂ ਦੁਨੀਆਂ ‘ਤੇ ਸੱਜੇ ਪੱਖੀ ਸਿਆਸਤ ਦਾ ਬੋਲਬਾਲਾ ਹੋਇਆ ਹੈ ਤਾਂ ਸੰਬੰਧਤ ਮੁਲਕਾਂ ਵਿੱਚ ਧਾਰਮਿਕ, ਭਾਸ਼ਾਈ ਜਾਂ ਨਸਲੀ ਘੱਟਗਿਣਤੀਆਂ ਦੇ ਜੀਣ-ਥੀਣ ਲਈ ਸਪੇਸ ਸੁੰਗੜਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਸਾਲ ਫਰਾਂਸ […]

Continue Reading

ਲੱਦਾਖ ਹਿੰਸਾ: ਭਾਰਤ ਵਿੱਚ ਧੁਖਣ ਲੱਗਾ ਇੱਕ ਹੋਰ ਤਿੱਬਤ

*ਮਸ਼ਹੂਰ ਲੱਦਾਖੀ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁੱਕ ‘ਤੇ ਦੇਸ਼ ਧਰੋਹ ਦਾ ਦੋਸ਼ ਪੰਜਾਬੀ ਪਰਵਾਜ਼ ਬਿਊਰੋ ਭਾਰਤ ਦੀ ਕੇਂਦਰ ਸਰਕਾਰ ਨੇ ਬਰਫ ਵਾਂਗ ਠੰਡੇ ਸੁਭਾਅ ਦੇ ਮਾਲਕ ਲੱਦਾਖੀਆਂ ਨੂੰ ਛੇੜ ਕੇ ਇੱਕ ਹੋਰ ਤਿੱਬਤ ਭਾਰਤ ਵਾਲੇ ਪਾਸੇ ਸੁਲਘਣ ਲਾ ਲਿਆ ਹੈ। ਯਾਦ ਰਹੇ, ਬੀਤੀ 24 ਸਤੰਬਰ ਨੂੰ ਲੇਹ ਵਿੱਚ ਲੱਦਾਖੀ ਵਿਦਿਆਰਥੀਆਂ ਦਾ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹਿੰਸਕ […]

Continue Reading

ਆਰ.ਐਸ.ਐਸ. ਦੀ ਸ਼ਤਾਬਦੀ ਉੱਤੇ ਡਾਕ ਟਿਕਟ ਤੇ ਸਿੱਕਾ ਜਾਰੀ ਕਰਨ `ਤੇ ਵਿਵਾਦ

*ਵਿਰੋਧੀ ਧਿਰ ਨੇ ਕਿਹਾ, ‘ਇਤਿਹਾਸ ਨੂੰ ਝੁਠਲਾਇਆ ਜਾ ਰਿਹੈ…’ ਪੰਜਾਬੀ ਪਰਵਾਜ਼ ਬਿਊਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਬਾਨੀ ਕੇ.ਬੀ. ਹੈਡਗੇਵਾਰ ਸਮੇਤ ਕਈ ਨੇਤਾ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹਾਂ ਗਏ ਸਨ। ਉਨ੍ਹਾਂ ਨੇ ਸੰਗਠਨ ਦੀ ‘ਸ਼ਾਨਦਾਰ 100 ਸਾਲਾਂ ਦੀ ਯਾਤਰਾ’ ਨੂੰ ਦਰਸਾਉਣ ਲਈ ਡਾਕ ਟਿਕਟ […]

Continue Reading

ਅਮਰੀਕੀ ਸਰਕਾਰੀ ਸ਼ਟਡਾਊਨ: ਆਮ ਨਾਗਰਿਕਾਂ ਤੇ ਨੇਟਿਵ ਅਮਰੀਕਨਾਂ ਲਈ ਵਧਦੀਆਂ ਮੁਸ਼ਕਲਾਂ

ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਚੱਲ ਰਹੇ ਸਰਕਾਰੀ ਸ਼ਟਡਾਊਨ ਨੇ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸ਼ਟਡਾਊਨ, ਜੋ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਇਆ, ਰਾਜਨੀਤਿਕ ਅਸਹਿਮਤੀ ਕਾਰਨ ਹੋਇਆ ਹੈ ਅਤੇ ਇਸ ਨਾਲ ਫੈਡਰਲ ਸੇਵਾਵਾਂ ’ਤੇ ਬੁਰਾ ਅਸਰ ਪਿਆ ਹੈ। ਆਮ ਅਮਰੀਕੀ ਨਾਗਰਿਕਾਂ ਲਈ ਇਹ ਸਿਰਫ਼ ਇੱਕ ਅਸੁਵਿਧਾ […]

Continue Reading

‘ਸਵੇਰਾ’ ਨੇ ਮਨਾਈਆਂ ਰਵਾਇਤੀ ਢੰਗ ਨਾਲ ‘ਤੀਆਂ’

ਸ਼ਿਕਾਗੋ: ‘ਸਵੇਰਾ’ ਸੰਸਥਾ ਵੱਲੋਂ ਰਵਾਇਤੀ ਢੰਗ ਨਾਲ ਮਨਾਈਆਂ ਗਈਆਂ ‘ਧੀਆਂ ਦੀਆਂ ਤੀਆਂ’ ਦੌਰਾਨ ਗੀਤ ਗਾਉਂਦੀਆਂ, ਰੁਕ ਰੁਕ ਗਿੱਧਾ ਪਾਉਂਦੀਆਂ, ਹੱਥੀਂ ਮਹਿੰਦੀ, ਬਾਹੀਂ ਚੂੜਾ, ਗੁੱਤੀਂ ਪਾਏ ਪਰਾਂਦੇ, ਸਖੀਆਂ ਨਾਲ ਰਲ-ਮਿਲ ਤੀਆਂ ਦਾ ਤਿਓਹਾਰ ਮਨਾਉਂਦੀਆਂ, ਪੰਜਾਬੀ ਰੰਗ ਵਿੱਚ ਰੰਗੀਆਂ ਮੁਟਿਆਰਾਂ ਇੱਕ ਦੂਜੀ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੀਆਂ ਪੂਰੇ ਖੇੜੇ ਵਿੱਚ ਨਜ਼ਰ ਆ ਰਹੀਆਂ ਸਨ।

Continue Reading

ਦਵਾ ਕਿ ਜ਼ਹਿਰ: ਪੰਜਾਬ ਵਿੱਚ ਕੋਲਡਰਿਫ਼ ਸਿਰਪ ’ਤੇ ਪਾਬੰਦੀ

*ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਲਿਆ ਫ਼ੈਸਲਾ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਸਰਕਾਰ ਨੇ ਬੱਚਿਆਂ ਲਈ ਜਾਨਲੇਵਾ ਬਣ ਗਏ ਕੋਲਡਰਿਫ਼ ਕਫ਼ ਸਿਰਪ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਸੇ ਸਿਰਪ ਨਾਲ ਜੁੜੀਆਂ ਬੱਚਿਆਂ ਦੀਆਂ ਦਰਦਨਾਕ ਮੌਤਾਂ ਤੋਂ ਬਾਅਦ ਲਿਆ ਗਿਆ ਹੈ, ਜਿੱਥੇ […]

Continue Reading

ਭਾਰਤ-ਪਾਕਿ ਵਿਚਾਲੇ ਅਮਨ ਜ਼ਰੂਰੀ, ਨਾ ਕਿ ਜੰਗ

ਪਾਕਿਸਤਾਨ ਜਾਣਗੇ ਸਿੱਖ ਜਥੇ ਪੰਜਾਬੀ ਪਰਵਾਜ਼ ਬਿਊਰੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਬਾਵਜੂਦ ਚੰਗੀ ਖ਼ਬਰ ਆਈ ਹੈ। ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਯਾਤਰਾ 1974 ਦੇ ਦੁਵੱਲੇ ਪ੍ਰੋਟੋਕੋਲ ਅਧੀਨ ਧਾਰਮਿਕ ਸਥਾਨਾਂ […]

Continue Reading

ਦੁਨੀਆ ਦੇ ਮਹਾਸਾਗਰਾਂ ਵਿੱਚ ਪਿਆ ਹੈ ਲੱਖਾਂ ਟਨ ਸੋਨਾ

*ਖਰਬਾਂ ਡਾਲਰ ਹੈ ਕੀਮਤ *ਵਿਗਿਆਨੀਆਂ ਨੇ ਲੱਭਿਆ ਸੋਨਾ ਕੱਢਣ ਦਾ ਤਰੀਕਾ, ਪਰ ਇਹ ਸੌਖਾ ਨਹੀਂ ਵਿਵੇਕ ਸਿੰਘ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਮੁੰਦਰ ਦੇ ਅੰਦਰ ਦੁਨੀਆ ਦਾ ਅਥਾਹ ਖਜ਼ਾਨਾ ਲੁਕਿਆ ਹੋਇਆ ਹੈ। ਇਹ ਖਜ਼ਾਨਾ ਸ਼ੁੱਧ ਸੋਨੇ ਦੇ ਰੂਪ ਵਿੱਚ ਸਮੁੰਦਰ ਦੇ ਅੰਦਰ ਮੌਜੂਦ ਹੈ, ਜਿਸ ਦੀ ਕੀਮਤ ਖਰਬਾਂ ਡਾਲਰ ਹੈ।

Continue Reading

ਗਾਜ਼ਾ ਜੰਗ, ਜਲਵਾਯੂ ਪਰਿਵਰਤਨ, ਪ੍ਰਮਾਣੂ ਹਥਿਆਰਾਂ ਜਿਹੇ ਮੁੱਦਿਆਂ ‘ਤੇ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਬਹਿਸ ਸ਼ੁਰੂ

*ਐਂਟੋਨੀਓ ਗੁਟਰੇਸ ਨੇ ਅਮਨ ਅਤੇ ਜਲਵਾਯੂ ਪਰਿਵਰਤਨ ਰੋਕਣ ‘ਤੇ ਜ਼ੋਰ ਦਿੱਤਾ *ਰਾਸ਼ਟਰਪਤੀ ਟਰੰਪ ਨੇ ਗਾਜ਼ਾ ਜੰਗ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਵਿੱਚ ਇੱਕ ਪਾਸੇ ਤਾਂ ਫਰਾਂਸ, ਇੰਗਲੈਂਡ, ਬੈਲਜੀਅਮ, ਲਗਜ਼ਮਬਰਗ, ਮਾਲਟਾ, ਮੋਨਾਕੋ ਜਿਹੇ ਮੁਲਕਾਂ ਨੇ ਫਲਿਸਤੀਨ ਨੂੰ ਇੱਕ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ ਹੈ, ਦੂਜੇ ਪਾਸੇ […]

Continue Reading

ਸਿਆਸੀ ਸੰਗਠਨ ਬਿਨਾ ਪੰਜਾਬ ਦੇ ਕਿਸਾਨਾਂ ਦਾ ਪਾਰ ਉਤਾਰਾ ਨਹੀਂ

*ਵਪਾਰਕ ਜਗਤ ਦੀ ਕਦਰਾਂ-ਕੀਮਤਾਂ ਦੀ ਜਕੜ ਵਿੱਚ ਹੈ ਦੁਨੀਆਂ *ਕਿਸਾਨ ਕਦਰਾਂ-ਕੀਮਤਾਂ ਹੀ ਕਰ ਸਕਦੀਆਂ ਇਸ ਵਿੰਗ-ਤੜਿੰਗ ਨੂੰ ਸੰਤੁਲਿਤ -ਜਸਵੀਰ ਸਿੰਘ ਸ਼ੀਰੀ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਤਕਰੀਬਨ ਚੌਥਾ ਹਿੱਸਾ ਪੰਜਾਬ ਦੀ ਫਸਲ ਤਬਾਹ ਹੋ ਗਈ ਹੈ। ਇਸ ਆਫਤ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਸ਼ਬਦਾਵਲੀ ਘੜੀ ਜਾ ਰਹੀ ਹੈ, ਕੇਂਦਰ ਸਰਕਾਰ ਵੱਲੋਂ ਇਸ […]

Continue Reading