ਗੁਰਦੁਆਰਾ ਪੈਲਾਟਾਈਨ: ਆਮ ਇਜਲਾਸ ਦੌਰਾਨ ਸੰਗਤ ਦੀ ਨਾਦਾਰਦਗੀ

ਕੁਲਜੀਤ ਸਿੰਘ ਲੰਘੇ ਐਤਵਾਰ, 22 ਫਰਵਰੀ ਨੂੰ ਗੁਰਦੁਆਰਾ ਪੈਲਾਟਾਈਨ ਦੇ ਦੀਵਾਨ ਹਾਲ ਵਿੱਚ ਸੱਦੀ ਗਈ ਜਨਰਲ ਬਾਡੀ ਮੀਟਿੰਗ (ਆਮ ਇਜਲਾਸ) ਨੂੰ ਸੰਗਤ ਨੇ ਬਹੁਤੀ ਤਵੱਜੋ ਨਾ ਦਿੱਤੀ ਤੇ ਇਸ ਲਈ ਲੋੜੀਂਦਾ ਕੋਰਮ (ਸੰਗਤ ਦੀ ਗਿਣਤੀ) ਵੀ ਪੂਰਾ ਨਾ ਹੋਇਆ। ਗੁਰਦੁਆਰਾ ਸੰਵਿਧਾਨ ਮੁਤਾਬਕ ਆਮ ਇਜਲਾਸ ਲਈ ਕੋਰਮ ਪੂਰਾ ਕਰਨ ਲਈ ਸਿੱਖ ਰਿਲੀਜੀਅਸ ਸੁਸਾਇਟੀ ਦੇ ਮੈਂਬਰਾਂ ਵਿੱਚੋਂ […]

Continue Reading

ਇਰਾਨ-ਅਮਰੀਕਾ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗੀ

*ਤਣਾਅ ਜਾਰੀ, ਅਗਲੇ ਕੁਝ ਦਿਨਾਂ ‘ਚ ਇੱਕ ਹੋਰ ਗੱਲਬਾਤ ਤੈਅ *ਮਿਜ਼ਾਈਲਾਂ ਅਤੇ ਪ੍ਰਮਾਣੂ ਪ੍ਰੋਗਰਾਮ ਸੀਮਤ ਕਰਨ ਤੋਂ ਇਰਾਨ ਆਰੀ ਜਸਵੀਰ ਸਿੰਘ ਮਾਂਗਟ ਇਸ ਦੇ ਬਾਵਜੂਦ ਕਿ ਅਮਰੀਕਾ ਵੱਲੋਂ ਇਰਾਨ ਦੇ ਇਰਦ-ਗਿਰਦ ਵੱਖ-ਵੱਖ ਮੁਲਕਾਂ ਵਿੱਚ ਮੌਜੂਦ ਆਪਣੇ ਹਵਾਈ ਟਿਕਾਣਿਆਂ ਵਿੱਚ ਅਤੇ ਪਰਸ਼ੀਅਨ ਖਾੜੀ ਸਮੇਤ ਸਮੁੰਦਰੀ ਖੇਤਰ ਵਿੱਚ ਦੋ ਵੱਡੇ ਯੁੱਧਪੋਤ ਤਾਇਨਾਤ ਕਰ ਦਿੱਤੇ ਗਏ ਹਨ, ਇਰਾਨ […]

Continue Reading

ਏਲੀਅਨ ਅਤੇ ਯੂ.ਐਫ਼.ਓ. ਦੇ ਰਹੱਸ: ਸੱਚ, ਸਿਆਸਤ ਅਤੇ ਸਾਜ਼ਿਸ਼ਾਂ

ਪੰਜਾਬੀ ਪਰਵਾਜ਼ ਬਿਊਰੋ ਦੁਨੀਆ ਭਰ ਵਿੱਚ ਏਲੀਅਨ ਅਤੇ ਯੂ.ਐਫ਼.ਓ. ਬਾਰੇ ਚਰਚਾ ਸਾਲਾਂ ਤੋਂ ਚੱਲ ਰਹੀ ਹੈ, ਪਰ ਹੁਣ ਇਹ ਮੁੱਦਾ ਇੱਕ ਵਾਰ ਫਿਰ ਅਮਰੀਕੀ ਸਿਆਸਤ ਦੇ ਕੇਂਦਰ ਵਿੱਚ ਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਏਲੀਅਨ ਅਤੇ ਯੂ.ਐਫ਼.ਓ. ਨਾਲ ਜੁੜੀਆਂ ਸਰਕਾਰੀ ਫਾਈਲਾਂ ਜਨਤਕ ਕੀਤੀਆਂ ਜਾਣਗੀਆਂ। […]

Continue Reading

ਗਲਗੋਟੀਆ ਯੂਨੀਵਰਸਿਟੀ ਦੀ ਠੱਗੀ ਨੇ ਏ.ਆਈ. ਸੰਮੇਲਨ ਦੀ ਕਰਵਾਈ ਕਿਰਕੀ

*ਚੀਨੀ ਕੰਪਨੀ ਦੇ ਬਣਾਏ ਰੋਬੋਟ ‘ਤੇ ਮਾਲਕੀ ਜਤਾਈ *ਰੋਬੋਟ ਬਣਾਉਣ ਵਾਲੀ ਕੰਪਨੀ ਨੇ ਕੱਢੀ ਹਵਾ ਜਸਵੀਰ ਸਿੰਘ ਸ਼ੀਰੀ ਨਵੀਂ ਦਿੱਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਈ ‘ਇੰਡੀਆ ਏ.ਆਈ. ਇੰਪੈਕਟ ਸੁਮਿਟ (ਸੰਮੇਲਨ) 2026’ ਵਿੱਚ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਵੱਲੋਂ ਚੀਨ ਦੇ ਬਣੇ ਇੱਕ ਰੋਬੋਟ ਅਤੇ ਦੱਖਣੀ ਕੋਰੀਆ ਦੀ ਬਣੀ ਇੱਕ ਫੁੱਟਬਾਲ ਡਰੋਨ ਨੂੰ ਆਪਣੀ ਯੂਨੀਵਰਸਿਟੀ ਦੇ ‘ਸੈਂਟਰ […]

Continue Reading

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਬੱਤ ਖਾਲਸਾ ਬੁਲਾਉਣ ਦਾ ਦਿੱਤਾ ਸੱਦਾ

*ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਦੀ ਹਾਲਤ ਪਤਲੀ *ਅਖੰਡ ਪਾਠਾਂ ਵਾਸਤੇ ਕੀਤੀ ਜਾ ਰਹੀ ਲੱਖਾਂ ਦੀ ਲੁੱਟ ਪੰਜਾਬੀ ਪਰਵਾਜ਼ ਬਿਊਰੋ ਜਲੰਧਰ ਵਿੱਚ ਲੰਘੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਹ ਦੋਸ਼ ਲਾਏ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ ਅਤੇ […]

Continue Reading

ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ

*2026 ਲਈ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਦਾ ਐਲਾਨ ਪੰਜਾਬੀ ਪਰਵਾਜ਼ ਬਿਊਰੋ ਕੈਨੇਡਾ ਸਰਕਾਰ ਨੇ 2026 ਲਈ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਗੇ ਡਾਇਬ ਨੇ ਨਵੀਆਂ “ਐਕਸਪ੍ਰੈਸ ਐਂਟਰੀ” ਸ਼੍ਰੇਣੀਆਂ ਜਾਰੀ ਕਰਦਿਆਂ ਕਿਹਾ ਕਿ ਦੇਸ਼ ਨੂੰ ਭਵਿੱਖ ਲਈ ਮਜਬੂਤ ਬਣਾਉਣ ਵਾਸਤੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਾਗਰਿਕਤਾ (ਪੀ.ਆਰ.) ਦਾ […]

Continue Reading

ਸਰਹੱਦੀ ਪੰਜਾਬ ਵਿੱਚ ਨਸ਼ਾ ਤੇ ਹਥਿਆਰ ਤਸਕਰੀ ਦਾ ਨਵਾਂ ਖ਼ਤਰਾ

*ਨਾਬਾਲਗ ਬੱਚੇ ਬਣ ਰਹੇ ਤਸਕਰਾਂ ਦੇ ‘ਡਿਲਿਵਰੀ ਬੁਆਏ’ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲਿ੍ਹਆਂ ਵਿੱਚ ਨਸ਼ਾ ਅਤੇ ਹਥਿਆਰ ਤਸਕਰੀ ਦਾ ਰੂਪ ਹੁਣ ਹੋਰ ਵੀ ਖ਼ਤਰਨਾਕ ਹੋ ਗਿਆ ਹੈ। ਤਾਜ਼ਾ ਪੁਲਿਸ ਇਨਪੁੱਟਾਂ ਨੇ ਇੱਕ ਚਿੰਤਾਜਨਕ ਸੱਚਾਈ ਸਾਹਮਣੇ ਰੱਖੀ ਹੈ ਕਿ ਤਸਕਰ ਹੁਣ ਸਕੂਲੀ ਬੱਚਿਆਂ ਨੂੰ ਚੰਦ ਰੁਪਏ ਦਾ ਲਾਲਚ ਦੇ ਕੇ ਨਸ਼ਿਆਂ […]

Continue Reading

ਦੁਨੀਆ ਤੀਜੇ ਵਿਸ਼ਵ ਯੁੱਧ ਦੇ ਡਰ ਹੇਠ

*ਪੱਛਮੀ ਦੇਸ਼ਾਂ ਦੇ ਲੋਕਾਂ ਵਿੱਚ ਵਧ ਰਹੀ ਬੇਚੈਨੀ, ਸਰਵੇਖਣ ਨੇ ਦਿੱਤੀ ਗੰਭੀਰ ਚੇਤਾਵਨੀ ਪੰਜਾਬੀ ਪਰਵਾਜ਼ ਬਿਊਰੋ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਲੱਖਾਂ ਲੋਕਾਂ ਨੂੰ ਲੱਗਦਾ ਹੈ ਕਿ ਮਨੁੱਖਤਾ ਇੱਕ ਵਾਰ ਫਿਰ ਵੱਡੇ ਵਿਸ਼ਵ ਯੁੱਧ ਦੇ ਕਿਨਾਰੇ ਖੜ੍ਹੀ ਹੈ। ਇਹ ਚਿੰਤਾਜਨਕ ਗੱਲ ਇੱਕ ਤਾਜ਼ਾ ਅੰਤਰਰਾਸ਼ਟਰੀ ਸਰਵੇਖਣ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ ਅਤੇ […]

Continue Reading

ਐਪਸਟੀਨ ਫਾਈਲਾਂ ਨੇ ਮਹੱਤਵਪੂਰਨ ਹਸਤੀਆਂ ਦੇ ਨਕਾਬ ਲਾਹੇ

*ਭਾਰਤ ਦੇ ਪੈਟੋਰਲੀਅਮ ਮੰਤਰੀ ਹਰਦੀਪ ਪੁਰੀ ਦੇ ਅਸਤੀਫੇ ਦੀ ਮੰਗ *ਬਿਲਗੇਟਸ ਤੇ ਐਲਨ ਮਸਕ ਵੀ ਐਪਸਟੀਨ ਦੇ ਸਨ ਸੰਪਰਕ ‘ਚ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਅਤੇ ਇਜ਼ਰਾਇਲ ਇੱਕ ਪਾਸੇ ਇਰਾਨ ਨਾਲ ਜੰਗ ਲਈ ਮਿਜ਼ਾਈਲਾਂ ਤਾਣੀ ਖਲੋਤੇ ਹਨ, ਦੂਜੇ ਪਾਸੇ ਉਨ੍ਹਾਂ ਦੇ ਆਪਣੇ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ; ਲੋਕ ਉਨ੍ਹਾਂ ਤੋਂ ਮੂੰਹ […]

Continue Reading

ਦਹਿਸ਼ਤ ਦੇ ਸਾਏ ਹੇਠ ਪੰਜਾਬ: ਵਧਦੀ ਗੈਂਗਸਟਰ ਹਿੰਸਾ ਵੱਡੀ ਚੁਣੌਤੀ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੀ ਧਰਤੀ ਜੋ ਕਦੇ ਮਿਹਨਤ, ਵਪਾਰ ਅਤੇ ਹੌਸਲੇ ਦੀ ਮਿਸਾਲ ਮੰਨੀ ਜਾਂਦੀ ਸੀ, ਅੱਜਕੱਲ੍ਹ ਡਰ ਅਤੇ ਅਸਥਿਰਤਾ ਦੇ ਸਾਏ ਹੇਠ ਆਉਂਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਲਗਾਤਾਰ ਵਧ ਰਹੀਆਂ ਹਿੰਸਕ ਵਾਰਦਾਤਾਂ ਅਤੇ ਗੈਂਗਸਟਰਾਂ ਦੇ ਹਮਲਿਆਂ ਨੇ ਆਮ ਲੋਕਾਂ ਦੇ ਨਾਲ-ਨਾਲ ਵਪਾਰੀ ਵਰਗ ਨੂੰ ਵੀ ਗਹਿਰੇ ਸਹਿਮ ਵਿੱਚ ਧੱਕ […]

Continue Reading