ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਮੁੜ ਚਰਚਾ `ਚ

*ਸਾਬਕਾ ਮੁੱਖ ਸਕੱਤਰ ਰੂਪ ਸਿੰਘ ਸਮੇਤ 16 ਖਿਲਾਫ ਕੇਸ ਦਰਜ *ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੇ ਕਰਵਾਈ ਸ਼ਿਕਾਇਤ ਦਰਜ ਪੰਜਾਬੀ ਪਰਵਾਜ਼ ਬਿਊਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਆਚ ਗਏ 328 ਸਰੂਪਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ 16 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਏ ਜਾਣ ਪਿੱਛੋਂ ਇਹ ਮਾਮਲਾ ਮੁੜ ਚਰਚਾ `ਚ ਆ ਗਿਆ ਹੈ। […]

Continue Reading

ਕੇਂਦਰ ਵੱਲੋਂ ‘ਮਨਰੇਗਾ’ ਸਕੀਮ ਖਤਮ ਕਰਨ ਦੀ ਤਿਆਰੀ

ਪੇਂਡੂ ਖੇਤਰਾਂ `ਤੇ ਇੱਕ ਹੋਰ ਵਾਰ ‘ਜੀ ਰਾਮ ਜੀ’ ਸਕੀਮ ਲਿਆਉਣ ਦੀ ਤਿਆਰੀ ਜਸਵੀਰ ਸਿੰਘ ਸ਼ੀਰੀ ਜਾਪਦਾ ਹੈ ਪੰਜਾਬ ਅਤੇ ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਖੇਤਰ ਨਾਲ ਜੁੜੇ ਬੰਦੇ ਅਤੇ ਆਰਥਕਤਾ ਨੂੰ ਤਹਿਸ-ਨਹਿਸ਼ ਕਰਨ `ਤੇ ਤੁਲੀ ਹੋਈ ਹੈ। ਸਾਡੇ ਰੂਲਿੰਗ ਐਲੀਟ ਨੂੰ ਪੂੰਜੀ ਅਤੇ ਵਿਕਸਤ ਤਕਨੀਕ ਆਧਾਰਤ ਪੱਛਮ ਦੇ ਵਿਕਾਸ ਮਾਡਲ ਨੇ ਅੰਨ੍ਹਾ ਕੀਤਾ ਹੋਇਆ […]

Continue Reading

ਆਸਟਰੇਲੀਆ ਦੀ ਬੌਂਦੀ ਬੀਚ `ਤੇ ਅਤਿਵਾਦੀ ਹਮਲਾ

*15 ਵਿਅਕਤੀਆਂ ਦੀ ਮੌਤ, 30 ਜ਼ਖਮੀ *ਅਹਿਮਦ-ਅਲ-ਅਹਿਮਦ ਬੰਦੂਕਧਾਰੀਆਂ ਨਾਲ ਉਲਝਣ ਕਾਰਨ ਬਣਿਆ ਨਾਇਕ ਪੰਜਾਬੀ ਪਰਵਾਜ਼ ਬਿਊਰੋ ਦੁਨੀਆਂ ਭਰ ਵਿੱਚ ਵਧੇਰੇ ਸੁਰੱਖਿਅਤ ਮੁਲਕਾਂ ਵਿੱਚ ਗਿਣੇ ਜਾਂਦੇ ਆਸਟਰੇਲੀਆ ਦੇ ਸਿਡਨੀ ਸ਼ਹਿਰ ਦੀ ਬੌਂਦੀ ਬੀਚ `ਤੇ ਬੀਤੇ ਐਤਵਾਰ ਪਾਕਿਸਤਾਨੀ ਮੂਲ ਦੇ ਇੱਕ ਪਿਓ-ਪੁੱਤਰ ਵੱਲੋਂ ਯਹੂਦੀ ਭਾਈਚਾਰੇ ਦੇ ਲੋਕਾਂ `ਤੇ ਹਥਿਆਰਬੰਦ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਦੋ ਬੰਦੂਕਧਾਰੀਆਂ ਵੱਲੋਂ […]

Continue Reading

ਪੰਜਾਬ ਵਿੱਚ ਲੀਡਰਸ਼ਿੱਪ ਦਾ ਸੰਕਟ ਹੋਰ ਗਹਿਰਾ ਹੋਇਆ

*ਅਕਾਲੀਆਂ ਲਈ ਸੰਕਟ ਭਰੋਸੇਯੋਗਤਾ ਦਾ *ਕਾਂਗਰਸੀਆਂ ਦੀ ਪਾਟੋਧਾੜ ਜਾਰੀ ਜਸਵੀਰ ਸਿੰਘ ਮਾਂਗਟ ਪੰਜਾਬ ਵਿੱਚ ਕੇਂਦਰ ਦੀ ਡੋਰ ਨਾਲ ਬੱਝੇ ਪੁਤਲਿਆਂ ਦਾ ‘ਸਿਆਸੀ ਖੇਲ’ ਲਗਾਤਾਰ ਚਲ ਰਿਹਾ ਹੈ। ਪੰਜਾਬ ਦੇ ਲੋਕਾਂ ਦੀ ਕਿਸਮਤ ਲਈ ਲੜੀ ਜਾਣ ਵਾਲੀ ਫੈਸਲਾਕੁੰਨ ਲੜਾਈ ਦੇ ਕਿਰਦਾਰ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਭਾਵੇਂ ਹਾਲ ਦੀ ਘੜੀ ਨਾਦਾਰਦ ਹਨ, ਪਰ ਪੁਤਲਿਆਂ ਦੇ ਖੇਲ੍ਹ […]

Continue Reading

ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਜ਼ੋਰ ਲੱਗਾ

*ਲੋਕਾਂ ਦੀ ਦਿਲਚਸਪੀ ਘਟੀ, 48 ਫੀਸਦੀ ਵੋਟਿੰਗ ਹੋਈ *347 ਜਿਲ੍ਹਾ ਪ੍ਰੀਸ਼ਦਾਂ ਅਤੇ 2838 ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਪੰਜਾਬੀ ਪਰਵਾਜ਼ ਬਿਊਰੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਐਨ ਪਿੱਠ ਭੂਮੀ ਵਿੱਚ ਪੰਜਾਬ ਵਿੱਚ ਜਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਲਈ ਬੀਤੇ ਐਤਵਾਰ ਵੋਟਾਂ ਪੈ ਗਈਆਂ ਹਨ। ਪੰਜਾਬ ਚੋਣ ਕਮਿਸ਼ਨ ਦੀਆਂ ਸੂਚਨਾਵਾਂ ਅਨੁਸਾਰ ਕੁੱਲ ਮਿਲਾ […]

Continue Reading

ਕੈਨੇਡਾ ਵਿੱਚ ਗੁੰਮ ਹੋਏ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪੀ.ਆਈ.ਏ. ਦੇ 22 ਕਰਮਚਾਰੀ

ਸ਼ਰਮਨਾਕ ਵਰਤਾਰਾ ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਵਿੱਚ ਅਜੀਬ ਅਤੇ ਸ਼ਰਮਨਾਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਪੀ.ਆਈ.ਏ. ਦੇ ਕਰਮਚਾਰੀ ਕੈਨੇਡਾ ਪਹੁੰਚਣ ਤੋਂ ਬਾਅਦ ਗਾਇਬ ਹੋ ਰਹੇ ਹਨ। ਫਲਾਈਟ ਅਟੈਂਡੈਂਟਸ, ਕੈਬਿਨ ਕਰੂ ਅਤੇ ਇੱਥੋਂ ਤੱਕ ਕਿ ਪਾਇਲਟ ਵੀ ਟੋਰਾਂਟੋ ਜਾਂ ਵੈਨਕੂਵਰ ਵਿੱਚ ਲੇਅਓਵਰ ਦੌਰਾਨ ਨਵੀਂ ਜ਼ਿੰਦਗੀ ਦੀ ਖੋਜ ਵਿੱਚ ਲਾਪਤਾ ਹੋ ਰਹੇ ਹਨ। […]

Continue Reading

ਭਾਰਤ ਵਿੱਚ ਹਵਾਈ ਜਾਮ-ਟੂ ਬਿਗ ਟੂ ਫੇਲ੍ਹ

ਇੰਡੀਗੋ ਨੇ 2023 ਵਿੱਚ ਟਰਾਂਸਪੋਰਟੇਸ਼ਨ ਸੈਕਟਰ ਵਿੱਚ ਖਰੀਦੇ ਸਭ ਤੋਂ ਵੱਧ ਇਲਕਟੋਰਲ ਬਾਂਡ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਹੁਣ ਆਪਣੇ ਸਭ ਤੋਂ ਵੱਡੇ ਸੰਚਾਲਨ ਸੰਕਟ ਨਾਲ ਜੂਝ ਰਹੀ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਏਅਰਲਾਈਨ ਸੇਵਾਵਾਂ ਲਗਭਗ ਠੱਪ ਹੋ ਗਈਆਂ ਹਨ। ਇਸ ਸੰਕਟ ਨੇ ਨਾ ਸਿਰਫ਼ ਲੱਖਾਂ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਹੈ, ਸਗੋਂ […]

Continue Reading

ਗੁਰਦੁਆਰਾ ਪੈਲਾਟਾਈਨ ਵਿਖੇ ‘ਸ਼ਹਾਦਤ: ਸਬਰ, ਸਿਦਕ ਤੇ ਸ਼ਮਸ਼ੀਰ’ ਸਬੰਧੀ ਸੈਮੀਨਾਰ

ਸ਼ਿਕਾਗੋ: ਕੁਨੈਕਸ ਵੱਲੋਂ ਗੁਰੂ ਤੇਗ਼ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਇੱਕ ਸੈਮੀਨਾਰ ਗੁਰਦੁਆਰਾ ਸਾਹਿਬ ਪੈਲਾਟਾਈਨ ਵਿੱਚ ‘ਸ਼ਹਾਦਤ: ਸਬਰ, ਸਿਦਕ ਤੇ ਸ਼ਮਸ਼ੀਰ’ ਵਿਸ਼ੇ ਉਤੇ ਲੰਘੇ ਦਿਨੀਂ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾਂ ਨੂੰ […]

Continue Reading

ਕੈਪਟਨ ਅਮਰਿੰਦਰ ਸਿੰਘ ਨੇ ਛੇੜੀ ਨਵੀਂ ਸਿਆਸੀ ਬਹਿਸ

*ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨ ਦੀ ਸਲਾਹ ਪੰਜਾਬੀ ਪਰਵਾਜ਼ ਬਿਊਰੋ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਸੀਨੀਅਰ ਲੀਡਰਾਂ ਨੇ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੁਕਤੇ ਤੋਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਤੌਰ `ਤੇ ਸਰਗਰਮ ਵਿਖਾਈ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ […]

Continue Reading

ਕੰਚਨਪ੍ਰੀਤ ਮਾਮਲੇ `ਚ ‘ਆਪ’ ਸਰਕਾਰ ਦੀ ਫਜੀਹਤ

*ਸਾਰੇ ਕੇਸਾਂ ਵਿੱਚ ਜ਼ਮਾਨਤ ਮਿਲੀ *ਲੀਡਰ ਬਣ ਕੇ ਉਭਰੀ ਕੰਚਨਪ੍ਰੀਤ ਕੌਰ ਜਸਵੀਰ ਸਿੰਘ ਸ਼ੀਰੀ ਹਾਲ ਹੀ ਵਿੱਚ ਹੋਈ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਉਮੀਦਵਾਰ ਬਣੀ ਅਤੇ ਦੂਜੇ ਸਥਾਨ `ਤੇ ਰਹੀ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇਸ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ […]

Continue Reading