ਦੋ-ਦਿਨਾ ਦੀਵਾਲੀ ਨੇ ਵਧਾਇਆ ਹਵਾ `ਚ ਪ੍ਰਦੂਸ਼ਣ

*ਹਵਾ ਪ੍ਰਦੂਸ਼ਣ ਦੇ ਵਧਣ ਨਾਲ ਏਅਰ ਟਰੈਫਿਕ ਹੋਈ ਪ੍ਰਭਾਵਤ *ਪੰਜਾਬ `ਚ ਝੋਨੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਚ ਆਈ ਕਮੀ ਪੰਜਾਬੀ ਪਰਵਾਜ਼ ਬਿਊਰੋ ਜਿਵੇਂ ਕਿ ਇਨ੍ਹਾਂ ਦਿਨਾਂ ਵਿੱਚ ਹਰ ਸਾਲ ਵਾਪਰਦਾ ਹੈ, ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਵੀ ਕਾਫੀ ਵਧ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਖਾਸ ਕਰਕੇ ਦੀਵਾਲੀ ਤੋਂ ਅਗਲੇ ਦਿਨ, ਹਵਾ […]

Continue Reading

ਲਾਹੌਰ ਦੇ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਸਿਰ!

ਪੁਸ਼ਪਰੰਜਨ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਡਾਨ’ ਨੇ ਆਪਣੇ ਸੰਪਾਦਕੀ `ਚ ਪ੍ਰਦੂਸ਼ਣ ਦੀ ਪਹੁੰਚ ਅਤੇ ਸਰਕਾਰ ਦੀ ਲਾਚਾਰੀ ਨੂੰ ਉਜਾਗਰ ਕੀਤਾ ਹੈ। ਅਖਬਾਰ ਲਿਖਦਾ ਹੈ, ‘ਲਾਹੌਰ ਵਿੱਚ ਹਵਾ ਦੀ ਗੁਣਵੱਤਾ ਹੁਣ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ, ਐਤਵਾਰ ਨੂੰ ਪਹਿਲੀ ਵਾਰ ਵਾਤਾਵਰਣ ਵਿੱਚ ਪ੍ਰਦੂਸ਼ਣ ਸੂਚਕ ਅੰਕ 1,000 ਤੋਂ ਵੱਧ ਗਿਆ। ਸੂਬਾਈ ਸਰਕਾਰ ਨੇ […]

Continue Reading

ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲਈ ਸਰਗਰਮੀ ਤੇਜ਼

*ਤਿੰਨ ਪਾਰਟੀਆਂ ਨੇ ਉਮੀਦਵਾਰ ਐਲਾਨੇ; ਅਕਾਲੀ ਦਲ ਸ਼ਸ਼ੋਪੰਜ ਵਿੱਚ ਜਸਵੀਰ ਸਿੰਘ ਮਾਂਗਟ ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅਖਾੜਾ ਮਘਣ ਲੱਗਾ ਹੈ। ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਹਰਾ ਬਾਬਾ ਨਾਨਕ ਤੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਤਕਰੀਬਨ-ਤਕਰੀਬਨ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਅਕਾਲੀ ਦਲ ਹਾਲੇ ਵੀ ਸ਼ਸ਼ੋਪੰਜ ਵਿੱਚ ਹੈ। […]

Continue Reading

ਬਰਿਕਸ ਸੰਮੇਲਨ ‘ਤੇ ਲੱਗੀਆਂ ਸਾਰੀ ਦੁਨੀਆਂ ਦੀਆਂ ਨਜ਼ਰਾਂ

*ਮੋਦੀ-ਸ਼ੀ ਜਿਨ ਪਿੰਗ ਵਾਲੀ ਮੁਲਾਕਾਤ ਮਹੱਤਵਪੂਰਨ ਪੰਜਾਬੀ ਪਰਵਾਜ਼ ਬਿਊਰੋ ਦੋ ਦਿਨਾ ਬਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਰੂਸ ਦੇ ਸ਼ਹਿਰ ਕਜਾਨ ਪਹੁੰਚ ਗਏ ਹਨ। ਹਿੰਦੁਸਤਾਨ, ਰੂਸ, ਚੀਨ ਅਤੇ ਬ੍ਰਾਜ਼ੀਲ ਦੀ ਸ਼ਮੂਲੀਅਤ ਨਾਲ 2009 ਵਿੱਚ ਹੋਂਦ ਵਿੱਚ ਆਇਆ ਇਹ ਗੈਰ-ਰਸਮੀ ਸੰਗਠਨ ਹੁਣ ਜਵਾਨ ਹੋਣ ਲੱਗਾ ਹੈ। ਜਦੋਂ ਇਹ ਸੰਸਥਾ […]

Continue Reading

ਅਮਰੀਕੀ ਵੋਟਰਾਂ ਨੂੰ ਭਰਮਾਉਣ ਲਈ ਐਲੋਨ ਮਸਕ ਦਾ ਸਿਆਸੀ ਪੈਂਤੜਾ

5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਅਰਬਪਤੀ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਜੋ ਵੋਟਰ ਉਸ ਦੀ ਪਟੀਸ਼ਨ ’ਤੇ ਦਸਤਖ਼ਤ ਕਰੇਗਾ ਉਸ ਨੂੰ 1 ਮਿਲੀਅਨ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਐਲੋਨ ਮਸਕ ਦੇ ਸਵਿੰਗ-ਸਟੇਟ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਇਸ ਨਕਦ ਪ੍ਰੋਤਸਾਹਨ ਦੇ ਕਾਨੂੰਨੀ ਹੋਣ ਬਾਰੇ ਸਵਾਲ ਚੁੱਕੇ ਜਾ ਰਹੇ […]

Continue Reading

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ‘ਚ 14 ਪੰਜਾਬੀ ਵਿਧਾਇਕ ਬਣੇ

*ਐਨ.ਡੀ.ਪੀ. ਨੇ 46 ਸੀਟਾਂ ਅਤੇ ਕੰਜ਼ਰਵੇਟਿਵਜ਼ ਪਾਰਟੀ ਨੇ 45 ਸੀਟਾਂ ਜਿੱਤੀਆਂ ਗ੍ਰੀਨ ਪਾਰਟੀ ਦੇ ਜੇਤੂ ਵਿਧਾਇਕਾਂ ਤੈਅ ਕਰਨਗੇ ਸਰਕਾਰ ਕਿਸ ਪਾਰਟੀ ਦੀ ਬਣੇਗੀ! ਨਵਜੋਤ ਕੌਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਚੋਣ ਨਤੀਜਿਆਂ ਨੇ ਲੋਕਾਂ ਦਾ ਧਿਆਨ ਖਿਚਿਆ ਹੈ, ਕਿਉਂਕਿ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਦਰਜਨਾਂ ਪੰਜਾਬੀ ਵਿਧਾਇਕ ਬਣੇ […]

Continue Reading

ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੋਲਿਆ

*ਐਮ.ਐਸ.ਪੀ. ਤੋਂ ਘੱਟ ਵਿਕ ਰਿਹਾ ਹੈ ਝੋਨਾ ਪੰਜਾਬ ‘ਚ *ਕਿਸਾਨਾਂ ਨੇ ਸੜਕਾਂ ਜਾਮ ਤੇ ਟੋਲ ਪਲਾਜ਼ੇ ਮੁਫਤ ਕੀਤੇ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੀਆਂ ਮੰਡੀਆਂ ਵਿੱਚ ਇਨ੍ਹੀਂ ਦਿਨੀਂ ਝੋਨੇ ਦੇ ਅੰਬਾਰ ਲੱਗੇ ਪਏ ਹਨ, ਪਰ ਖਰੀਦਦਾਰ ਨਦਾਰਦ ਹਨ। ਸਰਕਾਰ ਵੱਲੋਂ 1 ਅਕਤੂਬਰ ਤੋਂ ਮੰਡੀਆਂ ਵਿੱਚੋਂ ਝੋਨਾ ਖਰੀਦਣ ਦਾ ਐਲਾਨ ਕੀਤਾ ਗਿਆ ਸੀ, ਪਰ ਹਾਲੇ ਤੱਕ ਸਿਰਫ […]

Continue Reading

ਨਿੱਝਰ ਕਤਲ ਕਾਂਡ ਅਤੇ ਪੰਨੂੰ ਮਾਮਲੇ ਮੁੜ ਉਭਰੇ

*ਭਾਰਤ ਅਤੇ ਕੈਨੇਡਾ ਨੇ ਇੱਕ ਦੂਜੇ ਦੇ ਸਫਾਰਤੀ ਅਧਿਕਾਰੀ ਕੱਢੇ *ਕੈਨੇਡਾ ਵਿੱਚ ਹੋ ਰਹੇ ਜ਼ੁਰਮਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਚਰਚਾ ਵਿੱਚ ਜਸਵੀਰ ਸਿੰਘ ਮਾਂਗਟ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਆਗੂਆਂ ਅਤੇ ਕਾਰਕੁੰਨਾਂ ਖਿਲਾਫ ਕਥਿਤ ਕਾਰਵਾਈਆਂ ਨੂੰ ਲੈ ਕੇ ਸਥਿਤੀ ਹੋਰ ਵਿਗੜਨ ਵਾਲੇ ਪਾਸੇ ਤੁਰਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਅਮਰੀਕਾ ਦੀ […]

Continue Reading

ਲੈਬਨਾਨ ਤੇ ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਹਮਲੇ ਜਾਰੀ

*ਯਾਹੀਆ ਸਿਨਵਾਰ ਦੀ ਮੌਤ ਦਾ ਘਾਟਾ ਝੱਲ ਸਕੇਗੀ ਹਮਾਸ? *ਸੌ ਤੋਂ ਵੱਧ ਇਜ਼ਰਾਇਲੀ ਨਾਗਰਿਕ ਹਾਲੇ ਵੀ ਹਮਾਸ ਦੀ ਹਿਰਾਸਤ ਵਿਚ ਪੰਜਾਬੀ ਪਰਵਾਜ਼ ਬਿਊਰੋ ਇਜ਼ਰਾਇਲੀ ਫੌਜ ਵੱਲੋਂ ਯਾਹੀਆ ਸਿਨਵਾਰ ਨੂੰ ਮਾਰ ਦੇਣ ਨਾਲ ਇੱਕ ਵਾਰ ਤਾਂ ਇਸ ਜਥੇਬੰਦੀ ਦਾ ਗਾਜ਼ਾ ਖੇਤਰ ਵਿੱਚ ਲੱਕ ਟੁੱਟ ਗਿਆ ਹੈ। ਭਾਵੇਂ ਕਿ ਹਮਾਸ ਦੇ ਵਿਦੇਸ਼ਾਂ ਵਿੱਚ ਰਹਿ ਰਹੇ ਲੀਡਰਾਂ ਅਤੇ […]

Continue Reading

ਭਗਤ ਪੂਰਨ ਸਿੰਘ ਨੂੰ ਸਮਰਪਿਤ ਗੁਰਦੁਆਰਾ ਪੈਲਾਟਾਈਨ `ਚ ਸਮਾਗਮ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਲੰਘੇ ਐਤਵਾਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਸ਼ਰਧਾ ਨਾਲ ਮਨਾਈ ਗਈ। ਪੰਜਾਬੀ ਵਿਰਾਸਤ ਸੰਸਥਾ (ਪੀ.ਐਚ.ਓ.) ਵੱਲੋਂ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਨਮੋਲ ਸਿੰਘ ਰਤਨ, ਭਾਈ ਓਂਕਾਰ ਸਿੰਘ ਬਰੈਂਪਟਨ ਤੇ ਭਾਈ […]

Continue Reading