ਬ੍ਰਾਜ਼ੀਲ ਵਿੱਚ ਵੀ ਕਾਇਮ ਹੈ ਪੰਜਾਬੀਆਂ ਦੀ ਮੜ੍ਹਕ
ਬ੍ਰਾਜ਼ੀਲ ਵਿੱਚ ਸਭ ਤੋਂ ਪਹਿਲਾ ਪੰਜਾਬੀ ਸ਼ਖ਼ਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੁੱਜਿਆ ਮੰਨਿਆ ਜਾਂਦਾ ਹੈ। ਬਾਅਦ ਵਿੱਚ ਆਏ ਪੰਜਾਬੀ ਬ੍ਰਾਜ਼ੀਲ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਪਰਾਨਾ’ ਨਾਮੀਂ ਰਾਜ ਵਿੱਚ ਹੀ ਵੱਸਦੇ ਗਏ ਸਨ। ਸਿੱਖ ਭਾਈਚਾਰੇ ਨੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਬ੍ਰਾਜ਼ੀਲ ਦੇ ਸਮਾਜ ਵਿੱਚ ਕਾਇਮ ਰੱਖਣ, ਪ੍ਰਚਾਰਨ ਅਤੇ ਪ੍ਰਸਾਰਨ ਕਰਨ ਲਈ ਕਰੜੀ ਘਾਲਣਾ […]
Continue Reading